|
|
|
|
|
|
Home > Communities > Punjabi Poetry > Forum > messages |
|
|
|
|
|
|
|
ਪਤਝੜ ਤੋਂ ਪਹਿਲਾਂ
ਜਾਂਦੇ ਖੇੜੇ ਦੀ ਖ਼ੁਸ਼ਬੂ
ਸਮੇਟ ਰਹੇ ਫੁੱਲ
ਸੁਰਜੀਤ ਕਲਸੀ
|
|
21 Feb 2010
|
|
|
|
ਕਿਸ਼ਤੀਆਂ ਮੁੜਨ
ਤੋਂ ਪਹਿਲਾਂ ਪਹੁੰਚੇ
ਫੜੀਆਂ ਮੱਛੀਆਂ ਦੀ ਬੂ
ਜੌਨ ਬਰੈਂਡੀ
|
|
21 Feb 2010
|
|
|
|
|
ਕਰਜ਼ੇ ਵਾਲ਼ੇ ਘਰ ਦੀ
ਨਿੱਘ ਚਾੜ੍ਹਦੀ ਠਾਰਾ
ਕੰਮ ਤੋਂ ਥੱਕੇ ਬੰਦੇ ਨੂੰ
ਦਰਬਾਰਾ ਸਿੰਘ
|
|
21 Feb 2010
|
|
|
kyaaaa baat hai ji..like this.. |
ਪੱਗ ਲੈਣ ਗਿਆ ਬਜਾਰ
ਬਜਾਜੀ ਵਾਲ਼ੇ ਵੇਚਤੀ
ਪਟਿਆਲਾ ਸਲਵਾਰ
ਗੁਰਿੰਦਰਜੀਤ ਸਿੰਘ
|
|
21 Feb 2010
|
|
|
|
|
ਵਿਦਵਾਨ
ਕਰੇ ਵਿਖਿਆਨ
ਸੰਗਤ ਸਮਝ ਨਾ ਪਾਵੇ
ਜੌਨ ਬਰੈਂਡੀ
|
|
21 Feb 2010
|
|
|
|
ਕਰਨਾ ਸਮੁੰਦਰ ਪਾਰ…
ਨਦੀ ਉੱਤੇ ਚਿਣ ਰਿਹਾ
ਪੱਥਰਾਂ ਦੀ ਪਗਡੰਡੀ
ਅਮਰਜੀਤ ਸਾਥੀ
|
|
21 Feb 2010
|
|
|
|
ਨਿੱਕੀ ਗੁੱਡੀ ਆਕੇ ਪੁੱਛੇ
ਡੈਡੀ ਜੀ ਜੇ ਠੰਡ ਲੱਗਦੀ
ਚਾਹ ਬਣਾਕੇ ਲਿਆਵਾਂ
ਬਲਜੀਤਪਾਲ ਸਿੰਘ
|
|
21 Feb 2010
|
|
|
|
ਪ੍ਰਤਿਗਿਆ ਕਰ ਰਹੀ
ਦੁਲਹਨ ਦੀ ਡੀਲ-ਡੌਲ
ਉਸ ਦੇ ਗਾਊਨ ‘ਚੋਂ
ਜੌਨ ਬਰੈਂਡੀ
|
|
21 Feb 2010
|
|
|
|
ਮੀਂਹ ਦੀ ਲੱਗੀ ਝੜੀ
ਫੋਨ ‘ਤੇ ਦੂਰੋਂ ਆਵਾਜ਼
ਓਥੇ ਧੁੱਪ ਚੜ੍ਹੀ
ਸੁਰਜੀਤ ਕਲਸੀ
|
|
21 Feb 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|