Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Line Funny Sheyars :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 3 of 9 << First   << Prev    1  2  3  4  5  6  7  8  9  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਲਾਰੇ ਲਾਰੇ ਲਾਰੇ
ਬਾਪੂ ਨੇ ਈਮੇਲ ਪੜ ਲਈ, ਕਹਿੰਦਾ ਪੁੱਤ ਆਸ਼ਕੀਆਂ ਮਾਰੇ
punjabizm ਤੇ ਨਾ ਜਾਵਾਂ ਸੰਙਦਾ, ਬਾਪੂ ਉਤੋਂ ਝਾਤੀਆਂ ਮਾਰੇ
SMS ਮੈਂ Delete ਕਰ ਤੇ, ਅਗੋਂ ਤੂੰ ਸਾੰਭ ਲਈ ਮੁਟਿਆਰੇ
ਡਰਦੇ ਨੇ ਮੋਬਾਇਲ ਲੁਕਾ ਲਿਆ, ਬਾਪੂ ਪਿਆ ਮਿਸ ਕਾਲਾਂ ਮਾਰੇ....
ਡਰਦੇ ਨੇ ਮੋਬਾਇਲ ਲੁਕਾ ਲਿਆ, ਬਾਪੂ ਪਿਆ ਮਿਸ ਕਾਲਾਂ ਮਾਰੇ....

27 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜੇ ਮੁੰਡਿਆ ਵੇ ਤੂ ਹਲ ਨਈ ਵਾਹੁਣਾ, ਮੈਂ ਵੀ ਨੀ ਰਿਨੰਦੀ ਦਾਲ ਮੁੰਡਿਆ,
ਰੋਟੀ ਆਉ ਮਿਰਚਾਂ ਦੇ ਨਾਲ ਮੁੰਡਿਆ, ਰੋਟੀ ਆਉ ਮਿਰਚਾਂ ਦੇ ਨਾਲ ਮੁੰਡਿਆ.........

02 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Billo bhul ke ghar di roti nu tun gairan de pizze khandi si

Hun tan man ja nakhro, kal khadi tempu te jandi si........

03 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Kaash main or aap________ na hote?
Balki ___________ hote?

 

Blank ko pura karo.... !

 

08 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਲੋਕਾਂ ਨੂ ਚੱੜਦੇ ਸਾਲ ਪਿਆਰ ਹੁੰਦਾ,
ਇਧਰ ਯਾਰਾਂ ਨੂ ਚੱੜਦੇ ਸਾਲ ਬੁਖਾਰ ਹੁੰਦਾ.......

09 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਦੋ ਪਰਿਵਾਰਾਂ ਦੀ ਦੁਸ਼ਮਣੀ ਉਹਨਾ ਦੇ ਬੱਚੀਆਂ ਨੇ ਨਿਭਾਈ
ਇਕ ਦੇ ਮੁੰਡੇ ਨੇ ਦੂਜੇ ਦੀ ਕੁੜੀ ਉਸਦੇ ਘਰ ਤੋਂ ਭਜਾਈ......

09 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਚਪਨ ਵਿਚ ਭਰਾ ਲੜਦੇ, ਮੇਰੀ ਮਾਂ-ਮੇਰੀ ਮਾਂ
ਵੱਡੇ ਹੋਕੇ ਉਹੀ ਕਹਿੰਦੇ, ਤੇਰੀ ਮਾਂ-ਤੇਰੀ ਮਾਂ....

09 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਿਦਿਆਲੇ ਦੇਖ ਕੇ ਦਿਲ ਵਿਚ ਉਠਦੀ ਚੀਸ
ਵਿਦਿਆ ਘਟਦੀ ਜਾਵੇ ਵੱਧਦੀ ਦੇਖਕੇ ਫੀਸ.....

09 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਅਸੀਂ ਕੋਇਲਾ ਖਾਂਦੇ ਹਾਂ ਅਤੇ ਪੇਟਰੋਲ ਨੂ ਪੀਂਦੇ ਹਾਂ
ਮਹਿਗਾਈ ਦੇ ਜਮਾਨੇ ਚ ਬੜੀ ਸਾਦਗੀ ਨਾਲ ਜਿੰਦੇ ਹਾਂ.......

09 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੂਰਤ ਤੁਹਾਡੀ ਦੇਖ ਕੇ ਇਕ ਤਸਵੀਰ ਬਣਾਈ ਹੈ
ਨਜ਼ਰ ਨਾ ਲੱਗੇ ਇਸ ਲਈ ਬਾਹਰ ਘਰ ਦੇ ਗੇਟ ਤੇ ਲਟਕਾਈ ਹੈ......

09 Nov 2012

Showing page 3 of 9 << First   << Prev    1  2  3  4  5  6  7  8  9  Next >>   Last >> 
Reply