|
|
|
|
|
|
Home > Communities > Anything goes here.. > Forum > messages |
|
|
|
|
|
|
|
|
Thnx......rajbir veere.....plz. post your funny sheyar here.....
|
|
22 Oct 2012
|
|
|
|
Zindagi me kuch galat ho jaye to ghabrana nahi chahiye
Kynuki
Dudh fatne se vahi log darte hai jinhe paneer banana nahi aata.......
|
|
25 Oct 2012
|
|
|
|
Nycc.....shammi bai.....thnx.....
|
|
25 Oct 2012
|
|
|
|
ਓਹ ਮੇਰੀ ਲੁਕ ਤੇ ਮਰਦੀ ਸੀ, ਪਰ ਮੈਂ ਧਿਆਨ ਹੀ ਨੀ ਦਿੱਤਾ.......
|
|
25 Oct 2012
|
|
|
|
|
ਸਭ ਪੜ੍ਹਨਗੇ ਤੇ ਹਸਣਗੇ , ਫਿਰ ਆਪ ਵੀ ਲਿਖਣਗੇ
ਲਿਖ ਕੇ ਹਸਣਗੇ , ਪਰ ਪੋਸਟ ਨਾ ਕਰ ਸਕਣਗੇ ।
|
|
25 Oct 2012
|
|
|
|
ਸਾਨੂੰ ਤਾਂ Koi ਕਰਦੀ ਨੀ..... ਜੀਹਨੂ Miss u ਕਹਿੰਦੇ ਨੇ,
ਯਾਰ ਤਾਂ ਸੁਪਨੇ ਵਿੱਚ ਵੀ ਨੱਕੇ ਮੋੜਦੇ ਰਹਿੰਦੇ ਨੇ.
|
|
26 Oct 2012
|
|
|
|
ਮਾਵੀ ਜੀ....ਕਿਆ ਬਾਤ ਹੈ......
ਤੁਸੀਂ ਇਸ ਟੋਪਿਕ ਤੇ ਆਪਣੇ ਚਰਨ......ਮੇਰਾ ਮਤਲਵ ਆਪਣੀ ਪੋਸਟ ਕਰਕੇ ਚਾਰ ਚੰਨ ਲਾ ਦਿੱਤੇ......
ਬਹੁਤ ਬਹੁਤ ਧਨਵਾਦ.......
|
|
26 Oct 2012
|
|
|
|
ਗੱਲਾਂ ਗੋਰੀਆਂ ਦੇ ਵਿਚ ਟੋਏ, ਮੱਝ ਭੱਜ ਗਈ ਤੇ ਕੱਟਾ ਰੋਏ.......
|
|
27 Oct 2012
|
|
|
|
ਛੜਿਆਂ ਨੂੰ ਨਾਰ ਮਿੱਲੇ, ਆਸ਼ਿਕ਼ਾ ਨੂੰ ਪਿਆਰ ਮਿੱਲੇ, ਰਾਂਝੇ ਨੂੰ ਹੀਰ ਮਿੱਲੇ, ਪੰਡਿਤਾਂ ਨੂੰ ਖੂਬ ਖੀਰ ਮਿੱਲੇ......
|
|
27 Oct 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|