Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਿੰਨੀ ਕਹਾਣੀਆਂ Mini Storey :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 2 of 10 << First   << Prev    1  2  3  4  5  6  7  8  9  10  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx......manpreet & jass veer ji.......

16 Oct 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

bahut KHOOB janab....main te aaj kaafi dina baad aayian....changa lagga tohada topic...keep it moving..!!

16 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਦਿੱਲੋਂ ਧੰਨਵਾਦ.......ਬਲਿਹਾਰ ਜੀ ਤੁਹਾਡਾ.......ਤੁਸੀਂ ਵੀ ਆਪਣੀ ਜਿੰਦਗੀ ਦਾ ਕੋਈ ਅਨੁਭਵ ਸਾਝਾ ਕਰੋ ਇਸ ਟੋਪਿਕ ਤੇ.........

16 Oct 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਤਕਰੀਬਨ ਦੋ  ਕੁ  ਸਾਲ ਪੁਰਾਣੀ ਗੱਲ ਹੈ, ਬੱਸ ਵਿਚ ਖਿੜਕੀ ਵਾਲੀ ਸੀਟ ਤੇ ਬੈਠਾ ਮੈਂ ਜਗਰਾਓਂ ਤੋ ਰਾਇਕੋਟ ਦਾ ਸਫ਼ਰ ਕਰ ਰਿਹਾ ਸੀ, ਕਈ ਵਾਰ ਟ੍ਰੈਫਿਕ ਹੋਣ ਕਰਕੇ  ਜਾ ਪੁਲ ਤੰਗ ਹੋਣ ਕਰਕੇ ਅਖਾੜੇ ਵਾਲੇ ਪੁਲ ਤੇ  ਬੱਸ ਬਹੁਤ ਹੌਲੀ ਹੋ ਜਾਂਦੀ ਹੈ, ਓਸੇ  ਟਾਈਮ ਦੇਖਿਆ ਇੱਕ ਮਜਦੂਰ ਨੂੰ , ਜੋ ਚੁਰ-ਚੁਰ  ਦੀ ਆਵਾਜ਼ ਕਰਦੇ ਸਾਈਕਲ ਨੂੰ  ਬਹੁਤ ਤੇਜ਼ ਭਜਾਉਂਦਾ ਹੋਇਆ ਓਸ ਪੁਲ ਤੇ ਸਾਹੋ -ਸਾਹੀ ਹੋਇਆ ਆ ਕੇ ਰੁਕਿਆ, ਬੱਸ ਤੋਂ ਪੰਜ ਕੁ ਫੁੱਟ ਦੀ ਦੂਰੀ ਤੇ , ਕਾਫੀ ਕਾਹਲੀ ਵਿਚ ਸੀ ਓਹ ਤੇ ਪਾਣੀ ਦਾ ਵਹਾਅ ਓਸਦੀ ਤੇਜ਼ੀ ਤੋ ਵੀ ਤੇਜ਼ | ਬਹੁਤ ਤੇਜ਼ੀ ਨਾਲ ਸਾਈਕਲ ਤੋ ਉਤਰਿਆ , ਸਾਈਕਲ ਨੂੰ ਜਿੰਦਾ ਲਗਾਇਆ , ਪੁਲ ਦੀ ਕੰਧ ਤੇ ਮਾਮੂਲੀ 5 ਕ ਸਕਿੰਟ ਕੁਛ ਸੋਚਿਆ ਹੋਵੇਗਾ ਓਸਨੇ  ਤੇ ਕਿਸੇ ਦੇ ਰੋਕਣ ਤੋਂ ਪੇਹ੍ਲਾਂ ਹੀ ਓਸਨੇ ..................................|  ਇਹ ਵਾਕਿਯਾ 20  -25 ਸਕਿੰਟ ਵਿਚ ਘਟਿਆ  | ਡਰਾਇਵਰ ਨੇ ਬੱਸ ਤੋਰ ਲਈ , ਓਸਨੂ ਕਾਹਲੀ ਸੀ ਕਿਸੇ ਦੀ ਵੀ ਦੀ ਕਾਹਲੀ ਤੋ ਜਿਆਦਾ , ਸ਼ਾਯਿਦ ਮੈਨੂ ਵੀ , ਬੱਸ ਤੁਰਨ ਲੱਗੀ ਪਰ  ਮੈਂ ਓਸਦੇ ਜਿੰਦਰੇ ਲੱਗੇ ਸਾਈਕਲ ਨੂੰ ਵਾਰ ਵਾਰ ਦੇਖ ਰਿਹਾ ਸੀ , ਸ਼ਾਯਿਦ ਓਸ ਗਰੀਬ ਨੂੰ ਇਹ ਫਿਕਰ ਜਰੂਰ ਸੀ ਕੇ ਓਹ ਬਚੇ ਜਾ ਨਾ ਬਚੇ ਪਰ ਓਸਦਾ ਸਾਈਕਲ ਨਾ ਚੋਰੀ ਹੋ ਜਾਵੇ.

16 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਵਧੀਆ ਟੋਪਿਕ ਲਈ ਜੇ ਵੀਰ ਨੂੰ ਮੁਬਾਰਿਕਾਂ !!

16 Oct 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

 

ਜੀ ਵੀਰ ਜੀ...ਬਹੁਤ ਵਧੀਆ ਟੋਪਿਕ ਸ਼ੁਰੂ ਕਰਨ ਦਾ ਜੋ ਉੱਦਮ ਤੁਸੀਂ ਕੀਤਾ ਹੈ.....ਓਸ ਲਈ ਵਧਾਈ ਦੇ ਪਾਤਰ ਹੋ.....
'ਤੇ ਹੁਣ ਤੱਕ ਪੇਸ਼ ਕੀਤੀਆਂ ਤਿੰਨੋ ਹੀ ਕਹਾਣੀਆ ਬਹੁਤ ਵਧੀਆ ਨੇ.....ਧੰਨਵਾਦ ਸਾਹਿਤ!!   

 

ਜ ਵੀਰ ਜੀ...ਬਹੁਤ ਵਧੀਆ ਟੋਪਿਕ ਸ਼ੁਰੂ ਕਰਨ ਦਾ ਜੋ ਉੱਦਮ ਤੁਸੀਂ ਕੀਤਾ ਹੈ.....ਓਸ ਲਈ ਵਧਾਈ ਦੇ ਪਾਤਰ ਹੋ.....

'ਤੇ ਹੁਣ ਤੱਕ ਪੇਸ਼ ਕੀਤੀਆਂ ਤਿੰਨੋ ਹੀ ਕਹਾਣੀਆ ਬਹੁਤ ਵਧੀਆ ਨੇ.....ਧੰਨਵਾਦ ਸਾਹਿਤ!!   

 

 

17 Oct 2012

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
ਪਰਮਾਤਮਾ ਤੋਂ ਪਹਿਲੇ ਕੀ ਸੀ ?

ਗੁਰੂ ਨਾਨਕ ਦੇਵ ਜੀ ਜਦੋਂ ਬਗਦਾਦ ਗਏ ਸੀ ,, ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ ,ਪਰਮਾਤਮਾ ਤੋਂ ਪਹਿਲੇ ਕੀ ਸੀ ?

ਗੁਰੂ ਨਾਨਕ ਦੇਵ ਜੀ ਨੇ ਦਸਤਗੀਰ ਨੂੰ ਕਿਹਾ,, ਕੁਝ ਮੋਤੀ ਲਿਆ , ਦਸਤਗੀਰ ਮੋਤੀ ਲੈ ਆਇਆ ,,,,,
ਹੁਣ ਨਾਨਕ ਜੀ ਕਹਿੰਦੇ ਇਹਨਾ ਮੋਤੀਆਂ ਨੂੰ ਗਿਣੋ
ਦਸਤਗੀਰ ਗਿਣਦਾ ,, ਇੱਕ,,ਦੋ,,ਤਿੰਨ,, ਚਾਰ
ਨਾਨਕ ਦੇਵ ਜੀ ਉਹਦਾ ਹੱਥ ਫੜਕੇ ਕਹਿੰਦੇ ,, ਠੀਕ ਗਿਣਤੀ ਕਰੋ ,, ਤੇ ਦੋਬਾਰਾ ਕਰੋ
ਦਸਤਗੀਰ ਫਿਰ ਗਿਣਦਾ ,,ਇੱਕ ,,ਦੋ,,ਤਿੰਨ
ਨਾਨਕ ਜੀ ਫਿਰ ਕਹਿੰਦੇ ਠੀਕ ਗਿਣੋ ,ਗਲਤ ਗਿਣ ਰਹੇ ਹੋ
ਦਸਤਗੀਰ ਕਹਿੰਦਾ ਮੈਂ ਠੀਕ ਗਿਣ ਰਿਹਾਂ ,, ਮੈਂ ਫਿਰ ਗਿਣਦਾਂ ਹਾਂ, ਤੇ ਜਿਥੇ ਮੈਂ ਗਲਤੀ ਕਰਾਂ ਉਥੇ ਮੈਨੂੰ ਰੋਕ ਦਿਉ
ਦਸਤਗੀਰ ਫਿਰ ਗਿਣਦਾ ,, ਇੱਕ ,
ਗੁਰੂ ਨਾਨਕ ਰੋਕ ਕੇ ,,ਕਹਿੰਦੇ ਤੂੰ ਇਥੇ ਹੀ ਗਲਤੀ ਕਰਦਾਂਹੈਂ
ਮੈਂ ਇਥੇ ਕੀ ਗਲਤੀ ਕਰਦਾਂ ਹਾਂ ?
ਤੂੰ ਇੱਕ ਤੋਂ ਪਹਿਲੋਂ ਗਿਣਤੀ ਸ਼ੁਰੂ ਕਰ
ਦਸਤਗੀਰ ਹੈਰਾਨ ਹੋਕੇ ,,,, ਨਾਨਕ ਜੀ ਇੱਕ ਤੋਂ ਪਹਿਲੇ ਤੇ ਕੁਝ ਵੀ ਨਹੀ ਹੁੰਦਾ , ਸਾਰੀ ਗਿਣਤੀ ਤੇ ਇੱਕ ਤੋ ਸ਼ੁਰੂ ਹੁੰਦੀ ਹੈ
ਗੁਰੂ ਨਾਨਕ ਜੀ ਕਹਿੰਦੇ ,, ਉਸ ਇੱਕ ਪਰਮਾਤਮਾ ਤੋਂ ਪਹਿਲੇਵੀ ਕੁਝ ਨਹੀਂ ,, ਸਾਰਾ ਕੁਝ ਉਸੇ ਇੱਕ ਤੋਂ ਸ਼ੁਰੂ ਹੁੰਦਾ ਹੈ ,,,,ਉਹ ਪਰਮਾਤਮਾ ਤੋਂ ਪਹਿਲੇ ਕੁਝ ਵੀ ਨਹੀ ਹੈ ,,,,,

 

17 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx......bittu ji & jujhar ji.........

 

 

17 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc.......sharing.......manpreet veer......&.....Thnx.......gurdeep baiji.......

17 Oct 2012

Rajinder Randhawa
Rajinder
Posts: 105
Gender: Male
Joined: 13/Feb/2012
Location: Agra
View All Topics by Rajinder
View All Posts by Rajinder
 
Bahut Wadhiya topic hai g... Wdhaeeaan.. Wadhiya stories...
17 Oct 2012

Showing page 2 of 10 << First   << Prev    1  2  3  4  5  6  7  8  9  10  Next >>   Last >> 
Reply