|
|
|
|
|
|
Home > Communities > Punjabi Poetry > Forum > messages |
|
|
|
|
|
|
ਪੰਜਾਬੀ ਵਿਚ ਹਾਇਕੂ |
mainu ehde bare zyada knowledge ni.. but bht kmaal lggya ji v hai..kite pde c..gonna share wid u all..
|
|
21 Feb 2010
|
|
|
|
ਅੱਜ ਡਾਕ ਨਾ ਆਈ
ਘਰ ਪਰਤਿਆ ਸਾਰੇ ਰਾਹ
ਜੰਗਲੀ ਫੁੱਲ ਖਿੜੇ
ਜੌਨ ਬਰੈਂਡੀ
|
|
21 Feb 2010
|
|
|
|
ਮਾਲਕ ਦੀਆਂ ਚੱਪਲਾਂ
ਉੱਤੇ ਮੂੰਹ ਰੱਖ ਕੇ
ਸੁੱਤਾ ਪਿਆ ਕੁੱਤਾ
ਮਿੱਤਰ ਰਾਸ਼ਾ
|
|
21 Feb 2010
|
|
|
|
ਪਹਾੜੀ ਵਾਲ਼ੇ ਗਿਰਜੇ ਦੀ
ਸਿਖਰਲੀ ਪੌੜੀ
ਦੁਆਲੇ ਸ਼ਹਿਰ ਸੌਂ ਰਿਹਾ
ਤਿਸਜੋਤ
|
|
21 Feb 2010
|
|
|
|
ਰੁਪਈਏ ਲਾਹੁਣ ਆਇਆ
ਡਾਲਰਾਂ ਥੱਲੇ
ਦੱਬਿਆ ਗਿਆ
ਜਸਵਿੰਦਰ ਸਿੰਘ
|
|
21 Feb 2010
|
|
|
|
|
ਸਰਦੀ ਦਾ ਅੰਤ
ਖੜਕਦਾ ਫਾਟਕ
ਅਜੇ ਵੀ ਖੜਕੇ
ਜੌਨ ਬਰੈਂਡੀ
|
|
21 Feb 2010
|
|
|
|
ਛਿਪ ਰਿਹਾ ਸੂਰਜ
ਢਲਾਣਾਂ ‘ਤੇ
ਅੱਗ ਚਰਦੀਆਂ ਬੱਕਰੀਆਂ
ਟਾਮਸ ਟਰਾਂਸਟਰੋਮਰ, ਸਵੀਡਿਸ਼ ਕਵੀ।
|
|
21 Feb 2010
|
|
|
|
‘ਮੈਂ ਚੱਲੀਆਂ ਪੇਕੇ’
ਏਨਾ ਕਹਿਕੇ ਤੋੜੀ
ਸਾਰੇ ਦਿਨ ਦੀ ਚੁੱਪ
ਦਰਬਾਰਾ ਸਿੰਘ
|
|
21 Feb 2010
|
|
|
|
ਬੇਬੇ ਜੀਅ ਪਰਚਾਵੇ
ਬਾਪੂ ਨੂੰ ਗੁਲਕੰਦ ਖੁਆ ਕੇ
ਵੈਲਿਨਟਾਈਨ ਮਨਾਵੇ
ਗੁਰਿੰਦਰਜੀਤ ਸਿੰਘ
|
|
21 Feb 2010
|
|
|
|
ਜੁਲਾਈ ਦੀ ਗਰਮੀ
ਸ਼ਹਿਦ ਦੇ ਮਰਤਬਾਨ ਵਿਚ
ਮਰੀਆਂ ਕੀੜੀਆਂ
ਜੌਨ ਬਰੈਂਡੀ
|
|
21 Feb 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|