|
|
|
|
|
|
Home > Communities > Anything goes here.. > Forum > messages |
|
|
|
|
|
|
|
ਮੈਨੂੰ ਤਾ ਆਏ ਲੱਗਾ ਜਿਵੇ ਕਿਸੇ ਕੁੜੀ ਦੀ ਯਾਦ ਚ ਨੀਦ ਨਹੀ ਆਉਦੀ :( ਸਵੇਰੇ ਉੱਠ ਕੇ ਪਤਾ ਲੱਗਿਆ ਕਿ..? . . . . . . . . . . ਮੇਰੇ ਤੇ ਤਾ ਰਜਾਈ ਨੀ ਪੂਰੀ ਆਉਦੀ...
|
|
03 Dec 2012
|
|
|
|
Nycc......
wel come......bittu ji......
|
|
04 Dec 2012
|
|
|
|
Patni ajkal dare patti ton sach nahi aaunda,
Patiyan da kee patniyan kolon darde ee rehnde ne
..................................Debi Makhsoospuri.
|
|
04 Dec 2012
|
|
|
|
Nycc....sharing.....balihar ji.......thnx......
|
|
04 Dec 2012
|
|
|
|
ਕਹਿੰਦੀ ਹੋਗੀ ਤੇਰੇ ਪਿਆਰ 'ਚ ਪਾਗਲ ਵੇ ਮੈਂ ਮਰ ਮਿਟਜੂੰ ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟਜੂੰ.......
|
|
04 Dec 2012
|
|
|
|
|
ਬਜਾਰ ਵਾਲੇ ਰੋਡ ਤੋਂ, ਗੁਰਦੁਆਰੇ ਦੇ ਦੋ ਰਾਹ ਨਿੱਕਲੇ ਕੁਝ ਨੂੰ ਤੇ ਮਿਲ ਗਿਆ ਲੰਗਰ ਤੇ ਕਈ ਖਾ ਕੇ ਕੜਾਹ ਨਿੱਕਲੇ......
|
|
04 Dec 2012
|
|
|
|
U welcome 22 G..
next two lines..
Kudi munde te mare je DEBI taan gall bandi ae,
Mundiyan da ke kudiyan uttey marde ee rehnde ne..
........................from his upcoming album Debi Live 5
|
|
04 Dec 2012
|
|
|
|
|
ਸ਼ਰਾਬੀ ਪਤੀ ਦੀ ਮਾਰ ਤੋਂ ਜਦ ਪਤਨੀ ਹੋ ਗਈ ਤੰਗ, ਫੜ ਕੇ ਡੰਡਾ ਹੱਥ ਚ ਧਰ ਦਿੱਤੇ ਕਈ ਦਨਾਦਨ......
|
|
19 Dec 2012
|
|
|
|
ਇਕ ਚੇਤਾਵਨੀ, ਗੱਡੀ ਆਰਾਮ ਨਾਲ ਚਲਾਓ, ਘਰ ਵਿਚ ਤੁਹਾਡਾ ਇੰਤਜ਼ਾਰ ਹੋ ਰਿਹਾ ਹੈ,
ਇਕ ਦੁਖੀ ਪਤੀ ਬੋਲੀਆ, ਪਤਨੀ ਦੇ ਹੱਥ ਵਿਚ ਝਾੜੂ ਬੇਕਰਾਰ ਹੋ ਰਿਹਾ ਹੈ..........
|
|
19 Dec 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|