Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 49 of 61 << First   << Prev    45  46  47  48  49  50  51  52  53  54  Next >>   Last >> 
nkhro jatti
nkhro
Posts: 61
Gender: Female
Joined: 25/Apr/2010
Location: fresno
View All Topics by nkhro
View All Posts by nkhro
 

 

ਦੀਦਾਰ ਤੇਰੇ ਨੂ ਅਸੀਂ ਤਰਸਦੇ ਹਾਂ 
ਤੈਨੂ ਕੀ ਪਤਾ ਕਿੰਨਾ ਤੇਰੇ ਲਈ ਤੜਫਦੇ ਹਾਂ 
ਤੇਰੇ ਦਿਲ ਦੀ ਗਲ ਤੇਰੇ ਆਖਾਂ ਰਹੀ ਪੜ੍ਹਦੇ ਹਾਂ 
ਤੂ ਹਜੇ ਵੀ ਪੁਛਦਾ ਹੈ ਕੀ ਤੈਨੂ ਪੀਆਰ ਕਿੰਨਾ ਕਰਦੇ ਹਾਂ 

 

ਦੀਦਾਰ ਤੇਰੇ ਨੂ ਅਸੀਂ ਤਰਸਦੇ ਹਾਂ 

ਤੈਨੂ ਕੀ ਪਤਾ ਕਿੰਨਾ ਤੇਰੇ ਲਈ ਤੜਫਦੇ ਹਾਂ 

ਤੇਰੇ ਦਿਲ ਦੀ ਗਲ ਤੇਰੇ ਆਖਾਂ ਰਹੀ ਪੜ੍ਹਦੇ ਹਾਂ 

ਤੂ ਹਜੇ ਵੀ ਪੁਛਦਾ ਹੈ ਕੀ ਤੈਨੂ ਪੀਆਰ ਕਿੰਨਾ ਕਰਦੇ ਹਾਂ 

 

 

25 Apr 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਪੰਜਾਬੀ ਲਿਖਣ ਵਿੱਚ ਗਲਤੀਆਂ ਤੋਂ ਥੋੜਾ ਜਿਹਾ ਗੁਰੇਜ਼ ਕੀਤਾ ਜਾਵੇ ..ਬਾਕੀ ਸ਼ੇਅਰ ਬਹੁਤ ਸੋਹਣੇ ਆ ਜੀ.. ਏਦਾਂ ਈ ਸੁਣਾਉਂਦੇ ਰਹੋ...

god bless u..

26 Apr 2010

nkhro jatti
nkhro
Posts: 61
Gender: Female
Joined: 25/Apr/2010
Location: fresno
View All Topics by nkhro
View All Posts by nkhro
 

sorry ਮੈਂ ਪੂਰੀ ਕੋਸ਼ਿਸ ਕਰ ਰਹੀ ਆ wadiya ਪੰਜਾਬੀ ਲਿਖਣ ਦੀ

 

thnxx 

26 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut ਵਧੀਆ likhya ae ji ...... i appreciate tht....

 

u can ask for help.. je kise shabad nu likhan ch problem aaundi hove.. ya confusion.. apni knowledge de hisab naal poori madad karn di koshish karange..

27 Apr 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਪੰਜ ਅਹਿਮ ਜ਼ਜ਼ਬੇ ਨੇ ਜ਼ਿੰਦਗੀ ਦੇ ਜਿਉਣ ਦੇ ਲਈ,ਮਿੱਟੀ ਹੈ ਮਨੁੱਖ ਕਾਮ, ਮੋਹ, ਅਹੰਕਾਰ ਬਿਨਾ।
ਕਾਮ ਤੋਂ ਉਤਪਤੀ ਹੈ, ਮੋਹ ਨਾਲ ਰਿਸ਼ਤੇ ਨੇ,ਜ਼ਿੰਦਗੀ ਨਿਰਾਰਥਕ ਹੈ ਜ਼ਿੰਦਗੀ ਦੇ ਪਿਆਰ ਬਿਨ੍ਹਾਂ।
ਮਾਣ ਅਹੰਕਾਰ ਬਾਝੋਂ ਜਿਉਣ ਸਦਾ ਆਲਸੀ ਹੀ,ਹੁੰਦਾ ਨਹੀਂ ਵਿਕਾਸ ਕਦੇ ਲੋਭ ਦੇ ਵਿਚਾਰ ਬਿਨ੍ਹਾਂ।
ਮਾਇਆ ਤਾਈਂ ਨਾਗਣੀ ਜੋ ਆਖਦੇ ਮਹਾਂਪੁਰਸ਼,ਸਾਰਦੇ ਨਹੀਂ ਖੁਦ ਸੱਤ ਲੱਖ ਵਾਲੀ ਕਾਰ ਬਿਨਾਂ।
ਮਹਿਲਨੁਮਾਂ ਡੇਰਿਆਂ 'ਚ ਪਾਉਂਦੇ ਚੋਲੇ ਰੇਸ਼ਮੀ ਨੇ,ਵਿਹਲੜਾਂ ਦੀ ਐਸ਼ ਹੁੰਦੀ ਹੈ ਨਹੀਂ ਸਰਕਾਰ ਬਿਨ੍ਹਾਂ।
ਸਾਰੇ ਪੱਤੇ ਰੰਗ ਦੇ ਲੁਕੋ ਕੇ ਬਾਜ਼ੀ ਜਿੱਤ ਲੈਂਦੇ,ਸਾਨੂੰ ਕਹਿੰਦੇ ਹਿਲਦਾ ਨਹੀਂ ਪੱਤਾ ਕਰਤਾਰ ਬਿਨਾਂ।

27 Apr 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਹੁਣ ਤਾਂ ਚਿਹਰਿਆਂ ਉੁੱਤੇ ਚਿਹਰੇ ਲਾਉਂਦੇ ਫਿਰਦੇ ਲੋਕ
ਆਪਣਾਂ ਆਪ ਆਪਣਿਆਂ ਤੋਂ ਛੁਪਾਉਂਦੇ ਫਿਰਦੇ ਲੋਕ
ਦੇਖੋ ਅਦਬ ਨੇ ਕਿਸ ਹੱਦ ਅੰਦਰ ਤੱਕ ਕਰ ਦਿੱਤੇ ਇਹ ਲੋਕ
ਆਪਣੀ ਅੱਖ ਦਾ ਅੱਥਰੂ,ਲੈਂਦੇ ਆਪਣੀ ਅੱਖ ਅੰਦਰ ਰੋਕ...

28 Apr 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

i thnk by babbi veer from bhadson,,ohna ne share kita c orkut 'te..

 

 

ਅਸੀਂ ਰਾਤੀ ਉੱਠ ਉੱਠ ਪਿੱਟਦੇ, ਸਾਡੇ ਪਈ ਕਾਲਜ਼ੇ ਸੋਜ਼ ,
ਅਸਾਂ ਛਮ ਛਮ ਰੋਂਦੇ ਪਿਆਰਿਆ,ਸਾਨੂੰ ਹਰ ਦਮ ਤੇਰੀ ਖੋਜ਼ !
ਅਸਾਂ ਮੌਹਰਾ ਪੀਤਾ ਸੱਚ ਦਾ, ਸਾਡੇ ਨੀਲੇ ਹੋ ਗਏ ਬੁੱਲ ,
ਅਸਾਂ ਰਹਿ ਗਏ ਕੱਲਮ ਕੱਲ੍ਹੜੇ, ਸਾਡਾ ਵੈਰੀ ਹੋਇਆ ਕੁੱਲ !!
ਸਾਡੇ ਨੈਣੀ ਨੀਂਦਰ ਰੁੱਸ ਕੇ, ਜਾ ਪਹੁੰਚੀ ਕਿਹੜੇ ਦੇਸ਼ ,
ਹਰ ਰਾਤੀਂ ਸ਼ਵੀਆਂ ਮਾਰਦੇ ,ਸਾਨੂੰ ਲੇਫ ,ਸਰ੍ਹਾਣੇ, ਖੇਸ਼ !!!

29 Apr 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

@nakhro(hehehehe) yeah u can ask anyone dear.. u r always welcome..:)

@lakhwinder--good going lucky...

29 Apr 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਲੋਕਾਂ ਲਈ ਮੈਂ ਝੱਲ ਵਲੱਲੀ
ਮਾਂ ਪਿਓ ਲਈ ਮੈਂ ਸੋਗਣ
ਵੈਦ ਹਕੀਮਾਂ ਨੱਬਜ ਟਟੋਲੀ
ਕਹਿਣ ਬੁਧੀ ਦੀ ਰੋਗਣ
ਅਸਲ ਵਿਚ ਮੈਂ ਇਸ਼ਕੇ ਡੰਗੀ
ਮੈਂ ਰਾਝੇਂ ਦੀ ਜੋਗਣ
ਅਖਾਂ ਵਿੱਚ ਕੋਈ ਨੂਰ ਇਲਾਹੀ
ਗਲ ਵਿਚ ਲਮਕਣ ਵਾਲ ਵੇ
ਮੈਂ ਕੀ ਕਰ ਬੈਠੀ ਹਾਲ ਵੇ♥

29 Apr 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਮੁੱਠੀ ਵਿੱਚ ਨਾ ਜੁਗਨੂੰ ਘੁੱਟ ਐਵੇਂ,ਇਸ ਮੌਤ ਨਾ ਇਸ ਨੂੰ ਮਾਰ ਪਿਆਰੇ।
ਇਸ਼ਕ ਕਰਨਾ ਸਿੱਖ ਲੈ ਫੁੱਲ ਕੋਲੋਂ, ਮਹਿਕ ਆਪਣੀ ਦੇਹ ਖਿਲਾਰ ਪਿਆਰੇ।
ਆਪੇ ਤਿਤਲੀਆਂ ਆਉਣਗੀਆਂ ਚੱਲ ਕੇ, ਖਾਹ-ਮਖਾਹ ਅਵਾਜ ਨਾ ਮਾਰ ਪਿਆਰੇ।
ਸਿਰਫ ਫੁੱਲ ਹੀ ਕਰ ਮਹਿਸੂਸ ਸਕਦੈ, ਮੋਈ ਤਿਤਲੀ ਦਾ ਕਿੰਨਾ ਭਾਰ ਪਿਆਰੇ।
ਕਾਹਤੋਂ ਰਿਸ਼ਤਿਆਂ ਦਾ ਚੁੱਕੀ ਬੋਝ ਫਿਰਦੈਂ, ਅੱਜ ਕੱਲ੍ਹ ਲੈਂਦੇ ਲੋਕੀਂ ਸਾਰ ਪਿਆਰੇ।
ਲੋਕ ਵੇਚਦੇ ਰੱਦੀ ਦੇ ਭਾਅ ਜਿਸ ਨੂੰ, ਜ਼ਿੰਦਗੀ ਨਹੀਂ ਪੁਰਾਣਾ ਅਖਬਾਰ ਪਿਆਰੇ।

29 Apr 2010

Showing page 49 of 61 << First   << Prev    45  46  47  48  49  50  51  52  53  54  Next >>   Last >> 
Reply