|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Ab Maut Se Kaho Hum Se,"NARAZGI"Khatam Kar Le....Wo Bahot BADAL Gye Hain Jis Ke Liye Hum JIYA Karte The.....
|
|
09 Jan 2014
|
|
|
|
|
|
ਸੁੱਖ ਨਾ ਮਾਂ ਵਰਗਾ ਸਿਰ ਤੇ ਰੱਖੇਂ ਹੱਥ ਸੁੱਖ ਨਾ ਮਾਂ ਵਰਗਾ। ਠੰਡ ਕਲੇਜੇ ਪਾਵੇ ਸੁੱਖ ਨਾ ਮਾਂ ਵਰਗਾ। ਹਰ ਕਸ਼ਟ ਹੰਡਾਵੇ ਆਪ ਸੁੱਖ ਦੇਣ ਲਈ. ਕਸ਼ਟ ਦੇਵੇ ਭੁਲਾ ਸੁੱਖ ਨਾ ਮਾਂ ਵਰਗਾ। ਮਾਂ ਮੰਗਣ ਪੁੱਤ ਲਈ ਖੂਹੀਂ ਪਾਵੇ ਜਾਲ, ਵੇਖ ਪੁੱਤ ਨਿਹਾਲ ਸੁੱਖ ਨਾ ਮਾਂ ਵਰਗਾ। ਦਿਲੋਂ ਪ੍ਰਸੰਨ ਮੰਗੇ ਸੁੱਖ ਕਰੇ ਅਰਦਾਸਾਂ, ਪੁੱਤ ਰਖੇ ਖਿਆਲ ਸੁੱਖ ਨਾ ਮਾਂ ਵਰਗਾ।
|
|
09 Jan 2014
|
|
|
|
Ajj oh akhri umeed v tut gayi meri tenu pahun di...
...jdo vini teri ch payea churha takeya...7!
|
|
09 Jan 2014
|
|
|
|
|
poh di es niggi je dhup wangra galwakdi c teri...
...aj v maan reha haan ehsaas ohna pala da...7!
|
|
09 Jan 2014
|
|
|
|
|
waah g waah,..............brilliant
|
|
10 Jan 2014
|
|
|
|
ਜੇ ਨਾ ਰੋਵਾਂ ਬਹਿਣ ਨਾ ਦੇਵੇ, ਜੇ ਰੋਵਾਂ ਵਹਿ ਤੁਰੇ, ਤੂੰ ਕੀ ਨੈਣਾਂ ਵਿਚ ਨਜ਼ਰ ਦੇ ਨਾਲ ਲਿਖ ਕੇ ਤੁਰ ਗਿਆ।
|
|
11 Jan 2014
|
|
|
|
ਬਚਾਈਂ ਅੱਜ ਤੂੰ ਕਿਸੇ ਸੀਨੇ ਲੱਗਣੋਂ ਮੈਨੂੰ ਕਿ ਅੱਜ ਮੈਂ ਪੰਛੀ ਨਹੀਂ, ਤੀਰ ਹਾਂ, ਉਡਾਨ ‘ਚ ਹਾਂ !
|
|
11 Jan 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|