Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Line Funny Sheyars :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 7 of 9 << First   << Prev    1  2  3  4  5  6  7  8  9  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਰਾਜਨੀਤੀ ਦੇ ਬਦਲੇ ਢੰਗ ਨਿਰਾਲੇ,
ਕਈ ਨੇਤਾ ਮਾਲਾਮਾਲ ਹੋ ਗਏ ਕਰ ਕਰ ਘੋਟਾਲੇ........

19 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਗੁੱਸੇ ਦਾ ਆਉਣਾ, ਮਰਦ ਹੋਣ ਦੀ ਨਿਸ਼ਾਨੀ ਹੈ
ਗੁੱਸੇ ਨੂ ਪੀ ਜਾਣਾ, ਪਤੀ ਹੋਣ ਦੀ ਨਿਸ਼ਾਨੀ ਹੈ......

19 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਉਹ ਆਏ ਮੇਰੀ ਮੋਤ ਤੇ, ਕਰਨ ਲਈ ਅਖੀਰੀ ਦੀਦਾਰ,

ਦੇਖ ਕੇ ਇੰਨੀ ਜਿਆਦਾ ਭੀੜ,ਕਰਨ ਲੱਗ ਪਏ ਚੋਣ ਪ੍ਰਚਾਰ......

26 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

50 ਇੰਚ ਦੀ ਹੋਈ ਕਮਰ, ਨਾ ਕਮਰਾ ਕਹੋ,ਮਹੋਲ ਹੋ ਜਾਏਗਾ ਖਰਾਬ
ਲਗਾਮ ਨਹੀ ਲਗਾਈ ਖਾਣੇ ਤੇ, ਪੈੰਟ ਦੀ ਥਾਂ ਤੰਬੂ ਪਹਿਨੋਗੇ ਜਨਾਬ...

28 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

Oh ਕਹਿੰਦੀ na ਮੈਂ teri ਹੀਰ te ਨਾ tu ਮੇਰਾ chann


Mein saari ਰਾਤ post ਬਣਾਉਦਾ Mar ਗਿਆ


Te oh kamli ਹੌਲੀ g ਕਹਿੰਦੀ"Nyc oNe"

28 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਕੀ ਹੋਇਆ ਜੇ ਹੁਣ ਤੂੰ CCD ਵਿੱਚ ਕੌਫੀ ਪੀਣ ਲੱਗ ਪਈ,


ਨੀ " Mandeep " ਤੈਨੂੰ ਉਦੋ ਦਾ ਜਾਣਦਾ,

 
ਜਦੋ ਪਿੰਡ ਛਬੀਲ ਵਿੱਚ ਡੋਲੂ ਲੈ ਕੇ ਖੜਦੀ ਹੁੰਦੀ ਸੀ

28 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

Tere ghar wal nu muh karke mein shurli chalouni aa....

Praah hojo ajj saare mein gwaandiyan di kudi drouni aa.... 

28 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਧੁੰਦ ਦੀ ਨੀਤ ਜਾਪਦੀ ਖੋਟੀ, ਮਿੱਤਰਾਂ ਪਾਲੀ ਕੱਢ ਕੇ ਕੋਟੀ....

ਸਿਰ ਨਾ ਦੁਖੇ ਚੰਦਰੀਏ ਤੇਰਾ,ਪਾ ਲੈ ਤੂੰ ਵੀ ਲੱਭ ਕੇ ਟੋਪੀ......

28 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਸੱਜਣ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਪਰ . . .

ਨਸ਼ਾ ਛਡਾਊ ਕੈਂਪ ਤਾਂ ਬਹੁਤ ਲੱਗਦੇ ਨੇ ਪਰ ਕਦੇ ਸੱਜਣ ਛਡਾਊ ਕੈਂਪ ਨਹੀਂ ਲੱਗਾ . . .

28 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਪਤਲੇ ਜਿਹੇ ਟੌਪ ਨਾ ਤੂੰ ਪਾਇਆ ਕਰ ਨੀ....ਲੱਕ, ਮੋਢੇ ਐਂਵੇ ਨਾ ਵਿਖਾਇਆ ਕਰ ਨੀ
ਪਹੁੰਚੇ ਕਰਲਾ ਜੀਨ ਦੇ ਹੇਠਾਂ ਨੀ ਵੇਖੇ ਸਾਡੀ ਬੇਬੇ ਘੂਰਦੀ....ਸਾਡੇ ਬਾਪੂ ਤੋਂ ਡਾਂਗ ਨਾ ਖਾਲੀਂ ,ਨੀ ਮੰਜੇ ਕੋਲੋਂ ਲੰਘ ਦੂਰ ਦੀ

28 Dec 2012

Showing page 7 of 9 << First   << Prev    1  2  3  4  5  6  7  8  9  Next >>   Last >> 
Reply