Punjabi Poetry
 View Forum
 Create New Topic
  Home > Communities > Punjabi Poetry > Forum > messages
Showing page 707 of 1275 << First   << Prev    703  704  705  706  707  708  709  710  711  712  Next >>   Last >> 
upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਹੋਣ ਸ਼ਿਕਵੇ ਸ਼ਿਕਾਇਤਾ ਤਾ ਕੋਈ ਗੱਲ ਨਹੀ__,ਕਹਿੰਦੇ ਜਿੰਨੂੰ ਹੋਵੇ ਸ਼ੱਕ ਉਹਦਾ ਕੋਈ ਹਲ ਨਹੀ__,ਨੈਨਾਂ ਵਿੱਚ ਸੱਚ ਦਾ ਨੂਰ ਹੋਣਾ ਚਾਹਿਦਾ__,ਜੇ ਹੋਵੇ ਪਿਆਰ ਤਾ ਭਰੋਸਾ ਵੀ ਜਰੂਰ ਹੋਣਾ ਚਾਹਿਦਾ__
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਅਕਸਰ ਦੇਖਿਆ ਜਾਂਦਾ ਕਿ ਜੋ ਇਨਸਾਨ ਸਭ ਬਾਰੇ ਚੰਗਾ ਸੋਚਦਾ .....ਉਹ ਇਨਸਾਨ ਆਪਣੀ ਜਿੰਦਗੀ 'ਚ ਅਕਸਰ ਇੱਕਲਾ ਈ ਰਹਿ ਜਾਂਦਾ.....
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਆਪਣਾ ਆਪਣਾ ਕਹਿੰਦੇ ਓ,ਨਾਲੇ ਰੋਜ ਪਰਖਦੇ ਰਹਿੰਦੇ ਓ,ਤੁਸੀ ਕਿ ਜਾਣੋ ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ,ਸਾਡਾ ਵਕਤ ਆਇਆ ਤਾ ਦੱਸਾਗੇ,ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ...
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਉਹ ਦੀ ਚਾਹਤ ਨੇ ਸਾਨੂੰ ਰੁਲਾਈਆ ਬਹੁਤ..ਉਹ ਦੀ ਯਾਦ ਨੇ ਸਾਨੂੰ ਤੜਫਾਈਆ ਬਹੁਤ.ਅਸੀ ਉਹਨੂੰ ਹੱਦ ਤੋ ਵੱਧ ਪਿਆਰ ਕਰਦੇ ਹਾਸਾਡੀ ਇਸ ਮਜਬੂਰੀ ਨੂੰ ਉਸ ਨੇ ਅਜਮਾਈਆ ਬਹੁਤ.
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਦਿਲਦਾਰ ਗਿਆ ਸਾਡਾ ਪਿਯਾਰ ਗਿਆ,ਇੱਕ ਯਾਰ ਗਿਆ ਗਮਖਾਰ ਗਿਆ,ਬੇਵਕਤ ਵਿਛੋੜਾ ਸੱਜਣਾ ਦਾ,ਸਾਨੂ ਜਿਓੰਦੇ ਜੀ ਹੀ ਮਾਰ ਗਿਆ,
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਬੇਵਫਾ ਲੋਕਾ ਦੀ ਇਹ ਦੁਨੀਆਂ ਜਰਾ ਸੰਭਲ ਕੇ ਚੱਲਿੳ,ਲੋਕ ਬਰਬਾਦ ਕਰਨ ਲਈ ਵੀ ਮੁਹੱਬਤ ਦਾ ਸਹਾਰਾ ਲੈਦੇ ਨ
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਜਾਣ ਦਿੱਤਾ ਮੈ ਉਸਨੁ..ਮੈਨੂ ਛੱਡ ਕੇ ਕਿਸੇ ਹੋਰ ਦੇ ਕੋਲ ... ਇਹ ਸੋਚ ਕੇ ....ਜੋ ਏਨਾ ਪਿਆਰ ਕਰਨ ਦੇ ਬਾਵਜੂਦ ਮੇਰਾ ਨਾ ਹੋਇਆ, ਤੇ ਕਿਸੇ ਹੋਰ ਦਾ ਕੀ ਹੋਏਗਾ
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਸਾਥ ਛੱਡਣ ਵਾਲੇ ਨੂੰ Ik ਬਹਾਨਾ ਚਾਹੀਦਾ,ਨਿਭਾਉਣ ਵਾਲੇ Tan ਮੌਤ ਦੇ ਦਰਵਾਜੇ ਤਕ Saath ਨਹੀ ਛਡਦ
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਕਿੰਨੇ ਖੁਦਗਰਜ਼ ਹੁੰਦੇ ਨੇ ਉਹ ਲੋਕ ਜੋ ਪਹਿਲਾਂ ਕਿਸੇ ਦੀ ਜਿੰਦਗੀ ਚ ਆਉਂਦੇ ਨੇਆਪਣਾ ਬਣਾਉਂਦੇ ਨੇ ਫ਼ੇਰ ਇੱਕ ਦਿਨ ਕਿਸੇ ਹੋਰ ਨਾਲ ਅੰਬਰੀ ਪਿੰਘਾ ਪਾਉਂਦੇ ਨੇ.....
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਬਦਲਿਆ ਜੋ ਵਕਤ, ਗੂੜੀ ਦੋਸਤੀ ਬਦਲ ਗਈਢਲਿਆ ਜੋ ਸੂਰਜ ਤਾਂ ਪਰਛਾਵੇਂ ਦੀ ਸੂਰਤ ਬਦਲ ਗਈਇੱਕ ਉਮਰ ਤੱਕ ਮੇਰਾ ਸਾਥ ਜ਼ਰੂਰਤ ਰਿਹਾ ਉਹਦੇ ਲਈਤੇ ਫਿਰ ਕੀ ਹੋਇਆ ਜੇ ਅੱਜ ਉਸਦੀ ਜ਼ਰੂਰਤ ਬਦਲ ਗਈ..!!
09 Jan 2014

Showing page 707 of 1275 << First   << Prev    703  704  705  706  707  708  709  710  711  712  Next >>   Last >> 
Reply