|
|
|
|
|
|
Home > Communities > Punjabi Poetry > Forum > messages |
|
|
|
|
|
|
|
wah jass kurre another master stroke............
my sis writes in this genre......
share a few here
ਦੋਹਾਂ ਦੇ ਸੰਗ ਤੁਰਨਾ -
ਇਕ ਅੱਖ ਹੰਝੂ
ਇਕ ਅੱਖ ਸੁਰਮਾ
ਗੁਰਪਰੀਤ ਗਿੱਲ
|
|
21 Feb 2010
|
|
|
|
ਬਹਾਰ ਦਾ ਸੁਪਨਾ
ਅੱਖਾਂ ਵਿਚ ਧਰ ਕੇ
ਜਾ ਰਹੇ ਫੁੱਲ ਪੱਤੇ
ਸੁਰਜੀਤ ਕਲਸੀ
|
|
21 Feb 2010
|
|
|
|
ਖੁਲ੍ਹੇ ਪਿੰਜਰੇ ਵਿੱਚ
ਮੁੜ ਆਈ ਚਿੜੀ
ਬੋਟਾਂ ਖ਼ਾਤਰ
ਸੰਦੀਪ ਧਨੋਆ
|
|
21 Feb 2010
|
|
|
|
ਖਲਾਅ ‘ਚ
ਲਟਕੇ ਸੋਚ
ਮੱਕੜੀ ਤਾਣਾ ਬੁਣੇ
ਗੁਰਪਰੀਤ ਗਿੱਲ
|
|
21 Feb 2010
|
|
|
|
ਇਕੋ ਰਹੀ ਸਾਥੀ
ਪਰਬਤ ਚੜ੍ਹਦੇ ਰਾਹ
ਸ਼ਾਹੀ ਡਰੈਗਨ ਮੱਖੀ
ਜੌਨ ਬਰੈਂਡੀ
|
|
21 Feb 2010
|
|
|
|
|
ji aman ji..wah kya baat hai..
|
|
21 Feb 2010
|
|
|
|
ਇਕੱਲੀ ਬੈਠੀ
ਖ਼ਿਆਲਾਂ ‘ਚ ਉਲਝੀ
ਮੱਕੜੀ ਤਾਣਾਂ ਬੁਣੇ
ਗੁਰਪਰੀਤ ਗਿੱਲ
|
|
21 Feb 2010
|
|
|
|
ਅਸਮਾਨ ‘ਚ ਚੰਨ
ਕਮਰੇ ‘ਚ ਬੱਲਬ
ਅੱਖਾਂ ‘ਚ ਰੌਸ਼ਨੀ
ਗੁਰਪਰੀਤ ਗਿੱਲ
|
|
21 Feb 2010
|
|
|
|
ਖੜਕੇ ਘੰਡੀ
ਆਖਰੀ ਸਾਹ ਬਾਪੂ ਦਾ
ਪੁੱਤ ਲਵਾਉਂਣ ਅੰਗੂਠਾ
ਗੁਰਪਰੀਤ ਗਿੱਲ
|
|
21 Feb 2010
|
|
|
|
ਸੁਣ ਭੇਤ ਦੀ ਗੱਲ…
ਜਾ ਹੋਛੇ ਹਮਰਾਜ਼ ਨੇ
ਸਾਰੇ ਪਿੰਡ ਨੂੰ ਦੱਸੀ
ਸੁਰਜੀਤ ਕਲਸੀ
|
|
21 Feb 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|