|
|
|
|
|
|
Home > Communities > Punjabi Poetry > Forum > messages |
|
|
|
|
|
|
|
ਖੇਡਣ ਚਿੜੀ-ਛਿੱਕਾ
ਬੱਚੇ ਆਖਣ ਕੰਧ ਨਾ ਕੱਢੋ
ਵੇੜ੍ਹਾ ਹੋਜੂ ਨਿੱਕਾ
ਦੀਪੀ ਸੰਧੂ
|
|
21 Feb 2010
|
|
|
|
ਉੜਗੇ ਬਹੁਤੇ ਫੱਟੇ
ਬੇਫਿਕਰ ਖਲੋਤਾ ਛੱਪਰ
ਚੱਲਦਾ ਝੱਖੜ
ਜੌਨ ਬਰੈਂਡੀ
|
|
21 Feb 2010
|
|
|
|
ਫੌਜੀ ਪਰਤਿਆ
ਕਰਕੇ ਦੇਸ ਸੇਵਾ
ਪਿੰਡ ਜਿਵੇਂ ਪ੍ਰਦੇਸ
ਗੁਰਿੰਦਰਜੀਤ ਸਿੰਘ
|
|
21 Feb 2010
|
|
|
|
ਮੇਰੇ ਸੱਜੇ-ਖੱਬੇ ਬਹਿਕੇ
ਦੁਖ-ਸੁਖ ਫੋਲਣ
ਮੌਤ ਤੇ ਜਿੰਦਗੀ ਸਕੀਆਂ ਭੈਣਾਂ
ਵਰਿਆਮ ਸੰਧੂ
|
|
21 Feb 2010
|
|
|
|
ਕੋਈ ਹਨੇਰੀ ਚਲੇ ਅਰਮਾਨਾ ਦੀ ਤੇ ਉਸਦੀਆਂ ਵੀ ਅਖਾਂ ਪਰ ਜਾਵਣ ਇਸ ਹਨੇਰੀ ਨਾਲ .....ਪੰਨੂ
|
|
21 Feb 2010
|
|
|
|
|
|
kamaal e keeti payi ae jassi.....
great...collection............ main v suneya si thorha parheya si iss technique baare.. lagda research karni pau...
|
|
21 Feb 2010
|
|
|
|
lagda tukka-teer nishane te lagg gaya ......shukriya janab ...
|
|
21 Feb 2010
|
|
|
|
some of them r really awesome..
ah waise ikk gall aa ..eh tachnique bare pta kriye.. apan tan kalle haiku di kitaab chhpwa dewange.. k nhi.. see some are very simple ideas..
|
|
21 Feb 2010
|
|
|
|
ਹਸ਼ਰ ਤਕ ਜਾਗਾਉਗਾ ਮੇਂ ਓਹਦੀਆਂ ਯਾਦਾ ਦਾ ਦੀਵਾ ਮੇਥੋ ਹੰਜੂਆਂ ਦਾ ਤੇਲ ਬਥੇਰਾ ਏ .....ਪੰਨੂ
|
|
21 Feb 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|