|
|
|
|
|
|
Home > Communities > Punjabi Poetry > Forum > messages |
|
|
|
|
|
|
|
ਅਸੀਂ ਪੂਰਾ ਦਿਲ ਹੈ ਤੈਨੂ ਦੇ ਦਿਤਾ ਤੇ ਤੂ ਕਾਤਰਾਉਣੀ ਏ ਸਿਰਫ ਆਪਣੇ ਦਿਲ ਦਾ ਭੇਦ ਦੇਣ ਲੱਗੀ .........ਪੰਨੂ
|
|
23 Feb 2010
|
|
|
|
thanks jassi for staring and giving such a great collection main v hazri lagwaun di koshihs kiti hai bhula chuka baksh lainia abt my dream death
ਰੋਨਾ ਨਾ ਜਸ਼ਨ ਮਨਾਨਾ ਮੇਰੀ ਮੌਤ ਤੇ kyonki ਮਿਲਣ ਤਾ ਹੋ ਚੁਕਯਾ bus ਇਹ ਆਖਰੀ ਰੀਤ ਬਾਕੀ ਹੈ
KAASH MARAN LAGYA ਮੈਂ ਇਹ ਕਹ ਸਕਾ
|
|
23 Feb 2010
|
|
|
|
ah lines tan bht kmaal aa..
but mrn mraan dian gallan naal kyyi waar apnya nu takleef hundi aa..:(
|
|
23 Feb 2010
|
|
|
|
ਮੇਰੇ ਹੰਜੂਆਂ ਦੇ ਚਨਾਬ ਅੰਦਰ ਤੂ
ਬਣ ਸੱਸੀ, ਕਦ ਘਰ੍ਰਾ ਲੈ ਡੂਬੇਗੀ
ਉਸ ਸਮੇ ਦੀ ਮੈਨੂ ਉਡੀਕ ਹੈ .....
|
|
23 Feb 2010
|
|
|
|
ਤੇਰੀਆਂ ਯਾਦਾ ਦੀ ਤੂਹਨੀ
ਤੁਖਨੋ ਹਟਦੀ ਨਈ,ਕਈ ਵਾਰ
ਮੈ ਪਾਣੀ ਪਾ ਬੇਠਾ ਆਪਣੇ ਨੈਨਾ ਦਾ
|
|
25 Feb 2010
|
|
|
|
|
edhar tan poorian raunkan lggian pyian aa.. lgge rho mundyo.. bht khoob..
|
|
27 Feb 2010
|
|
|
|
ਉਡੀਕ –
ਸਾਰੇ ਜਣੇ ਘਰ
ਅੱਖਾਂ ਰਸਤੇ ‘ਤੇ
ਗੁਰਪਰੀਤ ਗਿੱਲ
|
|
28 Feb 2010
|
|
|
|
ਖੁੱਲ੍ਹਾ ਅੰਬਰ
ਖੁੱਲ੍ਹੀ ਧਰਤੀ
ਖੁੱਲ੍ਹਾ ਦਰ
ਗੁਰਪਰੀਤ ਗਿੱਲ
|
|
28 Feb 2010
|
|
|
|
ਲੱਪ ਲੱਪ ਸੁਰਮਾ
ਖੁੱਲ੍ਹਾ ਦਰਵਾਜ਼ਾ
ਤਾਂਘ ਮਿਲਣ ਦੀ
ਗੁਰਪਰੀਤ ਗਿੱਲ
|
|
28 Feb 2010
|
|
|
|
ਢਿੱਡੋਂ ਭੁੱਖੇ ਬਾਲ…
ਹਰਿਮੰਦਰ ਦਾ ਫਰਸ਼
ਧੋਵਣ ਦੁੱਧ ਦੇ ਨਾਲ਼
ਅਮਰਾਓ ਸਿੰਘ ਗਿੱਲ
|
|
28 Feb 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|