Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2 Line Funny Sheyars :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 5 of 9 << First   << Prev    1  2  3  4  5  6  7  8  9  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਇਹ ਮੱਛਰ ਤਾਂ ਸ਼ਰੀਰ ਦਾ ਦੁਸ਼ਮਨ ਸਾਡਾ ਹੈ
ਕਿੱਦਾਂ ਮਾਰੀਏ ਇਸ ਦੀ ਰਗਾਂ ਚ ਖੂਨ ਸਾਡਾ ਹੈ ....

16 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਹਾਲ ਦੇਖੋ ਦੇਸ਼ ਦਾ ਕਿੰਨਾ ਖੱਸਤਾ
ਪੜਾਈ ਨਾਲੋ ਕਾਰ ਲੋਨ ਸੱਸਤਾ........
oops

20 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੁੱਖੀ ਜਿੰਦਗੀ ਦੇ ਜੇਕਰ ਲੈਣੇ ਨਜ਼ਾਰੇ
ਤਾਂ ਸਾਰੀ ਜਿੰਦਗੀ ਰਹੋ ਮਿੱਤਰੋ ਕੁਵਾਰੇ.......

20 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਪਤਨੀ ਦੇ ਤਾਨੀਆ ਵਿਚ ਪੱਕਾ ਤਾਨਾ ਹੋ ਗਿਆ ਸ਼ਾਮਿਲ
ਤੁਸੀਂ(ਪਤੀ)ਕਿਸੀ ਵੀ ਸੂਰਤ ਵਿਚ ਨਹੀ ਸੀ ਮੇਰੇ ਕਾਬਿਲ......

20 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਇਕ ਬਾਰ ਝੂਠ ਨੇ ਸੱਚ ਨੂ ਸੁਣਾਈ ਇਕ ਤਰਕੀਬ
ਕਰੇਲੇ ਤੋਂ ਕੋੜਾ ਤੂੰ, ਤਾਂ ਹੀ ਨਹੀ ਆਓਂਦਾ ਕੋਈ ਤੇਰੇ ਕਰੀਬ
ਮੇਰੇ ਵਾਂਗੂ ਕਰ ਮੀਠਾ ਵਿਹੋਵਾਰ ਤਾਂ ਮਿਲੇਗਾ ਤੇੰਨੁ ਸੱਬਦਾ ਪਿਆਰ........

23 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਪਤੀ ਬੋਲੀਆ, ਪਤਨੀ ਨੂ ਮੈ ਹਾਂ ਤੇਰੇ ਸੁਪਨੀਆਂ ਦਾ ਰਾਜਾ
ਪਤਨੀ ਬੋਲੀ, ਤੂੰ ਨੋਕਰ ਬੀਵੀ ਦਾ ਆਪਣੀ ਔਕਾਤ ਤੇ ਆਜਾ.........

26 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਆਟਾ-ਚਾਵਲ ਗਰੀਬ ਦੇ ਮੂਹ ਤੋਂ ਇਸ ਮਹਿਗਾਈ ਵਿਚ ਛੂਟ ਸਕਦਾ ਹੈ
ਲੇਕਿੰਨ ਮੋਬਾਇਲ ਸਿਮ ਤਾਂ ਸਾਰੀਆਂ ਨੂ ਫਰੀ ਵਿਚ ਮਿਲ ਸਕਦਾ ਹੈ........

26 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਘਰ ਤੋਂ ਨਿਕਲੇ ਸ਼ੇਰ ਬਣਕੇ,ਘਰ ਵਾਪਿਸੀ ਕਰੇ ਚੂਹਾ ਬਣਕੇ
ਕਿਓੰਕੀ ਘਰ ਵਿਚ ਬੀਵੀ ਘੂਮੇ ਬੱਬਰ ਸ਼ੇਰ ਬਣਕੇ..........

26 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਾਰਾ ਜੱਗ ਅਲਾਪਦਾ ਪਿਆਰ ਦਾ ਝੂਠਾ ਨਾਮ
ਨਿਕਲਦੇ ਹੀ ਕੰਮ, ਬਦਲ ਗਏ, ਮਤਲਵ ਤੋਂ ਬੱਸ ਕਾਮ......

27 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਕੁਝ ਲੋਕ  ਢੋੰਗ ਕਰਕੇ ਉੱਪਰ ਤੋਂ ਥੱਲੇ ਤੱਕ ਹੋ ਜਾਂਦੇ ਨੇ ਹੰਸ
ਪਰ ਮੰਨ ਵਿਚ ਈਰਖਾ ਅਤੇ ਦੋਸ਼ ਦਾ ਬੈਠਾ ਰਹਿੰਦਾ ਹੈ ਕੰਸ.......

03 Dec 2012

Showing page 5 of 9 << First   << Prev    1  2  3  4  5  6  7  8  9  Next >>   Last >> 
Reply