Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਸ਼ੇਅਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 60 of 61 << First   << Prev    53  54  55  56  57  58  59  60  61  Next >>   Last >> 
Gaurav Puri
Gaurav
Posts: 38
Gender: Male
Joined: 09/Jan/2011
Location: Chandigarh
View All Topics by Gaurav
View All Posts by Gaurav
 

ਹਰ ਮਹਿਫਿਲ਼ ਹਰ ਦਿਲ ਵਿ ਰੋਵੇਗਾ
ਜਿਥੇ ਡੁਬੂੱ ਮੇਰੀ ਬੇੜੀ ਉਹ ਸਾਹਿਲ ਵਿ ਰੋਵੇਗਾ
ਇਨਾ ਪਿਆਰ ਭਰ ਕੇ ਜਾਵਾਗੇ ਸ੍ਭ੍ਨਾ ਦੇ ਦਿਲਾ ਚ
ਕੇ ਧੋਖਾ ਦੇ ਕੇ ਮੇਰੇ ਦੁਸ੍ਮ੍ਣ ਵਿ ਰੋਣ੍ਗੇ

09 Jan 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

ਤੂੰ ਲਹਿਰ ਹੋ ਕੇ ਮਿਲ ਲੈ ਇੱਕ ਵਾਰ ਇਸ ਨਦੀ ਨੂੰ
ਕਿਉਂ ਵਾਰ ਵਾਰ ਕਰਦਾ ਏਂ ਪਾਰ ਇਸ ਨਦੀ ਨੂੰ
ਹਰ ਵਾਰ ਹੋਰ ਲਹਿਰਾਂ ਹਰ ਵਾਰ ਹੋਰ ਪਾਣੀ
ਕਰ ਕੇ ਵੀ ਨਾ ਕਰ ਸਕਿਆ ਮੈਂ ਪਾਰ ਇਸ ਨਦੀ ਨੂੰ...

 

Patar Sahab

06 Mar 2011

Mohkam Jassi
Mohkam
Posts: 25
Gender: Male
Joined: 29/Jun/2010
Location: Amritsar
View All Topics by Mohkam
View All Posts by Mohkam
 
Nagar

ਬਣਾਉਦੇ ਹਰ ਨਗਰ ਹੁਣ ਲੋਕ ਬੰਦੂਕਾਂ ਵੀ ਖੰਜਰ ਵੀ ,
ਮਗਰ ਕੁਝ ਲੋਕ ਗਮਲੇ ਵੀ ਬਣਾਉਦੇ ਨੇ ਤੇ ਝਾਂਜਰ ਵੀ

 

ਨਜ਼ਰ ਬਦਲੇ ਤਾਂ ਕੇਵਲ ਰਿਸ਼ਤਿਆਂ ਦੇ ਅਰਥ ਨਾ ਬਦਲਨ,
ਨਜ਼ਰ ਦੇ ਨਾਲ ਹੀ ਅਕਸਰ ਬਦਲ ਜਾਂਦੇ ਨੇ ਮੰਜ਼ਰ ਵੀ ।

08 Mar 2011

RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 

ਅਸੀਂ ਜਿਸ ਨੂ ਚਾਹੁੰਦੇ ਸੀ ਓਹ ਹੋਰਾਂ ਦੇ ਗੁਣ ਗਾਉਂਦੇ ਸੀ ................

 

ਮੈਂ ਕੇਹਾ ਤੇਰੇ ਤੋ ਬਗੈਰ ਮੈਂਥੋ ਰੈ ਨੀ ਹੋਣਾ ,

 ਹੱਸ ਕੇ ਕਹੰਦੇ ਜਦ ਮੈਂ ਨਈ ਸੀ ..............

 

ਉਦੋ ਵੀ ਤਾਂ ਜੀਓੰਦੇ ਸੀ.................

08 Mar 2011

RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 

ਫੱਟ ਹਿਜਰ ਦਾ ਜਰ ਨਈ ਹੋਣਾ , ਜੀਓੰਦੇ ਜੀ ਵੀ ਮਰ ਨਈ ਹੋਣਾ,


ਦਿਲ ਤੇ ਪਥਰ ਧਰ ਨਈ ਹੋਣਾ, ਪਰ ਫਿਰ ਵੀ ਧਰ ਕੇ ਵੇਖਾਂਗੇ ,

 
ਤੇਨੁ ਭੁਲਣਾ ਸੌਖਾ ਨਈ ਸਜਣਾ, ਵੇ ਚਲ ਕੋਸ਼ਿਸ਼ ਕਰਕੇ ਵੇਖਾਂਗੇ

 

...................................

08 Mar 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

ਅੱਜਕੱਲ ਇਰਾਦੇ ਸਾਡੇ ਐਨੇ ਵਿਰਾਟ ਨੇ
ਸੂਰਜ ਨੂੰ ਫ਼ੂਕ ਦੇਣਾ ਧਰਤੀ ਦੀ ਲਾਟ ਨੇ
ਵਸਤਾਂ ਨੂੰ ਰੋਲ ਛੱਡੂ, ਵਸਤਾਂ ਦੀ ਬਹੁਲਤਾ
ਵਕਤਾਂ ਨੂੰ ਕੁਚਲ ਦੇਣਾ, ਵਕਤਾਂ ਦੀ ਘਾਟ ਨੇ...

ਵਿਜੇ ਵਿਵੇਕ

20 Mar 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਕਿੰਨਿਆ ਨੂੰ ਦਿੱਤੀ ਖੁਸ਼ੀ  ਕਿੰਨਿਆਂ ਨੂੰ ਪੀੜ ਤੂੰ
ਸ਼ੀਸ਼ੇ ਦੇ ਸਾਹਵੇਂ ਹੋ ਜਰਾ ਐਸਾ ਸਵਾਲ ਰੱਖੀਂ
ਸੁੰਨ ਲੈ ਕੇ ਪੋਹ ਤੇ ਮਾਘ ਦੀ ਭਿੱਜੀ ਹੈ ਆਉਂਦੀ ਸ਼ਾਮ
ਚੰਦਨ ਜਿਹੀ ਗਜ਼ਲ ਦੀ ਤੂੰ ਧੂਣੀ ਨੂੰ ਬਾਲ ਰੱਖੀਂ....

ਡਾ: ਗੁਰਮਿੰਦਰ ਕੌਰ ਸਿੱਧੂ

21 Mar 2011

Sonu Atwal
Sonu
Posts: 1
Gender: Female
Joined: 26/May/2011
Location: Bathinda
View All Topics by Sonu
View All Posts by Sonu
 

Dukh Eh Nahi k Lahoo Da Katra Katra Veh Gya...

 

Dukh Eh Hai K Yar Fr V Pyasa Reh Gya..

25 May 2011

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

Pyar preet da rog bura jehda roj haddan nu khave,,,

"WARIS MIYA" maut aa jave pr dil na kise te awe,,,,

04 Aug 2011

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 
ਅਸੀ ੳਹ ਤਾਂ ਨਹੀ ਹਾਂ

ਅਸੀ ਉਹ ਤਾਂ ਨਹੀ ਹਾਂ
ਤੁਸੀ ਗਲਤ ਸਮਝ ਲਿਆ ਹੈ,
ਜਾਂ ਤੁਹਾਨੂੰ ਕੋਈ ਭੁਲੇਖਾ ਲਗਾ ਹੈ
ਅਸੀ ੳਹ ਤਾਂ ਨਹੀ ਹਾਂ
ਅਸੀ ਤਾਂ ਹੋਰ ਹਾਂ
ਤੁਸੀ ਐਵੇ ਹੀ ਸਾਡੇ ਨਾਲ ਲੜਨ ਆ ਗਏ ਹੋ,
ਅਸੀ ਤਾਂ ਕਦੇ ਵੀ ਕੋਰੀ ਲਚਰ ਗੀਤ ਨਹੀ ਗਾਇਆ
ਹਾਂ 'ਉਦਾਸੀ' ਸਾਨੂੰ ਜਰੂਰ ਸਾਰਾ ਯਾਦ ਹੈ
ਪਰ ਅਸੀ ਤਾਂ ਕਦੇ ਵੀ ਨਹੀ ਪੜ੍ਹੇ
ਰੰਗੀਲੇ ਚੁਟਕਲੇ ਜਾਂ ਦਰਦ ਭਰੀ ਸ਼ਾਇਰੀ
ਅਸੀ ਤਾਂ "ਲਹੂ ਦੀ ਲੋਅ" ਪੜ੍ਹਦੇ ਹਾਂ
ਜਾਂ "ਬੁਢਾ ਤੇ ਸਮੁੰਦਰ"
"ਲਹੂ ਭਿਜੇ ਬੋਲ" ਜਾਂ "ਲੋਹ ਕਥਾ"
ਸਹੁੰ ਰਬ ਦੀ
ਅਸੀ ਤਾਂ ਦਰਬਾਰ ਸਾਹਿਬ ਤੋ ਬਿਨਾਂ
ਕਿਤੇ ਵੀ ਨਹੀ ਜਾਂਦੇ
ਫਿਰ ਅਸੀ ਜੰਡ ਵਾਲੇ ਸਾਧ ਦੀ
ਸਮਾਧ 'ਤੇ ਕੀ ਕਰਨ ਜਾਣਾ ਸੀ?
ਅਸੀ ਤਾਂ ਕਦੇ ਕਿਸੇ ਮਜਦੂਰ ਕੁੜੀ ਦੇ ਸਰੀਰ ਦਾ ਮੁਲ
ਪਠਿਆਂ ਦੀ ਭਰੀ ਨਹੀ ਪਾਇਆ
ਅਸੀ ਕਦੇ ਮੇਲੇ ਵਿਚ ਕਿਸੇ ਦੇ ਚੂੰਢੀ ਨਹੀ ਵਢੀ
ਫਿਰ ਅਸੀ ਇਹ ਗੁਨਾਹ ਕਿਵੇਂ ਕਰ ਸਕਦੇ ਹਾਂ?
ਤੁਹਾਨੂੰ ਜਰੂਰ ਕੋਈ ਭੁਲੇਖਾ ਲਗਾ ਹੈ
ਕੀ ਇਹ ਕੁੜੀਆ ਸਾਡੀਆਂ ਭੈਣਾਂ ਨਹੀ ਹਨ?
ਪਰ ਤੁਸੀ ਇਨ੍ਹਾਂ ਨੂੰ ਕਿੰਨਾ ਕੁ
ਆਪਣੀਆਂ ਭੈਣਾ ਸਮਝ ਦੇ ਹੋ?
ਕੀ ਅਸੀ ਕੋਈ ਝੂਠ ਬੋਲਦੇ ਹਾਂ?
ਤੁਸੀ ਗਲਤ ਸਮਝ ਲਿਆ ਹੈ
ਅਸੀ ੳਹ ਤਾਂ ਨਹੀ ਹਾਂ
ਅਸੀ ਤਾਂ ਹੋਰ ਤਰ੍ਹਾਂ ਦੇ ਹਾਂ
ਤੁਸੀ ਐਵੇ ਹੀ ਸਾਡੇ ਗਲ ਆ ਪਏ ਹੋ?

08 Aug 2011

Showing page 60 of 61 << First   << Prev    53  54  55  56  57  58  59  60  61  Next >>   Last >> 
Reply