|
|
|
|
|
|
Home > Communities > Punjabi Poetry > Forum > messages |
|
|
|
|
|
|
|
ਉੱਚੇ ਮਕਾਨ
ਰੇਸ਼ਮੀ ਪਰਦੇ
ਉਦਾਸ ਲੋਕ
ਦੀਪੀ ਸੰਧੂ
|
|
21 Feb 2010
|
|
|
|
ਅਧੂਰਾ ਮਾਰਗ
ਸਾਫ ਹੂੰਝਿਆ
ਪਿਆ ਹਵਾ ਦਾ
ਜੌਨ ਬਰੈਂਡੀ
|
|
21 Feb 2010
|
|
|
|
ਚਿੜੀ ਦੇ ਪੌਂਚੇ ਜਿੱਡਾ ਸ਼ਹਿਰ
ਨਹੀਂ ਦਿਸੇ ਕਦੇ ਇਕ ਦੂਜੇ ਨੂੰ
ਮੈਂ ਤੇ ਮੇਰਾ ਛੋਟਾ ਭਰਾ
ਗੁਰਪ੍ਰੀਤ
|
|
21 Feb 2010
|
|
|
|
|
ਪੁਲ਼ ਬਣੇ ਨੂੰ ਦੇਰ ਹੋਈ
ਇੰਤਜ਼ਾਰ ਹੋ ਰਹੀ
ਉਦਘਾਟਨ ਕਰਨ ਆਏ ਕੋਈ
ਮਿੱਤਰ ਰਾਸ਼ਾ
|
|
21 Feb 2010
|
|
|
|
|
ਸਿਰ ‘ਤੇ ਅੱਠ ਇੱਟਾਂ…
ਮਾਲਕ ਨੂੰ ਪੁੱਛੇ ਮਜਦੂਰ
‘ਸਾਹਿਬ ਪਾਂਚ ਕਬ ਵਜੇਂਗੇ’
ਦਰਬਾਰਾ ਸਿੰਘ
|
|
21 Feb 2010
|
|
|
|
ਦਰਜ਼ੀ ਦੀ ਲੋਹ-ਇਸਤਰੀ:
ਅੰਗਾਰਾਂ ਦੇ ਸਾਗਰ ਉੱਤੇ
ਇਕ ਜਹਾਜ ਸਮੁੰਦਰੀ
ਜੌਨ ਬਰੈਂਡੀ
|
|
21 Feb 2010
|
|
|
|
ਉਡਦਾ ਪੰਛੀ
ਝੜਿਆ ਖੰਭ
ਹਵਾ ਉਡਾਵੇ
ਸੰਦੀਪ ਧਨੋਆ
|
|
21 Feb 2010
|
|
|
|
ਵੱਡੇ ਕੱਢਣ ਕੰਧਾਂ
ਨਿਕੇ ਬੱਚੇ ਜੋੜਣ
ਮੋਹ ਦੀਆਂ ਤੰਦਾਂ
ਬਲਜੀਤਪਾਲ ਸਿੰਘ
|
|
21 Feb 2010
|
|
|
|
ਬੜਾ ਘੂਰ ਕੇ ਵੇਖੇ
ਕਿਰਸਾਨ ਦੀ ਬੇਟੀ
ਛੁਰੀ ਤਿੱਖੀ ਕਰਦੀ
ਜੌਨ ਬਰੈਂਡੀ
|
|
21 Feb 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|