Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਸ਼ੇਅਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 53 of 61 << First   << Prev    49  50  51  52  53  54  55  56  57  58  Next >>   Last >> 
Er. Harpreet Gill
Er. Harpreet
Posts: 2
Gender: Male
Joined: 12/May/2010
Location: Chandigarh
View All Topics by Er. Harpreet
View All Posts by Er. Harpreet
 
ਅਵਾਰਾ

ਇਕ ਧਰਤੀ ਤੇ ਵਿਸ਼ ਗਈ ਵ਼ੇਲ ਜੇਹਾ , ਜਿਨੂ ਨਾ ਮਿਲਯਾ ਕੋਈ ਸਹਾਰਾ ...ਜਾ
ਨਦੀ ਚ ਰੁੜੇ ਜਾਂਦੇ ਉਸ ਕਮਲ ਜੇਹਾ , ਜਿਨੂ ਨਾ ਮਿਲਯਾ ਕੋਈ ਕਿਨਾਰਾ
ਹਾਲ ਐੱਸਾ ਹੀ  ਹੈ ਸਾਡਾ ਵੀ ਯਾਰ੍ਰੋ ....
ਕੇ ਮੁੱਦਤਾਂ ਤੋ ਉਡੀਕ ਰਿਹਾ ਓਹਨੁ, ਜੋ ਭਰੇਗਾ ਮੇਰੀ ਵ ਬਾਤ ਦਾ ਹੁੰਗਾਰਾ
ਬੜਾ ਬੇਚੈਨ ਹਾਂ , ਤੱਕਣ ਨੂ ਓਹਦੇ ਹੁਸਨ ਦਾ ਨਜ਼ਾਰਾ
ਸ਼ਾਯਦ ਲਭ੍ਯਾ ਹੀ ਕੀਤੇ ਮਿਲ ਜਾਵੇ ......ਬਾਸ ਇੱਸੇ ਕਰਕੇ
ਗਿੱਲ ਹੋ ਗਯਾ ਅਵਾਰਾ .... ਗਿੱਲ ਹੋ ਗਯਾ ਅਵਾਰਾ

19 May 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 
ਇਕ ਅਲੱਗ ਪਹਿਚਾਨ ਬਣਾਉਣ ਦੀ ਆਦਤ ਹੈ ਸਾਨੂੰ ,ਜ਼ਖਮ ਗਹਿਰਾ ਭੀ ਹੋਵੇ ਮੁਸਕੁਰਾਉਣ ਦੀ ਆਦਤ ਹੈ ਸਾਨੂੰ
ਜਾਨ ਤਕ ਲੁਟਾ ਸਕਦੇ ਹਾ ਦੋਸਤੀ ਵਿਚ , ਕਿਉਂ ਕੀ ਦੋਸਤੀ ਨਿਭਾਉਣ ਦੀ ਜਾਂਚ ਹੈ ਸਾਨੂੰ
21 May 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Everyone very good, keep it up , i was so amused by reading all your writings, ke bas pari gayee. wow tanks for sharing , Hamesha khush raho .. God bless our Pbizm family

21 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

jagdeep 22.. bahut khoobsurat...!!

 

gill veer.. n lucky di bahut wadhiya.. tusi v share karde reha karo..!

21 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਕਿਸਦਾ ਜੀਅ ਕਰਦਾ ਹੈ ਜਾ ਕੇ ਪਰਦੇਸਾਂ ਵਿੱਚ ਭਟਕਣ ਲਈ,

ਜੇਕਰ ਆਪਣੇ ਮੁਲਕ 'ਚ ਹੋਵੇ ਸਾਧਨ ਕੋਈ ਕਮਾਈ ਦਾ।

ਚੀਂ ਚੀਂ ਕਰਦੀਆਂ ਚਿੜੀਆਂ ਤੋਂ ਵੱਧ ਕੀ ਕੋਈ ਦੱਸ ਸਕਦਾ ਹੈ,

ਆਹਲਣਿਆਂ ਦੇ ਬੋਟਾ ਨੂੰ ਝੱਖੜਾਂ ਤੋਂ ਕਿੰਜ ਬਚਾਈਦਾ।

ਬੇਵਫਾਈ ਵੀ ਕੁਝ ਹੱਦ ਤੱਕ ਮਜ਼ਬੂਰੀ ਹੀ ਹੁੰਦੀ ਹੈ,

ਢਿੱਲੋਂ ਐਵੇਂ ਯਾਰਾਂ ਤਾਈਂ ਬਹੁਤਾ ਨਹੀਂ ਅਜ਼ਮਾਈਦਾ।

 

Amarjeet Dhillon

22 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਪਿਆਰ ਬੰਦੇ ਨੂੰ ਦੁਨੀਆ ’ਚ
ਵਿਚਰਨ ਦੇ ਯੋਗ ਬਣਾਉਦਾ ਹੈ ਜਾਂ ਨਹੀ 
ਏਨਾ ਜ਼ਰੂਰ ਕਿ,
ਅਸੀਂ ਪਿਆਰ ਦੇ ਆਸਰੇ 
ਦੁਨੀਆ ਵਿੱਚ ਵਿਚਰ ਹੀ ਲੈਂਦੇ ਹਾਂ ........ਪਾਸ਼

22 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਐਵੇਂ ਗੈਰਾਂ ਨਾਲ ਮਿੱਠਾ- ਮਿੱਠਾ ਬੋਲ ਹੋ ਗਿਆ,
ਸਾਥੋਂ ਜਿੰਦਗੀ ਵਿੱਚ ਆਪੇ ਜ਼ਹਰ ਘੋਲ ਹੋ ਗਿਆ
ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿੰਮਦਾ,
ਸਾਥੋਂ ਹੀਰਿਆਂ ਦੇ ਭੁਲੇਖੇ ਕੱਚ ਫੋਲ ਹੋ ਗਿਆ...

....Sukhwinder Amrit

28 May 2010

Nancy Kaur
Nancy
Posts: 93
Gender: Female
Joined: 11/Mar/2010
Location: London
View All Topics by Nancy
View All Posts by Nancy
 

ਕੀਤਾ ਏ ਜੋ ਵਾਅਦਾ ਤੂੰ ਮੇਰੇ ਨਾਲ,ਇਕ ਵਾਰ ਆ ਕੇ ਤੂੰ ਨਿਭਾ ਜਾ,

ਫਿਰ ਭਾਵੇਂ ਤੂੰ ਕਦੀ ਵੀ ਨਾਂ ਆਵੀਂ,ਬਸ ਇਕ ਵਾਰ ਪੈਰ ਵਿਹੜੇ ਪਾ ਜਾ,
ਤੈਨੂੰ ਮੁੜ ਨਹੀਂ ਕਹਿਣਾ ਕਿਸੇ,ਕਿ ਆ ਕੇ ਮੁੜ ਵਾਪਸ ਨਾਂ ਜਾ,
ਲਿਖਿਆ ਏ ਨਾਮ ਜੋ ਤੇਰਾ ਦਿਲ ਤੇ,ਬਸ ਉਸ ਨੂੰ ਹੀ ਆ ਕੇ ਮਿਟਾ ਜਾ,
ਮੇਰਾ ਦਿਲ ਤੇਰੇ ਲਈ ਬੇਕਰਾਰ ਏ,ਬਸ ਆ ਕੇ ਤੂੰ ਕਰਾਰ ਦਿਵਾ ਜਾ,
ਲੱਗਾ ਏ ਜੋ ਰੋਗ ਇੱਕਲਿਆਂ ਹੀ,ਉਹ ਰੋਗ ਤੂੰ ਵੀ ਆ ਕੇ ਲਵਾ ਜਾ,
ਸੜ ਨਹੀਂ ਹੁੰਦਾ ਇਸ ਅੱਗ ਚ,ਹੁਣ ਅੱਗ ਤੇ ਆਣ ਪਾਣੀ ਪਾ ਜਾ,
ਨਾਂ ਖੇਡ ਮੇਰੇ ਜਜ਼ਬਾਤ ਨਾਲ,ਜਿੰਦ ਆਪਣੀ ਮੇਰੇ ਲੇਖੇ ਲਾ ਜਾ,


30 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

1988 ch likhiyan c ohna ne eh lines...

 

ਕਰਾਂਗੇ ਜ਼ਿਕਰ ਉਸਦਾ ਖੁਦ ਨੂੰ ਬੇਆਰਾਮ ਰੱਖਾਂਗੇ
ਉਦਾਸੀ ਨੂੰ ਘਰ ਅਪਣੇ ਫੇਰ ਅੱਜ ਦੀ ਸ਼ਾਮ ਰੱਖਾਂਗੇ
ਰੁਲੇ ਏਦਾਂ ਕਿ ਭੁੱਲੇ ਰੰਗਾਂ ਦੇ ਨਾਮ ਤੀਕਰ
ਸੋਚਦੇ ਸਾਂ ਮਹਿਕ ਦਾ ਵੀ ਨਾਮ ਰੱਖਾਂਗੇ..
(Gurtej Koharwala Ji)

 

my all time favourite Writer

05 Jun 2010

Nancy Kaur
Nancy
Posts: 93
Gender: Female
Joined: 11/Mar/2010
Location: London
View All Topics by Nancy
View All Posts by Nancy
 

ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ,
ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ...

ਬੋਲ ਨਾ ਹੋਵੇ ਜ਼ੁਬਾਨ ਕੋਲੋਂ,
ਤੇਰੇ ਘਰ ਵੱਲ ਮੇਰਾ ਮੂੰਹ ਹੋਵੇ...

ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ,
ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ...

ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ,
ਮੇਰਾ ਜਿਸਮ ਤੇ ਤੇਰੀ ਰੂਹ ਹੋਵੇ...!!

05 Jun 2010

Showing page 53 of 61 << First   << Prev    49  50  51  52  53  54  55  56  57  58  Next >>   Last >> 
Reply