EH LINES PAASH DI APNI DIARY DIYAAN HI NE..
MAIN LAST PAGE TE IK POST PARHI...
IK LINE VI MISS SI ES CHO...
TE KUJH KU AKHRAAN DA FER SI..
SODH KE ASAL ROOP DEN DI KOSHISH KAR REHAA HAAN, JO OS MAHAAN KAVI NE KHUD APNE HATHI LIKHIYAA SAN...
"...ਸੁਫਨੇ ਹਰ ਕਿਸੇ ਨੂੰ ਨਹੀਂ ਆਉਂਦੇ
ਬੇਜਾਨ ਬਾਰੂਦ ਦੇ ਕਣਾਂ ਚ
ਸੁੱਤੀ ਅੱਗ ਨੂੰ ਸੁਫਨੇ ਨਹੀਂ ਆਉਂਦੇ
ਬਦੀ ਲਈ ਉੱਠੀ ਹੋਈ ਹਥੇਲੀ ਉਤਲੇ
ਮੁੜਕੇ ਨੂੰ ਸੁਫਨੇ ਨਹੀਂ ਆਉਂਦੇ.
ਸ਼ੈਲਫ਼ਾਂ ਚ ਪਏ ਇਤਿਹਾਸ ਦੇ ਗ੍ਰੰਥਾਂ ਨੂੰ
ਸੁਫਨੇ ਨਹੀਂ ਆਉਂਦੇ..
ਸੁਫਨਿਆਂ ਲਈ ਲਾਜ਼ਮੀ ਹੈ
'ਝਾਲੂ ਦਿਲਾਂ' ਦਾ ਹੋਣਾ
ਸੁਫਨਿਆਂ ਲਈ ਨੀਂਦ ਦੀ ਨਜ਼ਰ ਹੋਣੀ ਲਾਜ਼ਮੀ ਹੈ
ਸੁਫਨੇ ਇਸ ਲਈ ਹਰੇਕ ਨੂੰ ਨਹੀਂ ਆਉਂਦੇ..."
-ਪਾਸ਼