Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਸ਼ੇਅਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 58 of 61 << First   << Prev    53  54  55  56  57  58  59  60  61  Next >>   Last >> 
Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

ਤੂ ਮੁੜ ਕੇ ਭਾਵੇ ਟ੍ਕਰੀ ਨਾ ,
ਤੂ ਮੁੜ ਕੇ ਭਾਵੇ  ਬੋਲੀ ਨਾ ,
ਤੂ ਵਿਛੜਨ ਲਗਯਾ ਕੇਹਾ ਸੀ ,
ਓਹ ਫਿਕਰਾ ਯਾਰਾ ਕਾਫੀ ਹੈ ,
ਸਾਨੂ ਪੂਰੀ ਉਮਰ ਗੁਜਾਰਨ,
ਤੇਰਾ ਇਕੋ ਲਾਰਾ ਕਾਫੀ ਹੈ ...

22 Aug 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

ਕਿਥੋਂ ਮੈ ਮੁਲ ਤਾਰਾ ਤੇਰੀ ਯਾਰੀ ਦਾ ,
ਸਾਡੇ ਉਤੇ ਕੀਤੀ ਰੇਹਮਤ ਭਾਰੀ ਦਾ ,
ਏਹਸਾਨ ਦਾ ਬਦਲਾ ਚੁਕਾਯਾ ਤਾ ਜਾਣਾ ਨੀ ,
ਪਰ ਇੰਤਜ਼ਾਰ ਰਹੂਗਾ ਸਾਨੂ ਸਾਡੀ ਬਾਰੀ ਦਾ ...

22 Aug 2010

Jagjit Randhawa
Jagjit
Posts: 21
Gender: Male
Joined: 16/Sep/2010
Location: Amritsar
View All Topics by Jagjit
View All Posts by Jagjit
 
ਉਦਾਸੀ ਨਾਲ ਵੀ ਮੇਰਾ ਰਿਸ਼ਤਾ

ਉਦਾਸੀ ਨਾਲ ਵੀ ਮੇਰਾ ਰਿਸ਼ਤਾ ਅਜੀਬ ਏ,
ਜਿਨਾ ਜਾਵਾਂ ਦੂਰ,ਉੱਨਾ ਆਉਦੀ ਕਰੀਬ ਏ,.

ਫ਼ਿਕਰ, ਦੁੱਖ, ਸ਼ਿਕਵੇ, ਤਨਹਾਈ,ਮੇਰੇ ਕੋਲ,
ਉੰਝ ਭਾਵੇਂ ਕਹਿੰਦੇ ਹਾਂ ਬੜੇ ਚੰਗੇ ਨਸੀਬ ਏ,

ਉਦਾਸ ਜਹੇ ਰਹਿਣ ਦੀ ਆਦਤ ਐਨੀ ਪੈਗੀ,
ਖੁਸ਼ੀ ਕੋਈ ਮਿਲੇ ਬੜਾ ਲਗਦਾ ਅਜੀਬ ਏ,

ਸ਼ੌਹਰਤਾਂ ਪਿੱਛੇ ਲੱਗ ਬਦਲ ਗਏ ਆਪਣੇ,
ਕਾਹਦਾ ਐ ਅਮੀਰ ਜੋ ਦਿਲ ਦਾ ਗਰੀਬ ਏ,

ਗੁੱਝੇ ਜਖ਼ਮਾਂ ਵਾਗ ਰੜਕਣ ਬੋਲ ਕਿਸੇ ਦੇ,
ਤਲਵਾਰਾਂ ਤੋ ਡੂਘੇ ਵਾਰ ਕਰ ਗਈ ਜੀਭ ਏ,

ਮੌਕਾ ਮਿਲਦੇ ਹੀ ਕਰ ਪਿੱਠ ਤੇ ਵਾਰ ਗਏ,
ਜਿਨੂੰ ਰੱਖਿਆ ਦਿਲ ਦੇ ਕਰੀਬ ਏ....

18 Sep 2010

Jagjit Randhawa
Jagjit
Posts: 21
Gender: Male
Joined: 16/Sep/2010
Location: Amritsar
View All Topics by Jagjit
View All Posts by Jagjit
 

ਇਸ਼ਕ ਨਿਮਾਣਾ ਨਾ ਹੋਇਆ ਹੋਵੇ,

ਜ਼ਦ ਹੋਵੇ ਤਾ ਰੂਹ ਤੱਕ ਕਮਲੀ ਹੋਵੇ।

ਕਰਦਾ ਪਿੰਜ਼ਰ ਖਾ ਮਾਸ ਸਰੀਰੋ,

ਨਾ ਵੱਡਾ ਰੋਗ ਕੋਈ ਇਸ਼ਕ ਤੋ ਹੋਵੇ।

ਕਿੱਥੋ ਚੱਲਿਆ ਕਿੱਥੇ ਮੁੱਕਿਆ ਚੰਦਰਾ,

ਨਾ ਕੋਈ ਇਸ਼ਕੇ ਦਾ ਭੇਦ ਫਰੋਲੇ।

ਲਾ-ਇਲਾਜ਼ ਇਹ ਰੋਗ ਅੱਵਲੜਾ,

ਦਵਾ ਨਾ ਕੋਈ ਵੈਦ ਹੀ ਇਸ਼ਕ ਦੀ ਟੋਹਲੇ।

ਇਸ਼ਕੇ ਦਾ ਨਾ ਨਾਮ ਹੈ ਕੋਈ,

ਨਾ ਹੀ ਕੋਈ ਜ਼ਾਤ ਇਸ਼ਕ ਦੀ ਹੋਵੇ।

ਹੁੰਦਾ ਇਸ਼ਕ ਹੈ ਉਸ "ਮਰਜਾਣੇ",

ਜੋ ਮੈਂ ਕਮਲੀ ਯਾਰ ਦੀ ਬੋਲੇ।

ਇਸ਼ਕ ਕਰੇਂਦਾ ਮਾਂ-ਬੋਲੀ "ਦੇਬੀ",

ਜਿਹੜਾ ਸੱਚ ਸ਼ੇਅਰਾ ਵਿੱਚ ਦੀ ਤੋਲੇ।

ਇਸ਼ਕ-ਇਸ਼ਕ ਨਾ ਕਰ ਤੂੰ "ਅੰਮਿ੍ਤ",

ਬੜੀ ਔਖੀ ਇਸ਼ਕ ਦੀ ਮੰਜ਼ਿਲ।

ਜੇ ਕਰਨਾ ਇਸ਼ਕ ਕਰੀ ਬਾਬੇ ਨਾਨਕ ਦਾ,

ਜੋ ਭਰ ਪਿਆਲੇ ਇਸ਼ਕੇ ਦੇ ਡੋਲੇ।

 

19 Sep 2010

Jagjit Randhawa
Jagjit
Posts: 21
Gender: Male
Joined: 16/Sep/2010
Location: Amritsar
View All Topics by Jagjit
View All Posts by Jagjit
 
dil udaas hai…

Rukde ne sah per mukdi na aas hai,
pata nahi kyun ajj pher dil udaas hai….!
 
Seyonk laggi hoi majboot ehna jarra nal,
Goora reha saath hamesha patt charra nal..
Tahnia da patteya nal rishta v khaas hai,
pta nahi kyun ajj pher dil udaas hai….!
 
Inj machey seena jiwen sikhar dupeher,
Armaan kayi baki aje vekhna ae keher..
Per enna v na khavo mere keleje da maas hai,
pta nahi kyun ajj pher dil udaas hai….!
 
Mar mukk jana jado odo pher aan ge,
Do gharri baen ge te uth chale jaan ge..
Jeyonda haan t insaan haan mareya te laash hai..!
pta nahi kyun ajj pher dil udaas hai……!!!!

19 Sep 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
Pyaar

 

ਹਰ ਕੋਈ ਕਹਦਾ ਪ੍ਯਾਰ ਪ੍ਯਾਰ ਪਰ ਕਰਦਾ ਕੋਈ ਵੀ ਨਹੀ 
ਹਰ ਕੋਈ ਕਹੇ ਯਾਰ ਯਾਰ ਪਰ ਬਨਾਓਦਾ ਕੋਈ ਵੀ ਨਹੀ
ਇਹ ਦੁਨੀਯਾ ਮਤਲਬੀ ਲੋਕਾ ਦੀ ਹਰ ਕੋਈ ਮਤਲਬ ਆਪਣਾ ਹਲ ਕਰਦਾ 
ਜੋ ਪ੍ਯਾਰ ਕਰੇ ਕਿਸੇ ਦੇ ਨਾਲ ਨਾ ਓਹ ਜੀਊ ਸਕਦਾ ਨਾ ਮਰ ਸਕਦਾ 

ਹਰ ਕੋਈ ਕਹਦਾ ਪ੍ਯਾਰ ਪ੍ਯਾਰ ਪਰ ਕਰਦਾ ਕੋਈ ਵੀ ਨਹੀ 

ਹਰ ਕੋਈ ਕਹੇ ਯਾਰ ਯਾਰ ਪਰ ਬਨਾਓਦਾ ਕੋਈ ਵੀ ਨਹੀ

ਇਹ ਦੁਨੀਯਾ ਮਤਲਬੀ ਲੋਕਾ ਦੀ ਹਰ ਕੋਈ ਮਤਲਬ ਆਪਣਾ ਹਲ ਕਰਦਾ 

ਜੋ ਪ੍ਯਾਰ ਕਰੇ ਕਿਸੇ ਦੇ ਨਾਲ ਨਾ ਓਹ ਜੀਊ ਸਕਦਾ ਨਾ ਮਰ ਸਕਦਾ 

 

12 Oct 2010

ਇੱਕ ਕੁੜੀ ਜਿਹਦਾ ਨਾਂ ਮੁਹੱਬਤ ...
ਇੱਕ ਕੁੜੀ ਜਿਹਦਾ ਨਾਂ ਮੁਹੱਬਤ
Posts: 88
Gender: Female
Joined: 10/Dec/2009
Location: ਝੰਗ ਸਿਆਲ, ਝਨਾ ਤੋਂ ਪਾਰ, ਸ਼ਹਿਰ ਭੰਬੋਰ...
View All Topics by ਇੱਕ ਕੁੜੀ ਜਿਹਦਾ ਨਾਂ ਮੁਹੱਬਤ
View All Posts by ਇੱਕ ਕੁੜੀ ਜਿਹਦਾ ਨਾਂ ਮੁਹੱਬਤ
 
its my favourite one...

ਅੱਜ ਕਲ ਮੇਰੇ ਅੰਗ ਸੰਗ ਰਹੋ
ਅੱਜ ਕਲ ਮੈਂ ਬਹੁਤ ਖਤਰਨਾਕ ਪਲ਼ਾਂ ਵਿੱਚੋਂ ਗੁਜ਼ਰ ਰਿਹਾ ਹਾਂ
ਅਜੇਹੇ ਪਲ਼ਾਂ ’ਚ
ਜਿਹਨਾ ਵਿੱਚ ਆਦ੍ਮੀ
ਕਦੇ ਵੀ ਆਪ੍ਣੇ ਆਪ ਨੂੰ ਛਾਂਗ ਸਕਦਾ  ਹੈ
ਜਿਹਨਾ ਵਿੱਚ ਆਦਮੀ
ਕਦੇ ਵੀ ਆਪ੍ਣੇ ਆਪ ਤੇ ਹੱਸ ਸਕਦਾ ਹੈ...
                                            ...ਅਮਿਤੋਜ਼

12 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat udas hai koi kisi k jane se..

ho ske to lout aye wo kisi bhane se..

wo lakh kfa shi ..

magr ek baar to dekh le..

koi toot gya hai uske rooth jane se.

 

02 Dec 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

us nu apne haal da hisab ki dindi..

swal sare galt c jawab ki dindi..

oh ta 3 lfja di hifazt na kar skyea..

fr us de hath ch jindgi di kitab kive dindi..

02 Dec 2010

jagwinder sandhu
jagwinder
Posts: 54
Gender: Male
Joined: 04/Jan/2011
Location: luton
View All Topics by jagwinder
View All Posts by jagwinder
 

 

aaj aasa kye lagta hai muj ko
koi hai he nahi aapna is jahaan mein
jo kal tak mare kareeb thee 
aaj woh he kye mujse door hai

aaj aasa kye lagta hai muj ko

koi hai he nahi aapna is jahaan mein

jo kal tak mare kareeb thee 

aaj woh he kye mujse door hai

 

04 Jan 2011

Showing page 58 of 61 << First   << Prev    53  54  55  56  57  58  59  60  61  Next >>   Last >> 
Reply