Home > Communities > Punjabi Poetry > Forum > messages
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬੱਰਾਂ ਵਿਚੋਂ ਬੋਲ, ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਨ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਨ, ਉਠ ਦਰਮਾਨਦਾਂ ਦਿਆਂ ਦਰਦਿਆ ਉਠ ਤੱਕ ਅਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਸ਼ੀਆਂ ਤੇ ਲਹੂ ਦੀ ਭਰੀ ਚਨਾਬ, ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤਾ ਜ਼ਹਿਰ ਰੱਲਾ, ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ, ਜਿਥੇ ਵਜਦੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ, ਰਾਂਝੇ ਦੇ ਸੱਬ ਵੀਰ ਅੱਜ ਭੁਲ ਗਏ ਉਸਦੀ ਜਾਚ, ਧਰਤੀ ਤੇ ਲਹੂ ਵਸਿੱਆ, ਕੱਬਰਾਂ ਪਈਆਂ ਚੋਣ, ਪਰੀਤ ਦੀਆਂ ਸ਼ਹਿਜਾਦਿਆਂ ਅੱਜ ਵਿੱਚ ਮਜ਼ਾਰਾਂ ਰੋਣ, ਅੱਜ ਸਭ ‘ਕੈਦੋਂ’ ਬਣ ਗਏ, ਹੁਸਨ ਇਸ਼ਕ ਦੇ ਚੋਰ, ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬੱਰਾਂ ਵਿਚੋਂ ਬੋਲ, ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।
10 Jul 2012
“ਇਹ ਗੀਤ ਮੈ ਉਨਾਂ ਗੁੰਗਿਆਂ ਨੂੰ ਦੇਣਾ ਹੈ ਜਿਨਾਂ ਨੂੰ ਗੀਤਾਂ ਦੀ ਕਦਰ ਹੈ ਪਰ ਜਿਨਾਂ ਨੂੰ ਤੁਹਾਡੇ ਭਾਣੇ ਗਾਉਣਾ ਨਹੀ ਪੁਗਦਾ ਜੇ ਤੁਹਾਡੇ ਕੋਲ ਨਹੀਂ ਹੈ ਕੋਈ ਬੋਲ, ਕੋਈ ਗੀਤ ਮੈਨੂੰ ਬਕਣ ਦੇਵੋ ਮੈਂ ਕੀ ਬਕਦਾ ਹਾਂ”.
10 Jul 2012
ਪਤਾ ਨਈ ਓਹਦੇ ਹੀ ਦਿਲ ਚ ਕੋਈ ਹੋਰ ਸੀ, ਜਾਂ ਫੇਰ ਸਾਨੂੰ ਹੀ ਪ੍ਰੀਤ ਨਿਭਾਉਣੀ ਨਾ ਆਈ, ਐਨੇ ਤਾਂ ਗਰੀਬ ਨਈ ਸਾਂ ਦਿਲ ਦੇ, ਪਰ ਦੋਲਤਮੰਦ ਅਮੀਰ ਵੀ ਤਾਂ ਨਈ ਸੀ, ਸਾਨੂੰ ਆਪਣੀ ਕੀਮਤ ਪਵਾਉਣੀ ਨਾ ਆਈ....
10 Jul 2012
ਕੋਈ ਐਸੀ ਹਵਾ ਚਲਾ ਰੱਬਾ ਨਾ ਹੁਸਨ ਰਹੇ ਜਹਾਨ ਉੱਤੇ ਕੋਈ ਅੱਜ ਮਰੇ ਕੋਈ ਕੱਲ੍ਹ ਮਰੇ ਮੇਲਾ ਲੱਗਿਆ ਰਹੇ ਸ਼ਮਸ਼ਾਨ ਉੱਤੇ ਐਤਵਾਰ ਦਾ ਦਿਨ ਹੋਵੇ ਨਾ ਲਕਡ਼ਾਂ ਮਿਲਣ ਦੁਕਾਨ ਉੱਤੇ ਜੇ ਮਿਲਣ ਵੀ ਤੇ ਹੋਣ ਗਿੱਲੀਆਂ ਨਾ ਅੱਗ ਲੱਗੇ ਮੇਰੀ ਜਾਨ ਉੱਤੇ ਸ਼ਿਵ ਕੁਮਾਰ ਨੇ ਇਹ ਅਲਫਾਜ਼ ਆਪਣੀ ਮਾਸ਼ੂਕ ਦੇ ਅੰਤਮ ਸਮੇਂ ਕਹੇ।
10 Jul 2012
ਸਾਨੂੰ ਸ਼ੋਕ ਨੀ ਪਿਆਰ ਪਾਣ ਦਾ ।
ਸਾਡੀਆਂ ਯਾਰਾਂ ਨਾਲ ਬਹਾਰਾਂ ਨੇ।
ਇਸ ਰਾਹ ਵਿੱਚ ਨੀਰਾ ਧੋਖਾ ਹੈ ।
ਦਗੇਬਾਜ ਸਾਰੀਆਂ ਨਾਰਾਂ ਨੇ ।
ਹਰ ਕੋਈ ਨਹੀ ਹੂੰਦੀ ਹੀਰ ਜਹੀ ।
ਇਥੇ ਸਾਹਿਬਾ ਜਹੀਆਂ ਹਜਾਰਾਂ ਨੇ ।
ਉਹ ਜੱਖਮ ਨਹੀ ਕਦੀ ਭਰ ਹੁੰਦੇ ।
ਇਹ ਮਾਰਦੀਆਂ ਇਹੋ ਜਹੀਆਂ ਮਾਰਾਂ ਨੇ ।
ਅਸੀ ਜਾਣਕੇ ਕੀਸੀ ਨੂੰ ਮੂੰਹ ਨੀ ਲਾਦੇਂ ।
ਊਂਜ ਮਰਦੀਆਂ ਸਾਡੇ ਤੇ ਹਜਾਰਾਂ ਨੇ
ਸਾਨੂੰ ਸ਼ੋਕ ਨੀ ਪਿਆਰ ਪਾਣ ਦਾ ।
ਸਾਡੀਆਂ ਯਾਰਾਂ ਨਾਲ ਬਹਾਰਾਂ ਨੇ।
ਇਸ ਰਾਹ ਵਿੱਚ ਨੀਰਾ ਧੋਖਾ ਹੈ ।
ਦਗੇਬਾਜ ਸਾਰੀਆਂ ਨਾਰਾਂ ਨੇ ।
ਹਰ ਕੋਈ ਨਹੀ ਹੂੰਦੀ ਹੀਰ ਜਹੀ ।
ਇਥੇ ਸਾਹਿਬਾ ਜਹੀਆਂ ਹਜਾਰਾਂ ਨੇ ।
ਉਹ ਜੱਖਮ ਨਹੀ ਕਦੀ ਭਰ ਹੁੰਦੇ ।
ਇਹ ਮਾਰਦੀਆਂ ਇਹੋ ਜਹੀਆਂ ਮਾਰਾਂ ਨੇ ।
ਅਸੀ ਜਾਣਕੇ ਕੀਸੀ ਨੂੰ ਮੂੰਹ ਨੀ ਲਾਦੇਂ ।
ਊਂਜ ਮਰਦੀਆਂ ਸਾਡੇ ਤੇ ਹਜਾਰਾਂ ਨੇ
Yoy may enter 30000 more characters.
10 Jul 2012
ਖਾਮੋਸ਼ ਕਾਰਡ,ਲੰਮੇ ਖ਼ਤ, ਤੇ ਉਹ ਅਣਮੁੱਲੇ ਤੋਹਫੇ,ਛੂਹ ਕੇ ਮੱਥੇ ਨਾਲ ਝੋਲੀ ਵਿੱਚ ਪਾ ਕੇ ਰੱਖ ਲਏ , ਮੈਨੂੰ ਪਤੈ ਕਿਸੇ ਕੰਮ ਨਹੀਂ ਕਾਗਜ਼ੀ ਖ਼ਜ਼ਾਨਾ,ਤਾਂ ਵੀ ਖਤ ਤੇਰੇ ਸ਼ੀਸ਼ੇ ਚ ਜੜਾ ਕੇ ਰੱਖ ਲਏ , ਤੱਕ ਲਫਜ਼ਾਂ ਦੇ ਵਿੱਚੋਂ ਤੇਰੀ ਬੇਵਫਾਈ ਨੂੰ,ਮਨ ਹੰਝੂਆਂ ਦੇ ਨਾਲ ਜ਼ਾਰੋ-ਜ਼ਾਰ ਹੋ ਗਿਆ..... ਨਿਗਾਹ ਫੋਨ ਵਿੱਚ ਸਾਂਭੇ ਹੋਏ ਸੁਨੇਹਿਆਂ ਤੇ ਗਈ,ਹਜ਼ਾਰਾਂ ਸੈਂਕੜੇ ਸਵਾਲ ਤੇ ਜਵਾਬ ਲੱਭ ਗਏ , ਕਦੇ ਹੱਸ- ਹੱਸ ਬੈਠ ਤਸਵੀਰਾਂ ਸੀ ਖਿਚਾਈਆਂ,ਹੁਣ ਹਾਸੇ ਮੇਰੇ ਹਉਕਿਆਂ ਦੇ ਵਿੱਚ ਦੱਬ ਗਏ , ਦਿਲ ਕੀਤਾ ਏਨੀ ਹੱਥੀਂ ਸਾੜ ਦੇਵਾਂ ਤਸਵੀਰਾਂ,ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਿਆ..... ਅਕਸਰ ਪੈ ਜਾਂਦਾ ਭੁਲੇਖਾ ਤੇਰੀ ' ਹੈਲੋ ' ਕਹੀ ਦਾ,ਨਾਲ ਗੂੰਜਦੇ ਪੁਰਾਣੇ ਤੇਰੇ ਬੋਲ ਦਿਲ ਵਿੱਚ , ਮੈਨੂੰ ਚੜਦਾ ਸੀ ਚਾਅ , ਤੂੰ ਉਡੀਕਦੀ ਸੀ ਹੁੰਦੀ,ਅੱਜ ਚਾਅ ਸਾਰੇ ਲਏ ਨੀ ਮੈਂ ਰੋਲ ਦਿਲ ਵਿੱਚ , ਪਤਾ ਲੱਗੈ ਹੁਣ ਮੰਗਦੀ ਏਂ ਕਿਸੇ ਲਈ ਖੈਰਾਂ,ਸੁਣ mera ਵੀ ਮੌਤ ਨਾਲ ਕਰਾਰ ਹੋ ਗਿਆ ..... ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ ......

ਜਾਚ ਮੈਨੂੰ ਆ ਗਈ ਗਮ਼ ਖਾਣ ਦੀ । ਹੌਲ਼ੀ ਹੌਲ਼ੀ ਰੌ ਕੇ ਜੀ ਪਰਚਾਣ ਦੀ । ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ , ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ । ਮਰ ਤਾਂ ਜਾਵਾ ਪਰ ਡਰ ਹੈ ਦੰਮਾਂ ਵਾਲਿਉ , ਧਰਤੀ ਵੀ ਵਿਕਦੀ ਹੈ ਮੁੱਲ ਸ਼ਮਸਾਨ ਦੀ । ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ , ਲੈ ਕੇ ਮੁੜ ਹਿੰਮਤ ਨਹੀਂ ਪਰਤਾਣ ਦੀ । ਨਾ ਕਰੋ ਮੇਰੀ ਉਦਾਸੀ ਦਾ ਇਲਾਜ , ਰੋਣ ਦੀ ਮਰਜ਼ੀ ਹੈ ਅੱਜ ਬੇਇਮਾਨ ਦੀ ।
10 Jul 2012
ਜਿਸ ਦਿਨ ਮੀਚ ਲਈਆਂ ਅਸੀਂ ਅਖਾਂ, ਕਈ ਅੱਖੀਆਂ ਵਿੱਚੋ ਅਥੱਰੂ ਬਰਸਣਗੇ, ਜੋ ਕਹਿੰਦੇ ਨੇ ਬਹੁਤ ਬੁਰੇ ਹਾਂ ਅਸੀਂ, ਕਦੇ ਉਹੀ ਬੁਰੇ ਨੂੰ ਤਰਸਣਗੇ
10 Jul 2012
ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ, ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ, ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ, ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ
10 Jul 2012
Jub Seena Ghum Se Bojhal Ho Aur Yaad Kisi Ki Aati Ho Tub Kamrey Main Bund Ho Jana Aur Chupkey Chupkey Roo Lena Jub Aankhein Baghi Ho Jaein Aur Yaad Main Meri Bhar Aaein Phir Khud Ko Dhuka Mat Dena Aur Chupkey Chupkey Roo Lena Jub Pulkeen Kerb Se Mondi Hoon Aur Sub Sumjhein Tum Sotey Ho Tub Moan Pe Takya Rakh Lena Aur Chupkey Chupkey Roo Lena Yeh Duniya Zalim Duniya Hai Yeh Baat Bohoot Phailaye Gi Tum Samney Sub Ke Chup Rehna Aur Chupkey Chupkey Roo Lena Jub Barish Chehra Dho Daley Aur Ashk Bhi Boondein Lagtey Hoon Woh Lamha Hergiz Mat Khona Aur Chupkey Chupkey Roo Lena...................."A"
10 Jul 2012