Punjabi Poetry
 View Forum
 Create New Topic
  Home > Communities > Punjabi Poetry > Forum > messages
Showing page 4 of 10 << First   << Prev    1  2  3  4  5  6  7  8  9  10  Next >>   Last >> 
parminder bajwa
parminder
Posts: 262
Gender: Male
Joined: 15/Jun/2012
Location: ludhiana
View All Topics by parminder
View All Posts by parminder
 

tum mujhe bhool bhi jayo to yeh haq hai tumko
meri baat aur hai maine to mohabbat ki hai.............!!!

10 Jul 2012

parminder bajwa
parminder
Posts: 262
Gender: Male
Joined: 15/Jun/2012
Location: ludhiana
View All Topics by parminder
View All Posts by parminder
 

ਬੜੇ ਚਿਰ ਤੋਂ ਇੰਤ੍ਜ਼ਾਰ ਸੀ ਜਿਸਦੇ ਮੂੰਹ ਚੋਂ ਹਾਂ ਸੁਣਨ ਦਾ,.

ਅੱਜ ਉਸਦਾ ਮੂੰਹ ਖੁੱਲ੍ਹਿਆ ਤਾਂ ਅੱਗ ਦਾ ਮੀਂਹ ਵਰ੍ਹਿਆ,.

ਜਿਸ ਤੇ ਮਾਣ ਸੀ ਮੈਨੂੰ ਰੱਬ ਤੋਂ ਜ਼ਿਆਦਾ,.

ਅੱਜ ਉਸ ਨੇ ਵੀ ਦੁਨੀਆ ਜਿਹਾ ਮੇਰੇ ਨਾਲ ਸ੍ਲੂਕ ਕਰਿਆ,.

ਕਹਿੰਦੀ ਤੇਰੇ ਜਿਹੇ ਪਾਗਲ ਲਈ ਮੈਂ ਜਿੰਦ ਆਪਣੀ ਨਹੀ ਰੁਲਾ ਸਕਦੀ,. 

ਕੀ ਕਰਨਾ ਮੈਂ ਪਿਆਰ ਤੇਰਾ ਜਿਸ ਪਿਆਰ ਆਸਰੇ ਐਸ਼ ਨਹੀਂ ਉਡਾ ਸਕਦੀ,.

ਮੇਰੇ ਵੀ ਕੁਝ ਸੁਪਨੇ ਨੇ ਜੋ ਤੇਰੇ ਨਾਲ ਪੂਰੇ ਨਹੀਂ ਕਰ ਸਕਦੀ,. 

ਇੱਕ ਤੇਰੇ ਪਾਗਲਪਨ ਖਾਤਿਰ "pinder" ਨਹੀਂ ਮੈ ਦੁਨੀਆ ਨਾਲ ਲੜ ਸਕਦੀ,.

10 Jul 2012

parminder bajwa
parminder
Posts: 262
Gender: Male
Joined: 15/Jun/2012
Location: ludhiana
View All Topics by parminder
View All Posts by parminder
 

Logo'n ne roz hi naya kuch maanga khuda se,,,

ek hum tere sawaal se aage nahin gaye....................!!!

10 Jul 2012

parminder bajwa
parminder
Posts: 262
Gender: Male
Joined: 15/Jun/2012
Location: ludhiana
View All Topics by parminder
View All Posts by parminder
 

Khuda pe bharose ka hunar sikhle,,,

log jitne bhi sacche ho saath chhod jaate hai........................!!!

10 Jul 2012

parminder bajwa
parminder
Posts: 262
Gender: Male
Joined: 15/Jun/2012
Location: ludhiana
View All Topics by parminder
View All Posts by parminder
 

ਜੋ ਦਰ ਦਰ ਤੇ ਭਟਕ ਕੇ ਖੈਰ ਮੰਗੇ...
ਸੱਚ ਕਹਿਆ ਹੁੰਦਾ ਉਨ੍ਹਾਂ ਫਕੀਰਾਂ ਦਾ,

ਜੇਹੜੇ ਬੇਕਦਰਾਂ ਪਿਛੇ ਵਹਿੰਦੇ ...
ਕੋਈ ਮੁੱਲ ਨੀ ਪੈਂਦਾ ਓਹਨਾ ਨੀਰਾਂ ਦਾ,
... 
ਕੀ ਹਾਲ ਸੁਣਾਵਾ ਉਜੜੇ ਕਿੰਨ੍ਹੇ ਰਾਂਝੇ ਇਥੇ....
ਲੱਖਾਂ ਹੀ ਰੁਲਦੀਆਂ ਇਥੇ ਹੀਰਾਂ ਦਾ,

ਸਾਹਿਬਾਂ ਕੋਲ ਖੜੀ ਤੱਕਦੀ ਰਹੀ....
ਹੋਇਆ ਮਿਰਜ਼ਾ ਸ਼ਿਕਾਰ ਟੁੱਟਿਆਂ ਤੀਰਾਂ ਦਾ'!

10 Jul 2012

parminder bajwa
parminder
Posts: 262
Gender: Male
Joined: 15/Jun/2012
Location: ludhiana
View All Topics by parminder
View All Posts by parminder
 

" ਮੈਂ ਵਾਸੀ ਹਾਂ ਉਸ ਧਰਤੀ ਦਾ ਜਿੱਥੇ ਪੈਸੇ ਦੇ ਨਾਲ ਪਿਆਰ ਮਿਲੇ .__!! .

♥ ਜਿੱਥੇ ਸੀਰਤ ਦੀ ਕੋਈ ਕਦਰ ਨਹੀਂ ਬਸ ਸੂਰਤ ਨੂੰ ਸਤਿਕਾਰ ਮਿਲੇ .__!! .

10 Jul 2012

parminder bajwa
parminder
Posts: 262
Gender: Male
Joined: 15/Jun/2012
Location: ludhiana
View All Topics by parminder
View All Posts by parminder
 

ਗਿੱਲੇ ਕਾਗਜ਼ ਜਿਹੀ ਏ ਜ਼ਿੰਦ ਮੇਰੀ, 
ਕੋਈ ਲਿਖਦਾ ਵੀ ਨਹੀਂ ਕੋਈ ਜਲਾਉਂਦਾ ਵੀ ਨਹੀਂ,
ਇਸ ਕਦਰ ਇਕੱਲੇ ਹੋ ਗਏ ਅੱਜ ਅਸੀਂ,
ਕੋਈ ਸਤਾਉਂਦਾ ਵੀ ਨਹੀਂ ਤੇ ਕੋਈ ਮਨਾਉਂਦਾ ਵੀ ਨਹੀ_

10 Jul 2012

parminder bajwa
parminder
Posts: 262
Gender: Male
Joined: 15/Jun/2012
Location: ludhiana
View All Topics by parminder
View All Posts by parminder
 

ਅਫ਼ਸੋਸ ਇਹ ਨਹੀਂ ਕਿ ਸਾਰੇ ਮੈਥੋਂ ਅੱਗੇ ਲੰਘ ਗਏ,,
ਅਫ਼ਸੋਸ ਹੈ ਕਿ ਜਿਸ ਲਈ ਰੁਕੇ ਉਹ ਵੀ ਨਾਲ ਨਾ ਤੁਰਿਆ"....................!!!

10 Jul 2012

parminder bajwa
parminder
Posts: 262
Gender: Male
Joined: 15/Jun/2012
Location: ludhiana
View All Topics by parminder
View All Posts by parminder
 

ਜਿਸ ਦਿਨ ਮੀਚ ਲਈਆਂ ਅਸੀਂ ਅਖਾਂ, ਕਈ ਅੱਖੀਆਂ ਵਿੱਚੋ ਅਥੱਰੂ ਬਰਸਣਗੇ,

ਜੋ ਕਹਿੰਦੇ ਨੇ ਬਹੁਤ ਬੁਰੇ ਹਾਂ ਅਸੀਂ, ਕਦੇ ਉਹੀ ਬੁਰੇ ਨੂੰ ਤਰਸਣਗੇ.....................!!!

10 Jul 2012

parminder bajwa
parminder
Posts: 262
Gender: Male
Joined: 15/Jun/2012
Location: ludhiana
View All Topics by parminder
View All Posts by parminder
 

ਕਹਿੰਦੇ ਨੇ ਬੜਾ ਅਜ਼ੀਬ ਆਦਮੀ ਹੈ! 
ਪਰ ਉਹ ਨਹੀ ਸਮਝਦੇ ਕੇ, 
ਉਜੜੇ ਪੁਲਾਂ ਹੇਠ 
ਪਾਣੀ ਨਹੀ ਹੁੰਦਾ!
ਮੇਰੇ ਦੋਸਤ ਮੇਰੀ ਪਿਠ ਪਿਛੇ ਹੱਸਦੇ ਨੇ 
ਕਹਿੰਦੇ ਨੇ ਮੈ ਟੁਟਿਆ ਜਿਹਾ ਹਾ! 
ਪਰ ਉਹ ਨਹੀ ਸਮਝਦੇ ਕੇ, 
ਤਿੜਕੇ ਹੋਏ ਲੋਕ 
ਠਿਕਰੀਆ ਬਣ ਜਾਂਦੇ ਨੇ ..........................!!!

10 Jul 2012

Showing page 4 of 10 << First   << Prev    1  2  3  4  5  6  7  8  9  10  Next >>   Last >> 
Reply