Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 50 of 61 << First   << Prev    46  47  48  49  50  51  52  53  54  55  Next >>   Last >> 
GAGAN PUNJABI  MUNDA
GAGAN PUNJABI
Posts: 5
Gender: Male
Joined: 22/Apr/2010
Location: jammu
View All Topics by GAGAN PUNJABI
View All Posts by GAGAN PUNJABI
 

!ਕੋਈ ਅਲੀ ਆਖੇ ,,ਕੋਈ ਬਲੀ ਆਖੇ ..ਕੋਈ ਕਹੇ ਦਾਤਾ ਸੱਚੇ ਮਾਲਕਾ ਨੰੂ .,,ਮੈਨੂੰ ਸਮਝ ਆਵੇ ਕੀ ਨਾਮ ਦੇਵਾ ਏਸ ਗੋਲ ਚੱਕੀ ਦਿਆ ਚਾਲਕਾ ਨੰੂ ..,,ਰੂਹ ਦਾ ਅਸਲ ਮਾਲਕ ਓਹੀ ਮੰਨੀਏ ਜੀ..,,ਜਿਸਦਾ ਨਾਮ ਲਈਏ ਤਾਂ ਸਰੂਰ ਹੋਵੇ,,ਅੱਖ਼ਾਂ ਖੁਲੀਆ ਨੂੰ ਮਹਿਬੂਬ ਹੋਵੇ ..,, ਅੱਖ਼ਾਂ ਬੰਦ ਹੋਵਣ ਤਾਂ ਹਜੂਰ ਹੋਵੇ........!!!!

30 Apr 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਜ਼ਿੰਦਗੀ ਤੋਂ ਦੂਰ ਹਾਂ ਤੇਰੇ ਬਿਨਾਂ, ਮੈਂ ਸ਼ਮਾਂ ਬੇ-ਨੂਰ ਹਾਂ ਤੇਰੇ ਬਿਨਾਂ,
ਤੂੰ ਹੈਂ ਮੇਰੀ ਰੌਸ਼ਨੀ ਦਾ ਸਿਲਸਿਲਾ, ਬੁਝ ਰਿਹਾ ਇੱਕ ਨੂਰ ਹਾਂ ਤੇਰੇ ਬਿਨਾਂ,
ਆ ਵਿਖਾਵਾਂ ਤੈਨੂ ਸੀਨਾ ਚੀਰ ਕੇ, ਕਿੰਝ ਗਮਾਂ ਸੰਗ ਚੂਰ ਹਾਂ ਤੇਰੇ ਬਿਨਾਂ,
ਲੂੰ ਲੂੰ ਵਿਚ ਹੈ ਤੀਰ ਤੇਰੇ ਹਿਜਰ ਦਾ, ਪੀੜਾਂ ਦਾ ਇੱਕ ਪੂਰ ਹਾਂ ਤੇਰੇ ਬਿਨਾਂ, 
ਕਹਿੰਦੇ ਨੇ ਮਾੜਾ ਹੈ ਰੋਣਾ ਦਿਨ ਢਲੇ, ਕੀ ਕਰਾਂ ਮਜਬੂਰ ਹਾਂ ਤੇਰੇ ਬਿਨਾਂ....

03 May 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 
ਦਿਲ ਫਿਰੋਸ਼

 

ਦਿਲ ਫਿਰੋਸ਼ ਹਮ ਬਨਨਾ ਨਹੀ ਚਾਹਤੇ, 
ਹਰ ਗਲੀ ਮੈਂ ਗੁਫਤਗੂ ਕਰਨਾ ਨਹੀ ਚਾਹਤੇ |
ਚਾਹਤ ਥੀ ਉਸ਼ ਏਕ ਕੋ ਜੰਨਤ ਦਿਖਾਨੇ ਕੀ,
ਅਬ ਔਰੋ ਕੋ ਜਹਾਨਮ ਦਿਖਾਨਾ ਨਹੀ ਚਾਹਤੇ || 

ਦਿਲ ਫਿਰੋਸ਼ ਹਮ ਬਨਨਾ ਨਹੀ ਚਾਹਤੇ, 

ਹਰ ਗਲੀ ਮੈਂ ਗੁਫਤਗੂ ਕਰਨਾ ਨਹੀ ਚਾਹਤੇ |

ਚਾਹਤ ਥੀ ਉਸ਼ ਏਕ ਕੋ ਜੰਨਤ ਦਿਖਾਨੇ ਕੀ,

ਅਬ ਔਰੋ ਕੋ ਜਹਾਨਮ ਦਿਖਾਨਾ ਨਹੀ ਚਾਹਤੇ || 

 

03 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah mitro nazara e aa gaya keep sharing.

03 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Har oh pal jehda tere to juda hunda hai... Chalde saahan layi ik saza hunda hai... Kivein samjhave SATTI eh duniya waleyan nu ke wafa ki hundi hai, jine zakham khawan ta eh kambakhat ishq maza hunda hai.

03 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Kade daaman kade akhan bhijhna kihnu kehnde ne, meriyan akhan nu pucho rona kihnu kehnde ne... Kadi meri jagah te apne aap nu rakh ke dekheyo, duniya bhar de dukh dil ch samauna kihnu kehnde ne... Meriyan akhan te chehre nu dhyan naal dekheyo, par eh na pucheyo veeran hona kihnu kehnde ne... SATTI de dil to kade khushiyan da parda chuk ke dekheyo, tuhanu pata chal jayega ke khona kihnu kehnde ne.

03 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਦੁਨੀਆਦਾਰੀ ਇੰਜ ਪਰਚਾਇਆ,ਹੇਜ ਰਿਹਾ ਨਾ ਅੰਬਰ ਦਾ
ਦਰ ਖੁੱਲ੍ਹਾ ਹੈ,ਪਰ ਵੀ ਨੇ,ਪਰ ਸੀਨੇ ਵਿਚ ਪਰਵਾਜ਼ ਨਹੀਂ...

05 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
..........

muk jana nimani jind ne,mukni na ohde milan di aas

ohde pind de sune raha te,mudata de khade ha udas

rok lavo meri rooh nu yaro,shad na deve apna niwas

saah baki ne haje 'kahlon' de,baki hai ohde daras di pyas

05 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਨਹੀਂ ਜ਼ਿੰਦਗੀ ਸਿੱਧਾ ਸਪਾਟ ਰਸਤਾ, ਭਰਿਆ ਹੋਇਆ ਇਹ ਵਿੰਗ ਵਲਾਂਵਿਆਂ ਦਾ।
ਜਿਹੜੇ ਲੋਕਾਂ ਦੇ ਦਿਲਾਂ 'ਚ ਵਾਸ ਕਰਦੇ, ਹੁੰਦੇ ਆਸਰਾ ਉਹੀਓ ਨਿਥਾਵਿਆਂ ਦਾ।
ਸੂਝਵਾਨਾਂ ਦੀ ਜਦੋਂ ਤਲਾਸ਼ ਕੀਤੀ, ਮੇਲਾ ਲੱਗਿਆ ਦੇਖਿਆ ਝਾਂਵਿਆਂ ਦਾ।
ਕਿਸੇ ਲਈ ਉਹ ਧੁੱਪਾਂ ਨਹੀਂ ਸਿਰਜ ਸਕਦੇ, ਪਿੱਛਾ ਕਰਦੇ ਜਿਹੜੇ ਪਰਛਾਵਿਆਂ ਦਾ।

05 May 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

kya baat lucky.. wow..

06 May 2010

Showing page 50 of 61 << First   << Prev    46  47  48  49  50  51  52  53  54  55  Next >>   Last >> 
Reply