|
|
|
|
|
|
Home > Communities > Punjabi Poetry > Forum > messages |
|
|
|
|
|
|
|
ਲੰਘੇ ਤਿੰਨ ਲੱਖ ਸਾਲ
ਮਾਣਸ ਦੀ ਅਗਿਆਨਤਾ
ਅੱਜ ਵੀ ਸਾਡੇ ਨਾਲ਼
ਜੌਨ ਬਰੈਂਡੀ
|
|
21 Feb 2010
|
|
|
|
ਬੱਚਾ ਕਹਿੰਦਾ
ਝੂਟੇ ਲੈਣੇ
ਡੈਡੀ ਬਣੋ ਘੋੜਾ
ਬਲਜੀਤਪਾਲ ਸਿੰਘ
|
|
21 Feb 2010
|
|
|
|
ਟੀਚਰ ਚਾਰ ਚੁਫੇਰੇ…
ਦਿਸਦੇ ਨਾ ਪਰ
ਸਿੱਖਣ ਵਾਲ਼ੇ
ਗੁਰਿੰਦਰਜੀਤ ਸਿੰਘ
|
|
21 Feb 2010
|
|
|
|
ਉਂਗਲ਼ ਫੜ ਕੇ ਪੋਤੀ
ਦਾਦੇ ਨੂੰ ਸਮਝਾਵੇ
‘ਡਰਿਓ ਨਾ ਮੈਂ ਹੈਗੀ’
ਦਰਬਾਰਾ ਸਿੰਘ
|
|
21 Feb 2010
|
|
|
|
ਮੀਂਹ-ਛਰਾਟਾ ਲੰਘਿਆ
ਸੁਪਨੇ ਸੁਣਦੇ ਸ਼ਬਦ
ਉੱਡਗੇ ਬੁੱਲੇ ਨਾਲ਼
ਜੌਨ ਬਰੈਂਡੀ
|
|
21 Feb 2010
|
|
|
|
|
|
ਭਰਨ ਹੁੰਗਾਰੇ ਬੇਲਚੇ
ਬਰਫ ਹਟਾਉਂਦੀਆਂ
ਗੁਆਂਢਣਾ ਚੁੱਪ
ਸੰਦੀਪ ਧਨੋਆ
|
|
21 Feb 2010
|
|
|
|
ਉਸ ਦਾ ਸਾਂਵਲਾ ਰੰਗ
ਦਰਖਤਾਂ ਦੀ ਛਾਂ ‘ਚ
ਗੁੰਮ ਹੋ ਰਿਹਾ
ਮਿੱਤਰ ਰਾਸ਼ਾ
|
|
21 Feb 2010
|
|
|
|
ਗਰਮ ਰੁੱਤ ਦਾ ਸੇਕ–
ਮੈ ਫੈਲਾਏ ਦੋਨੋਂ ਹੱਥ
ਸੀਤ ਸੰਗਮਰਮਰ ਦੀ ਵੇਦੀ ਉੱਤੇ
ਜੌਨ ਬਰੈਂਡੀ
|
|
21 Feb 2010
|
|
|
|
ਸਮੁੰਦਰ ‘ਚ ਲਹਿਰਾਂ
ਹਵਾ ਸੰਗ ਲਹਿਰਾਂਦੇ
ਉੱਡਦੇ ਚਿੜੀਆਂ ਦੇ ਝੁੰਡ
ਸੁਰਜੀਤ ਕਲਸੀ
|
|
21 Feb 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|