Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਸ਼ੇਅਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 55 of 61 << First   << Prev    51  52  53  54  55  56  57  58  59  60  Next >>   Last >> 
pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਜਾਣਦਾ ਹਾਂ ਕਿ ਮੂੰਹੋਂ ਮੰਗੀ ਮੌਤ ਵੀ ਨਹੀ ਮਿਲਣੀ ,

ਮੈਂ ਤਾਂ ਤੇਰੇ ਬੂਹੇ ਅਗੇ ਬਸ ਜੋਤ ਜਗਾਵਨ ਆਇਆ  ਹਾਂ 

ਆਖਿਆ  ਸੀ ਕਿ ਅੰਤਿਮ ਸਾਹੀਂ ਦਰ ਤੇਰੇ ਤੇ ਆਵਾਂਗਾ ,

ਅੱਜ  ਮੁਬਾਰਕ  ਦਿਨ  ਚੜਿਆ ਮੈਂ ਬੋਲ ਪੁਗਾਵਾਨ ਆਇਆ ਹਾਂ 

09 Jun 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 
ਮੁੰਡਾ ਦਿਲ ਦਾ

ਮੁੰਡਾ ਦਿਲ ਦਾ ਯਾਰੋਓ ਮਰੀਜ਼ ਹੋ ਗਯਾ,
ਪਤਾ ਨਹੀ ਕਹੋ ਜੇਹੇ ਰੰਗਾ ਚ ਖੋ ਗਯਾ,
ਹੁਣ ਜਾਨ ਆਪਣੀ ਨੂ ਚਤੋ ਪਹਰ ਯਾਦ ਕਰਦਾ,
ਗੁਰਪ੍ਰੀਤ ਬਾਸੀਆਂ ਵਾਲੇ ਦਾ ਦਿਲ ਕਹੇ,
ਓਹਨੁ ਵੇਖਿਯਾਂ ਬਗੈਰ ਹੁਣ ਬਿੰਦ ਵੀ ਨਹੀ ਸਰਦਾ

10 Jun 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

nancy ji , Nakhro ji ( or as lakhwinder said N ji, ) pardeep & gurpreet,  very nice thank for sharing, bahut wadia likhia

12 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਕੁਲਬੀਰ ਦ੍ਕੋਹੇ ਵਾਲਾ

ਮੇਰਾ ਪ੍ਯਾਰ ਝੂਠਾ ਮੇਰਾ ਐਤਬਾਰ ਝੂਠਾ ਨਾਮ ਮੇਰਾ ਓਹਨੇ ਕਾਫਰਾ ਚ ਪਾ ਦਿਤਾ ,
ਓਹਦੇ ਲਈ ਮੇਰੀ ਕਲਮ ਝੂਠੀ ਪਰ ਦਰਦ ਓਹਨੇ ਮੇਰੇ ਗੀਤਾ ਚ ਜਗਾ ਦਿਤਾ ,
ਮੇਰੇ ਸਾਹ ਸੀ ਥੋੜੇ ਓਹਨੇ ਕਦਰ ਨਾ ਪਾਈ ,
ਮੇਰੇ ਮਰਨ ਪਿਛੋ ਮੇਰੀ ਕਬਰ ਤੇ ਦੀਵਾ ਬਾਲ ਦਿਤਾ ,
ਪਰ ਏਹਸਨ ਹੀ ਹੈ ਓਸਦਾ ਮੇਰੇ ਸਿਰ ਕੁਲਬੀਰ ਦ੍ਕੋਹੇ ਵਾਲੇ ਨੂ ਝੂਠਾ ਹੀ ਸਹੀ ਪਰ ਯਾਦ ਕੀਤਾ .........................

15 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਇੱਕ ਨਦੀ ਆਈ
ਰਿਸ਼ੀ ਕੋਲ ਮੰਗਣ ਨੂੰ ਦਿਸ਼ਾ
ਉਸ ਨਦੀ ਨੂੰ
 ਰਿਸ਼ੀ ਦੇ 
ਤਰਸੇਵਿਆਂ ਨੇ ਪੀ ਲਿਆ...............

 

ਸੁਰਜੀਤ ਪਾਤਰ

15 Jun 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Koi Kehnda Ke Tikhe Vaar Kardian Ne Akhian,
Koi Kehnda Ke Zulm Hazaar Kardian Ne Akhian,
Par Koi Puch Ke Vekhe Ehna Ton,
Ke Harpal Kise Da Intezar Kardian Ne Akhian

15 Jun 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

ਮੁਸ਼ਕਿਲ ਦਿਲਾਂ ਦੇ ਇਰਾਦੇ ਅਜ੍ਮਾਏਗੀ
ਖੁਆਬਾਂ ਦੇ ਪਰਦੇ ਨਿਗਾਹਾਂ ਤੋਂ ਹਟਾਏਗੀ
ਡਿੱਗ ਕੇ ਤੈਨੂੰ ਖੁਦ ਹੀ ਸੰਭਲਣਾ
ਕੇ ਇਹ ਠੋਕਰ ਹੀ ਤੈਨੂ ਚਲਨਾ ਸਿਖਾਏਗੀ

15 Jun 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Hindi shayer two liner topic si so i m sharing this one here love it  and this poor thing was four liners.

 

ਜ਼ਿੰਦਗੀ ਕੀ ਅਸਲੀ ਉੜਾਨ ਅਭੀ ਬਾਕੀ ਹੈ
ਜ਼ਿੰਦਗੀ ਕੇ ਕਈ ਇਮਤਿਹਾਨ ਅਭੀ ਬਾਕੀ ਹੈ
ਅਭੀ ਤੋ ਨਾਪੀ ਹੈ ਮੁਠੀ ਭਰ ਜ਼ਮੀਨ ਹਮਨੇ
ਅਪਨਾ ਤੋ  ਸਾਰਾ ਆਸਮਾਂ ਅਭੀ ਬਾਕੀ ਹੈ

16 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਨਾ ਗਿਲਾ ਤੇਰੇ 'ਤੇ ਕੋਈ ਨਾ ਕੁਈ ਸ਼ਿਕਵਾ ਕਰਾਂ|
ਪਿਆਰ ਹੈ ਪਹਿਚਾਣ,ਕਿਉਂ ਪਹਿਚਾਣ 'ਤੇ ਕਬਜ਼ਾ ਕਰਾਂ?
ਯਾਦ, ਪੀੜਾ,ਗ਼ਮ, ਉਦਾਸੀ, ਮੇਰੇ ਪੈਗ਼ੰਬਰ ਬਣੇ,
ਕਿਸ ਤਰ੍ਹਾਂ ਛਡ ਰਾਹਬਰਾਂ ਨੂੰ ਹੋਰ ਥਾਂ ਸਜਦਾ ਕਰਾਂ ?
ਚੁਪ, ਉਦਾਸੀ, ਸਹਿਮ, ਇਕਲਾਪਾ, ਜੋ ਦਿੱਤਾ ਸੀ ਤੁਸਾਂ,
...ਇਹ ਹੈ ਸਰਮਾਇਆ ਤੁਹਾਡਾ, ਕਿਸ ਤਰ੍ਹਾਂ ਪੁਜਦਾ ਕਰਾਂ ?
ਸੱਧਰਾਂ ਜ਼ਖ਼ਮੀਂ,ਠਰੇ ਰਿਸ਼ਤੇ, ਵਗੇ ਠੰਢੀ ਹਵਾ,
ਏਸ ਰੁੱਤੇ ਕਿਸ ਤਰ੍ਹਾਂ ਹੁਣ ਬਿਸਤਰਾ ਨਿੱਘਾ ਕਰਾਂ ?
ਆ ਗਏ ਨੂੰ ਮੋੜ ਦੇਣਾ, ਇਹ ਨਹੀਂ ਮੇਰਾ ਸੁਭਾਅ,
ਦਰਦ ਨੂੰ ਦਰ ਆਪਣੇ ਤੋਂ ਕਿਸ ਤਰ੍ਹਾਂ ਚਲਦਾ ਕਰਾਂ ?

 

 

by Harpal Singh Bhatti(Pbi Lecturer)

A.S.College

Khanna

19 Jun 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

ਮਹਫ਼ਿਲ ਲਗੀ ਸੀ ਯਾਰਾ ਦੀ , ਓਨਾ ਮੇਨੂ ਵੀ ਮਾਨ ਨਾਲ ਬੁਲਾਇਆ  ਸੀ ,
ਜਾਂਦੀ ਤਾ ਕਿਵੇ ਨਾ ਜਾਂਦੀ ??ਵਾਸਤਾ ਤੇਰਾ ਜੋ ਪਾਇਆ ਸੀ ,,
ਫਿਰ ਜਦ ਕਿਹਾ ਗਿਆ ਕੁਝ ਬੋਲਣ ਲਈ ਤਾ ਤੇਰਾ ਹੀ ਚੇਤਾ ਆਇਆ ਸੀ ,
ਫਿਰ ਜੋੜ ਜੋੜ ਕਿ ਅਖਰ ਮੈ ਦਿਲ ਦਾ ਹਾਲ ਸੁਣਾਇਆ ਸੀ ,,
ਤੇਰੀ ਯਾਦ ਵਾਲੇ ਹੰਝੂ ਮੇਰੀ ਅਖ ਚੋ ਨਾ ਨਾ ਕਰਦੇ ਨਿਕਲ ਗਏ ,
ਕੁਝ ਸਮਝ ਗਏ ਖਾਮੋਸ਼ ਰਹੇ , ਬਾਕੀ ਵਾਹ ਵਾਹ ਕਰਦੇ ਨਿਕਲ ਗਏ ,,

23 Jun 2010

Showing page 55 of 61 << First   << Prev    51  52  53  54  55  56  57  58  59  60  Next >>   Last >> 
Reply