Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 52 of 61 << First   << Prev    48  49  50  51  52  53  54  55  56  57  Next >>   Last >> 
Nancy Kaur
Nancy
Posts: 93
Gender: Female
Joined: 11/Mar/2010
Location: London
View All Topics by Nancy
View All Posts by Nancy
 

ਇੱਕੋ ਹੀ ਖੁਸ਼ੀ ਦੀ ਤਲਾਸ਼ ਚ,
ਕਈ ਪੱਤਝੜ ਲੰਘਾਏ,
ਚੱਲੇ ਆਸ ਨਾਲ ਕਿ ਸ਼ਾਇਦ,
ਅਗਲਾ ਹੀ ਸਾਵਣ ਆਏ

10 May 2010

navdeep kaur
navdeep
Posts: 139
Gender: Female
Joined: 09/Nov/2009
Location: MOHALI
View All Topics by navdeep
View All Posts by navdeep
 

Mere dil nu eh kaisi aadat hai parchhaaweyaa pichhey nassann di..
Kujh bepachhaann jehe loka nu apna humraj dassan di..
Kisey gair di barbaadi te rovan di, te  apney ujrhann te hassann di....

 

10 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

too good mittro...!!!

10 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਤੀਲੇ ਚਾਰ ਟਿਕਾਏ ਮਰ ਕੇ ਝੱਖੜ ਆਣ ਖਿਲਾਰ ਗਿਆ,

 

 

@ raz veer eh sartaj sahab ne nahi..eh tan debi sahab di kalam cho aa...

 

chalo koi na ho jandi aa galati..mere ton b kyi baar ho janda aidan..

koi gall nahi..

keep posting ....

 


 

@ nakhro ji,nancy ji n navi ji...bahut khoob janaab..( 3 N together=nakhro,nancy n naviClapping)

 


10 May 2010

raz basra
raz
Posts: 13
Gender: Male
Joined: 06/May/2010
Location: mohali
View All Topics by raz
View All Posts by raz
 

dasan lai shukriya veer ji

mai ago tu dhyan rakhu

11 May 2010

navdeep kaur
navdeep
Posts: 139
Gender: Female
Joined: 09/Nov/2009
Location: MOHALI
View All Topics by navdeep
View All Posts by navdeep
 

teri yaad da diva aaj v ehna nena de vch balda e

aaj v tera har khyal mere khyal nal gl krda hai.......

ik mudat hoi tenu mere ton door hoye

pr mera dil aaj v tetho door hono darda e.................

 

 

dis was one of my first shayers:)

11 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਉੱਚੇ ਪਰਬਤਾਂ 'ਤੇ ਬਰਫ ਲਾਰਿਆਂ ਦੀ, ਰਹੀ ਦੇਸ਼ ਸਾਡੇ ਨਿੱਤ ਜੰਮ ਮੀਆਂ।

ਦੇਸ਼ ਖੁਰ ਰਿਹਾ ਹੈ ਕੱਚੀ ਕੰਧ ਵਾਂਗੂ, ਕਿਤੇ ਡਿੱਗ ਨਾ ਪਵੇ ਧੜੰਮ ਮੀਆਂ।

ਲੋਕ ਰਾਜ ਦੀ ਖੋਖਲੀ ਨੀਂਹ ਹੋਈ, ਹਿੱਲ ਗਏ ਨੇ ਇਸ ਦੇ ਥੰਮ ਮੀਆਂ।

ਇੱਥੇ ਪੂਜਾ ਨੂੰ ਸਮਝਦੇ ਕੰਮ ਲੋਕੀ, ਐਪਰ ਪੂਜਾ ਨਾ ਸਮਝਦੇ ਕੰਮ ਮੀਆਂ।

 

 

Amarjit Dhillon ji di nwi pustak "lafza de teer" cho...

15 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਉਸ ਰੁੱਖ ਨੂੰ ਪੈਂਦੇ ਫੁੱਲ ਅੱਗ ਦੇ,
ਆਲਣਾ ਜਿਸ ਦੀ ਟਾਹਣੀ ਤੇ ਪਾ ਹੋ ਗਿਆ
ਰੋਕਦੇ ਰੋਕਦੇ ਹਾਦਸਾ ਹੋ ਗਿਆ
ਮੇਰੇ ਸੀਨੇ ਵਿਚੋਂ ਦਿਲ ਲਾਪਤਾ ਹੋ ਗਿਆ
ਮੈਂ ਮੋਹੱਬਤ ਦੇ ਢਾਂਚੇ ਵਿਚ ਏਦਾਂ ਢਲੀ,
ਕੇ ਲੋਕ ਪੁਛਦੇ ਨੇ ਮੇਨੂੰ ਕੀ ਹੋ ਗਿਆ
ਹਾਂ ਪਤਾ ਸੀ ਇਕ ਦਿਨ ਬਿਖਰ ਜਾਏਗਾ,
ਫਿਰ ਵੀ ਨੈਣਾ ਵਿਚ ਸੁਪਣਾ ਸਜਾ ਹੋ ਗਿਆ
ਉਸ ਰੁੱਖ ਨੂੰ ਹਵਾ ਚੰਗੀ ਲਗੇ ਕਿਵੇਂ,
ਪੱਤਾ ਪੱਤਾ ਹਿ ਜਿਸਦਾ ਜੁਦਾ ਹੋ ਗਿਆ
ਓਹ ਤਾੜਪਦਾ ਸੀ ਮੇਰੇ ਕੋਲ ਕੁਝ ਇਸ ਤਰਾਂ,
ਜਰ ਨਾ ਹੋਇਆ ਸੀਨੇ ਨਾਲ ਲਾ ਹੋ ਗਿਆ//unknwn author

16 May 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

 

ਤੂੰ ਮੈਨੂੰ ਇੰਝ ਪਹਿਨ ਲੈ-
ਜਿਵੇਂ ਰੂਹ ਪਿੰਡਾ ਪਹਿਨਦੀ ਹੈ
ਜਿਵੇਂ ਧੁਨੀਆਂ ਨੇ ਸ਼ਬਦ ਪਹਿਨੇ ਹੋਏ ਨੇ
ਜਿਵੇਂ ਬੀਅ ਛਿਲ ਪਹਿਨਦਾ ਹੈ
ਜਿਵੇਂ ਕਿਤਾਬ ਹੱਥਾਂ ਦੀ ਛੁਹ ਪਹਿਨਦੀ ਹੈ

ਤੂੰ ਮੈਨੂੰ ਇੰਝ ਪਹਿਨ ਲੈ-

ਜਿਵੇਂ ਰੂਹ ਪਿੰਡਾ ਪਹਿਨਦੀ ਹੈ

ਜਿਵੇਂ ਧੁਨੀਆਂ ਨੇ ਸ਼ਬਦ ਪਹਿਨੇ ਹੋਏ ਨੇ

ਜਿਵੇਂ ਬੀਅ ਛਿਲ ਪਹਿਨਦਾ ਹੈ

ਜਿਵੇਂ ਕਿਤਾਬ ਹੱਥਾਂ ਦੀ ਛੁਹ ਪਹਿਨਦੀ ਹੈ

 

16 May 2010

Jagdeep Ankhi
Jagdeep
Posts: 5
Gender: Male
Joined: 16/May/2010
Location: Mehal Kalan
View All Topics by Jagdeep
View All Posts by Jagdeep
 
"ਜਿੰਦਗੀ"

ਸਾਸਰੀ ਕਾਲ ਬਈ ਸਾਰੇਆਂ ਨੂੰ...

 

"ਮੈਂ ਜਿੰਦਗੀ ਨੂੰ ਉਸਦਾ ਨਾਮ ਲੈ ਕੇ ਅਵਾਜ ਮਾਰੀ , ਉਂਜ ਗੂੰਜਿਆ ਚੁਫੇਰਾ ਪਰ ਬੋਲਿਆ ਕੋਈ ਨਹੀਂ....

16 May 2010

Showing page 52 of 61 << First   << Prev    48  49  50  51  52  53  54  55  56  57  Next >>   Last >> 
Reply