Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Line Funny Sheyars :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 9 << Prev     1  2  3  4  5  6  7  8  9  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
2 Line Funny Sheyars

ਪੰਜਾਬੀਜਮ ਤੇ 2 Line (2 Line Sheyars ) ਟੋਪਿਕ ਪਹਿਲਾ ਤੋਂ ਹੀ ਮੋਜੂਦ ਹੈ, ਜਿਥੇ ਆਪਾਂ ਆਪਣੇ ਦੋ ਲਾਇਨਾ ਦੇ ਸ਼ੇਅਰ ਪੋਸਟ ਕਰਦੇ ਹਾਂ ਅਤੇ ਪੜਦੇ ਹਾਂ......

 

ਮੈਂ ਸੋਚੀਆ ਕੀਓ ਨਾ ਇਕ ਇਹੋ ਜਿਹਾ ਹੋਰ ਟੋਪਿਕ ਸੁਰੂ ਕੀਤਾ ਜਾਵੇ ਜਿਥੇ ਆਪਾਂ ਆਪਣੇ ਕੁਝ ਮਜਾਕੀਆ ਸ਼ੇਅਰ ਪੋਸਟ ਕਰ ਸਕੀਏ......

 

ਮੇਰਾ ਮਤਲਵ ਹੈ 2 Line (2 Line Funny Sheyars ).......

 

ਪਰ ਇਸ ਵਿਚ ਇਹ ਖਾਸ ਖਿਆਲ ਰਖਿਆ ਜਾਵੇ ਕੀ ਕਿਸੇ ਵੀ ਧਰਮ, ਜਾਤਪਾਤ ਅਤੇ ਅਸ਼ਲੀਲਤਾ ਦਾ ਪ੍ਰਯੋਗ ਨਾ ਕੀਤਾ ਜਾਵੇ, ਕਿਸੇ ਦੇ ਮਾਨ ਸਨਮਾਨ ਨੂ ਠੇਸ ਨਾ ਪੁਹਚਾਈ ਜਾਵੇ.....

 

ਆਓ ਫਿਰ ਸੁਰੂ ਕਰੀਏ........Clapping

29 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਹਰ ਪਤੀ ਆਪਣੀ ਪਤਨੀ ਤੋਂ ਖੂਬ ਡਰਦਾ ਹੈ,
ਪਰ ਫਿਰ ਵੀ ਕਿਓ ਬੇਟੇ ਦਾ ਵਿਆਹ ਕਰਦਾ ਹੈ.......

29 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬੋਤਲ ਵਿਚ ਪਾਣੀ ਅਤੇ ਪੈਕਟ ਦੇ ਵਿਚ ਖਾਣਾ,
ਵਿਚਾਰਾ ਬੁਡਾ ਕਹੇ, ਇਹ ਜਮਾਨਾ ਵੀ ਸੀ ਆਓਣਾ.......

29 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵੋਟ ਲੈਂਦੇ, ਝੂਠੇ ਵਾਦੇ ਦਿੰਦੇ, ਅਜਿਹੇ ਨੇਤਾ ਤੋਂ ਡਰਿਓ,
ਵਾਦਾ ਇਕ ਨਾ ਪੂਰਾ ਕਰਨਗੇ, ਤੁਸੀਂ ਦੇਖਦੇ ਰਹਿਓ........

13 Oct 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Good topic
Mere valo v ik


Plate ਮੇਂ biscuit ਪੜੇ ਹੈਂ ਤੋ ਖਾਤੇ ਕਿਉਂ ਨਹੀ
ਅਗਰ ਕਿਸੀ ਸੇ ਪਿਆਰ ਹੋ ਗਿਆ ਹੈ ਤੋ ਬਤਾਤੇ ਕਿਉਂ ਨਹੀਂ
13 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਓਹ ਪਤੀ ਨੂ ਕੁਝ ਨਹੀ ਗਿਣਦੀ ਹੈ,
ਬਸ ਓਸਦੀ ਤਨਖਾਹ ਵਾਲੇ ਨੋਟ ਗਿਣਦੀ ਹੈ.........

13 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਕਰੋੜਾਂ ਕਰ ਜਾਂਦੇ ਹਜਮ, ਫਿਰ ਲੈਂਦੇ ਨਹੀ ਡਕਾਰ,
ਜਾਂਚ ਜਦੋਂ ਹੁੰਦੀ ਹੈ, ਬਹਾਨਾ ਬਣਾਕੇ ਹੋ ਜਾਂਦੇ ਬੀਮਾਰ........

13 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਇਸ਼ਕ਼ ਇਸ਼ਕ਼ ਸਾਰੇ ਕਰਦੇ ਤੇ ਅੱਜ ਦੇ ਆਸ਼ਿਕ਼ ਗਪੀ
ਓਹ ਪਹਿਲੇ ਆਸ਼ਿਕ਼ ਦਰਿਯਾ ਟਪ ਜਾਂਦੇ ਤੇ

ਹੁਣ ਨਾਲੀ ਨੀ ਜਾਂਦੀ ਟੱਪੀ
........

13 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਮੋਸਮ ਚ ਆਇਆ ਬਦਲਾਵ, ਬਿਮਾਰੀ ਦੀ ਹੈ ਸਾਰੇ ਪਾਸੇ ਮਾਰੋ ਮਾਰ,
ਝੋਲਾਛਾਪ ਡਾਕਟਰਾਂ ਦੀ ਵੀ ਆਈ ਬਹਾਰ, ਖੂਬ ਫੈਲ ਰਿਹਾ ਓਹਨਾ ਦਾ ਵਿਓਪਾਰ........

15 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਪਿਆਰ,ਮੁਹੱਬਤ,ਇਸ਼ਕ ਵਿਚ ਯਾਰੋ ਅਸੀਂ ਵੀ ਅਟੱਕ ਗਏ,
ਜਿੰਦਾ ਤੇ ਹਾਂ ਪਰ ਲਗਦਾ ਜਿਵੇ ਫਾਂਸੀ ਤੇ ਲਟੱਕ ਗਏ.......

15 Oct 2012

Showing page 1 of 9 << Prev     1  2  3  4  5  6  7  8  9  Next >>   Last >> 
Reply