Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਸ਼ੇਅਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 57 of 61 << First   << Prev    53  54  55  56  57  58  59  60  61  Next >>   Last >> 
ਬਾਠ Satwant
ਬਾਠ
Posts: 75
Gender: Male
Joined: 05/Apr/2010
Location: morinda
View All Topics by ਬਾਠ
View All Posts by ਬਾਠ
 
preet

ਯਾਰਾਂ ਦੀਆਂ ਮਿਹਫਿਲਾਂ 'ਚ ਚਿੱਤ ਨਹਿੳ ਲੱਗਦਾ,
ਕੱਲਿਆਂ ਰਹਿਣਾ ਹੀ ਜਦੋਂ ਚੰਗਾ ਚੰਗਾ ਲੱਗਦਾ,
ਉਦੋਂ ਕੋਈ ਇਕੋ ਹੀ ਸਾਰਾ ਸੰਸਾਰ ਬਣ ਜਾਂਦੀ ਏ,

ਜਦੋਂ ਹੋਜੇ ਇਸ਼ਕ ਤਾਂ, ਪੱਤਝੜ ਵੀ ਬਹਾਰ ਬਣ ਜਾਂਦੀ ਏ।

ਰਾਂਹਾਂ ਦੇ ਝੱੜੇ ਪੱਤੇ ਵੀ ਜਦੋਂ ਫੁੱਲ ਬੱਣ ਭਾਉਂਦੇ ਨੇ,
ਪੰਛੀ ਵੀ ਲੱਗਣ ਜਿਵੇਂ ਗੀਤ ਕੋਈ ਸੁਣਾਉਂਦੇ ਨੇ,
ਉਦੋਂ ਤਾਂ ਸਿਖਰ ਦੁਪਿਹਰ ਵੀ ਠੰਡੀ ਠਾਰ ਬਣ ਜਾਂਦੀ ਏ,
ਜਦੋਂ ਹੋਜੇ ਇਸ਼ਕ ਤਾਂ, ਪੱਤਝੜ ਵੀ ਬਹਾਰ ਬਣ ਜਾਂਦੀ ਏ।

06 Jul 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਉਹ ਰਾਤ ਭਰ ਸੂਰਜ ਦੀ ਆਰਤੀ ਕਰਦਾ ਰਿਹਾ ,

ਕਿ ਰਾਤ ਭਰ ਉਹ ਦਹਿਸ਼ਤਾਂ ਦੀ ਠੰਡ ਵਿਚ ਠਰਦਾ ਰਿਹਾ ,

ਜਿੰਦਗੀ ਨੇ ਤੀਰ ਛਡੇ ਹਿਕ 'ਤੇ ਬੇਇੰਤਹਾ,

ਉਹ ਵੀ ਐਸਾ ਢੀਠ ਸੀ ,ਜ਼ਰਦਾ ਰਿਹਾ ਜ਼ਰਦਾ ਰਿਹਾ 

15 Jul 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਕਦੇ ਸਾਗਰ ਚ ਹਾਂ ਡੁੱਬੇ ਤੇ ਹਾਂ ਅੰਬਰ ਕਦੇ ਪਹੁੰਚੇ
ਤਿਰੀ ਖ਼ਾਤਿਰ ਹਵਾਵਾਂ ਚੋਂ ਖ਼ਲਾਵਾਂ ਵਿਚ ਕਦੇ ਪਹੁੰਚੇ
ਬੜੀ ਮੂੰਹਜ਼ੋਰ ਹੁੰਦੀ ਹੈ ਮੁਹੱਬਤ ਹੈ ਬਲਾ ਐਸੀ
ਖ਼ੁਦਾ ਬਣ ਜਾਏ ਫਿਰ ਬੰਦਾ ਇਹ ਸਿਰ ਤਕ ਜੇ ਕਦੇ ਪਹੁੰਚੇ
ਕਰਾਂ ਚਾਰਾਗਰੀ ਮੈਂ ਕੀ ਕਰੇ ਜਾਦੂਗਰੀ ਜਦ ਉਹ
...ਮਿਰੇ ਖ਼ਿਆਲਾਂ ਚ ਆ ਜਾਵੇ ਮਿਰੇ ਖ਼ਾਬੀਂ ਕਦੇ ਪਹੁੰਚੇ
ਤਰੱਕੀ ਹੋ ਗਈ ਭਾਵੇਂ ਬੜੀ ਸੰਚਾਰ-ਖੇਤਰ ਵਿਚ
ਮਿਰੇ ਤੀਕਰ ਤਿਰੀ ਈਮੇਲ ਨਾ ਮੈਸਿਜ ਕਦੇ ਪਹੁੰਚੇ
ਅਜੇਹੇ ਫ਼ਸ ਗਏ ਹਾਂ ਰਿਸ਼ਤਿਆਂ ਦੇ ਮਿਰਗਛਲ ਅੰਦਰ
ਨ ਹਾਣੀ ਬਣ ਸਕੇ ਦਿਲ ਦੇ ਨ ਰੂਹਾਂ ਤਕ ਕਦੇ ਪਹੁੰਚੇ....


Harpal Singh Bhatti

08 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

 ਹੱੱਸਣਾ ਉਹਨਾ ਦੀ ਆਦਤ ਸੀ

ਅਸੀ ਗਲਤ ਅਦਾਜਾ ਲਾ ਬੈਠੇ ,

 ਉ ਹਸਦੇ ਹਸਦੇ ਚਲੇ ਗਏ 

 ਅਸੀ ਆਪਣਾ ਆਪ ਗੁਆ ਬੈਠੇ,

08 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਤੂੰ ਮੁੜ-ਮੁੜ ਮੁੱਹਬਤ ਦਾ ਇਜ਼ਹਾਰ ਨਾ ਕਰ
ਅਸੀਂ ਤਾਂ ਦੀਵਾਨੇ ਹਾਂ, ਤੂੰ ਪਿਆਰ ਨਾ ਕਰ

ਤੂੰ ਦੇਵੇਂਗਾ ਛਾਵਾਂ ਓਹ ਤੋੜਣਗੇ ਪੱਤੇ........
ਕੇ ਰਾਹੀਆਂ ਤੇ ਬਹੁਤਾ ਵੀ ਇਤਬਾਰ ਨਾ ਕਰ

ਅਸੀਂ ਤੈਨੂੰ ਔੜਾਂ ਵਿੱਚ ਹੰਜੂਆਂ ਨਾਲ ਸਿੰਜਿਆ
ਤੂੰ ਸਾਨੂੰ ਤੇ ਛਾਵਾਂ ਤੋਂ ਇਨਕਾਰ ਨਾ ਕਰ......

ਓਹ ਦਿੰਦਾ ਹੈ ਮੈਨੂੰ ਹਿਆਤੀ ਦੇ ਸੁਪਨੇ
ਤੇ ਕਿਹੰਦਾ ਹੈ ਸਾਹਾਂ ਤੇ ਇਤਬਾਰ ਨਾ ਕਰ

ਖੀਜਾਵਾਂ ਵਿਚ ਕਰਦਾ ਏਂ ਛਾਵਾਂ ਦੇ ਵਾਇਦੇ
ਗਰੀਬਾਂ ਨਾਲ ਹਾਸੇ ਮੇਰੇ ਯਾਰ ਨਾ ਕਰ ........

 

Sukhwinder Amrit

09 Aug 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 

 

ਤੁਸੀਂ ਤੋੜੇਆ, ਅਸੀਂ ਟੁੱਟ ਗਏ

ਵਿਛੜ ਗਏ ਸਾਂ ਡਾਲੋਂ

ਤੁਸੀਂ ਸੀਨੇ ਨਾਲ ਲਾਕੇ ਸੁੱਟੇਆ

ਵਿਛੜ ਗਏ ਤੁਸਾਂ ਨਾਲੋਂ 

ਪੈਰਾਂ ਹੇਠ ਲਤਾੜ ਲੰਘਾਯਾ 

ਕੀਤਾ ਖੰਬੜੀ ਖੰਬੜੀ

ਪਰ ਸ਼ੁਕਰਾਨਾ ਛੋਹ ਤੁਹਾਡੀ ਦਾ 

ਅਜੇ ਨਾ ਭੁਲਦਾ ਸਾਨੂੰ............

 

 

flower flowers rose roses



 

 

 

 

ਤੁਸੀਂ ਤੋੜੇਆ, ਅਸੀਂ ਟੁੱਟ ਗਏ
ਵਿਛੜ ਗਏ ਸਾਂ ਡਾਲੋਂ
ਤੁਸੀਂ ਸੀਨੇ ਨਾਲ ਲਾਕੇ ਸੁੱਟੇਆ
ਵਿਛੜ ਗਏ ਤੁਸਾਂ ਨਾਲੋਂ 
ਪੈਰਾਂ ਹੇਠ ਲਤਾੜ ਲੰਘਾਯਾ 
ਕੀਤਾ ਖੰਬੜੀ ਖੰਬੜੀ
ਪਰ ਸ਼ੁਕਰਾਨਾ ਛੋਹ ਤੁਹਾਡੀ ਦਾ 
ਅਜੇ ਨਾ ਭੁਲਦਾ ਸਾਨੂੰ............ਤੁਸੀਂ ਤੋੜੇਆ, ਅਸੀਂ ਟੁੱਟ ਗਏ

 

10 Aug 2010

Mandeep Sidhu
Mandeep
Posts: 14
Gender: Male
Joined: 28/Jun/2010
Location: muktsar
View All Topics by Mandeep
View All Posts by Mandeep
 
yaad

inj hi nahi bhul jaan giyan eh gallan,

bahut yaad aavange ik din yaad rakhna...

10 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਪਤਾ ਜ਼ਰੂਰੀ ਹੈ ਜੇ ਸਾਡਾ,
ਤਾਂ ਫੇਰ ਇਦਾਂ ਕੁਝ ਲਿਖਦੇ,
ਮੜੀਆਂ ਲਿਖ ਘਰਾਂ ਦੀ ਥਾਵੇਂ,
ਮਰਘਟ ਸ਼ਹਿਰ ਗਰਾਂ ਲਿਖਦੇ...

 

Amrik Singh Pooni

14 Aug 2010

harinder Janjua
harinder
Posts: 9
Gender: Female
Joined: 29/Jul/2009
Location: Gurdaspur
View All Topics by harinder
View All Posts by harinder
 

ਜਰੁਰੀ ਨਹੀਂ ਮੜੀਆਂ ਵਿੱਚ ਸੜਕੇ ਇਨਸਾਨ ਮੁੱਕ ਜਾਂਦਾ,
ਉਸਦੇ ਤੇ ਕਰਮ ਜਿੰਦਗੀ ਨੂੰ ਜਿਉਂਦੇ ਨੇ,

 

ਜਰੁਰੀ ਨਹੀਂ ਦੁਖ ਮਿਲੇ ਤਾਂ ਏਹਸਾਸ ਮੁੱਕ ਜਾਂਦਾ,
ਦੁਖ ਹੀ ਔਖੇ ਰਾਹ ਤੁਰਨਾ ਸਿਖਾਊਂਦੇ ਨੇ.........( ਇੰਦੂ ਧਾਲੀਵਾਲ)

14 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਵਕ਼ਤ ਰਚਦਾ ਰਿਹਾ ਨਿੱਤ ਸਾਜ਼ਿਸ਼ ਨਵੀਂ,
ਬੇਵਸੀ ਵਿਚ ਅਸੀਂ ਹੱਥ ਮਲਦੇ ਰਹੇ ।
ਸਾਡੀ ਹਾਲਤ ਹੀ ਸੀ, ਜੋ ਨਾ ਬਦਲੀ ਕਦੇ,
ਕੰਧਾਂ ਉੱਤੇ ਕਲੰਡਰ ਬਦਲਦੇ ਰਹੇ ।


Brijinder Chauhan

21 Aug 2010

Showing page 57 of 61 << First   << Prev    53  54  55  56  57  58  59  60  61  Next >>   Last >> 
Reply