Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਿੰਨੀ ਕਹਾਣੀਆਂ Mini Storey :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 5 of 10 << First   << Prev    1  2  3  4  5  6  7  8  9  10  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਅਧੀਏ ਦਾ ਕੱਚ "

ਸੁਖਦੇਵ ਇੱਕ ਸਧਾਰਨ ਕਿਸਾਨ ਸੀ | ਖੇਤੀ ਬੜੀ ਕੋਈ ਬਾਹਲੀ ਨਹੀਂ ਸੀ ਬੱਸ ਗੁਜ਼ਾਰੇ ਜੋਗੇ ਦਾਣੇ ਹੀ ਘਰ ਆਉਂਦੇ ਸੀ | ਉਸਦਾ ਦਾ ਇਹ ਨਿੱਤ ਦਾ ਕੰਮ ਸੀ ਕੀ ਰਾਤ ਨੂੰ ਰੋਟੀ ਤੋਂ ਪਹਿਲਾਂ ਇੱਕ ਅਧੀਆ ਸ਼ਰਾਬ ਦਾ ਜਰੂਰ ਪੀਂਦਾ ਸੀ | ਸ਼ਰਾਬ ਦੇ ਨਸ਼ੇ ਵਿਚ ਉਸਨੂੰ ਇੱਕ ਆਦਤ ਸੀ ਕੀ ਰੋਟੀ ਖਾਂਦਿਆਂ ਖਾਂਦਿਆਂ ਘਰਵਾਲੀ ਨੂੰ ਰੋਜ਼ ਕਿਹਾ ਕਰੇ ,,,," ਭਾਗਵਾਨੇ ਆਪਾਂ ਇੱਕ ਚੁਬਾਰਾ ਜਰੂਰ ਪਾਵਾਂਗੇ ਨਾਲੇ ਬਾਹਰ ਇੱਕ ਪੱਕੀ ਬੈਠਕ ਅਤੇ ਸਾਰੇ ਵੇਹੜੇ ਵਿਚ ਵੀ ਪੱਕਾ ਫ਼ਰਸ਼ ਬੱਸ ਹੁਣ ਲਵਾ ਹੀ ਲੈਣਾ ਹੈ | ",,,,,,,,,,,,,,
ਓਹ ਬੋਲਦਾ ਜਾਂਦਾ ਤੇ ਉਸਦੀ ਘਰਵਾਲੀ ਬਲਵੀਰੋ ਵਿਚਾਰੀ ਸੁਣਦੀ ਰਹਿੰਦੀ | ਇਸੇ ਤਰਾਂ ਕਈ ਵਰ੍ਹੇ ਬੀਤ ਗਏ ਨਾ ਚੁਬਾਰਾ ਪਿਆ ਨਾ ਬੈਠਕ ਤੇ ਨਾ ਹੀ ਫ਼ਰਸ਼ ਪੱਕਾ ਹੋਇਆ |ਪਰ ਸੁਖਦੇਵ ਦਾ ਨਿੱਤ ਦਾ ਓਹੀ ਕੰਮ ਰਿਹਾ |
                                                   ਇੱਕ ਦਿਨ ਬਲਵੀਰੋ ਕਾਫੀ ਉਦਾਸ ਸੀ | ਸ਼ਾਮ ਨੂੰ ਜਦੋਂ ਸੁਖਦੇਵ ਘਰ ਆਇਆ ਤਾਂ ਬਲਵੀਰੋ ਨੂੰ ਉਦਾਸ ਵੇਖਕੇ ਕੋਲ ਆਕੇ ਬੈਠ ਗਿਆ | ,,,,,,,,,,,,,,,, " ਕੀ ਗੱਲ ਹੋਈ ਬਲਵੀਰੋ ,,,ਅੱਜ ਉਦਾਸ ਕਿਓਂ ਬੈਠੀ ਐਂ,,,",,,ਸੁਖਦੇਵ ਨੇ ਦਾਹੜੀ ਵਿਚ ਹੱਥ ਫੇਰਦਿਆਂ ਸਰਸਰੀ ਪੁਛਿਆ | ਬਲਵੀਰੋ ਨੇ ਸੁਖਦੇਵ ਵੱਲ ਦੇਖਿਆ ਤੇ ਭਰੇ ਹੋਏ ਗਲ ਨਾਲ ਬੋਲੀ ,,, " ਅੜਿਆ ,,,ਤੂੰ ਤਾਂ ਰੋਜ਼ ਮੈਨੂੰ ਚੁਬਾਰਿਆਂ ਤੇ ਪੱਕੀਆਂ ਬੈਠਕਾਂ ਦੇ ਸੁਫ਼ਨੇ ਵਿਖਾ ਕੇ ਦਾਰੂ ਦੇ ਨਸ਼ੇ ਵਿਚ ਪੈ ਜਾਨੈਂ ,,,ਪਰ ਤੇਰੇ ਖਾਲੀ ਹੋਏ ਅਧੀਏ ਦਾ ਕੱਚ ਮੇਰੇ ਸੁਫਨਿਆਂ ਦੀਆਂ ਅੱਖਾਂ ਵਿਚ ਰੜਕਦਾ ਰਹਿ ਜਾਂਦੈ,,,| 
" ਠੱਗ ਨਿਕਲੇ ਵਣਜਾਰੇ ,,,ਦਿਲ ਵੱਟੇ ਕੱਚ ਪਾ ਗਏ ",,,ਕੋਈ ਗਲੀ ਵਿਚੋਂ ਗਾਉਂਦਾ ਲੰਘ ਗਿਆ ,,,

ਦੋਸਤੋ ਇਹ ਕਹਾਣੀ ਕਿਸੇ ਦੋਸਤ ਕੋਲੋਂ ਸੁਣੀ ਸੀ | ਇਹ ਤਾਂ ਪਤਾ ਨਹੀਂ ਕੀ ਉਸਨੇ ਕਿਥੇ ਪੜ੍ਹੀ ਸੀ ਪਰ ਮੈਂ ਇਸ ਕਹਾਣੀ ਨੂੰ ਆਪਣੇ ਸ਼ਬਦਾਂ ਵਿਚ ਲਿਖਣ ਦੀ ਕੋਸ਼ਿਸ ਕੀਤੀ ਹੈ | ਅਗਰ ਕਿਸੇ ਨੂੰ ਪਤਾ ਹੋਵੇ ਕੀ ਇਹ ਕਹਾਣੀ ਕਿਸੇ ਨੇ ਪਹਿਲਾਂ ਕਿਥੇ ਪੜੀ ਹੈ ਤਾਂ ਜਰੂਰ ਦੱਸਣਾ ,,,

ਸੁਖਦੇਵ ਇੱਕ ਸਧਾਰਨ ਕਿਸਾਨ ਸੀ | ਖੇਤੀ ਬੜੀ ਕੋਈ ਬਾਹਲੀ ਨਹੀਂ ਸੀ ਬੱਸ ਗੁਜ਼ਾਰੇ ਜੋਗੇ ਦਾਣੇ ਹੀ ਘਰ ਆਉਂਦੇ ਸੀ | ਉਸਦਾ ਦਾ ਇਹ ਨਿੱਤ ਦਾ ਕੰਮ ਸੀ ਕੀ ਰਾਤ ਨੂੰ ਰੋਟੀ ਤੋਂ ਪਹਿਲਾਂ ਇੱਕ ਅਧੀਆ ਸ਼ਰਾਬ ਦਾ ਜਰੂਰ ਪੀਂਦਾ ਸੀ | ਸ਼ਰਾਬ ਦੇ ਨਸ਼ੇ ਵਿਚ ਉਸਨੂੰ ਇੱਕ ਆਦਤ ਸੀ ਕੀ ਰੋਟੀ ਖਾਂਦਿਆਂ ਖਾਂਦਿਆਂ ਘਰਵਾਲੀ ਨੂੰ ਰੋਜ਼ ਕਿਹਾ ਕਰੇ ,,,," ਭਾਗਵਾਨੇ ਆਪਾਂ ਇੱਕ ਚੁਬਾਰਾ ਜਰੂਰ ਪਾਵਾਂਗੇ ਨਾਲੇ ਬਾਹਰ ਇੱਕ ਪੱਕੀ ਬੈਠਕ ਅਤੇ ਸਾਰੇ ਵੇਹੜੇ ਵਿਚ ਵੀ ਪੱਕਾ ਫ਼ਰਸ਼ ਬੱਸ ਹੁਣ ਲਵਾ ਹੀ ਲੈਣਾ ਹੈ | ",,,,,,,,,,,,,,

ਓਹ ਬੋਲਦਾ ਜਾਂਦਾ ਤੇ ਉਸਦੀ ਘਰਵਾਲੀ ਬਲਵੀਰੋ ਵਿਚਾਰੀ ਸੁਣਦੀ ਰਹਿੰਦੀ | ਇਸੇ ਤਰਾਂ ਕਈ ਵਰ੍ਹੇ ਬੀਤ ਗਏ ਨਾ ਚੁਬਾਰਾ ਪਿਆ ਨਾ ਬੈਠਕ ਤੇ ਨਾ ਹੀ ਫ਼ਰਸ਼ ਪੱਕਾ ਹੋਇਆ |ਪਰ ਸੁਖਦੇਵ ਦਾ ਨਿੱਤ ਦਾ ਓਹੀ ਕੰਮ ਰਿਹਾ |

                                                   ਇੱਕ ਦਿਨ ਬਲਵੀਰੋ ਕਾਫੀ ਉਦਾਸ ਸੀ | ਸ਼ਾਮ ਨੂੰ ਜਦੋਂ ਸੁਖਦੇਵ ਘਰ ਆਇਆ ਤਾਂ ਬਲਵੀਰੋ ਨੂੰ ਉਦਾਸ ਵੇਖਕੇ ਕੋਲ ਆਕੇ ਬੈਠ ਗਿਆ | ,,,,,,,,,,,,,,,, " ਕੀ ਗੱਲ ਹੋਈ ਬਲਵੀਰੋ ,,,ਅੱਜ ਉਦਾਸ ਕਿਓਂ ਬੈਠੀ ਐਂ,,,",,,ਸੁਖਦੇਵ ਨੇ ਦਾਹੜੀ ਵਿਚ ਹੱਥ ਫੇਰਦਿਆਂ ਸਰਸਰੀ ਪੁਛਿਆ | ਬਲਵੀਰੋ ਨੇ ਸੁਖਦੇਵ ਵੱਲ ਦੇਖਿਆ ਤੇ ਭਰੇ ਹੋਏ ਗਲ ਨਾਲ ਬੋਲੀ ,,, " ਅੜਿਆ ,,,ਤੂੰ ਤਾਂ ਰੋਜ਼ ਮੈਨੂੰ ਚੁਬਾਰਿਆਂ ਤੇ ਪੱਕੀਆਂ ਬੈਠਕਾਂ ਦੇ ਸੁਫ਼ਨੇ ਵਿਖਾ ਕੇ ਦਾਰੂ ਦੇ ਨਸ਼ੇ ਵਿਚ ਪੈ ਜਾਨੈਂ ,,,ਪਰ ਤੇਰੇ ਖਾਲੀ ਹੋਏ ਅਧੀਏ ਦਾ ਕੱਚ ਮੇਰੇ ਸੁਫਨਿਆਂ ਦੀਆਂ ਅੱਖਾਂ ਵਿਚ ਰੜਕਦਾ ਰਹਿ ਜਾਂਦੈ,,,| 

" ਠੱਗ ਨਿਕਲੇ ਵਣਜਾਰੇ ,,,ਦਿਲ ਵੱਟੇ ਕੱਚ ਪਾ ਗਏ ",,,ਕੋਈ ਗਲੀ ਵਿਚੋਂ ਗਾਉਂਦਾ ਲੰਘ ਗਿਆ ,,,

19 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
Bahutkhoob........tfs.......Harpinder ji......

20 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਹਾਂ ਬਈ......ਸਰਕਾਰੀ ਦਫ਼ਤਰ ਅੱਗੇ ਖੜਾ ਚਪੜਾਸੀ ਬੋਲੀਆ.....
ਸਾਬ ਨੂ ਮਿਲਣਾ ਹੈ,ਹੱਥ ਵਿਚ ਰੋਟੀ ਦਾ ਡੱਬਾ ਫੱੜੇ ਲੱੜਕੇ ਨੇ ਚਪੜਾਸੀ ਨੂ ਕਿਹਾ......
ਥੋੜੀ ਦੇਰ ਰੁਕੋ ਸਾਬ ਹਾਲੇ ਕੰਮ ਕਰ ਰਹੇ ਹਨ, ਚਪੜਾਸੀ ਨੇ ਉਸ ਨੂ ਅੰਦਰ ਜਾਣ ਤੋ ਰੋਕ ਦਿੱਤਾ, ਲੱੜਕਾ ਦਫ਼ਤਰ ਦੇ ਬਾਹਰ ਰਖੇ ਬੇੰਚ ਤੇ ਬੈਠ ਗਿਆ, ਥੋੜੀ ਦੇਰ ਬਾਅਦ ਲੱੜਕਾ ਫਿਰ ਉਠ ਕੇ ਅੰਦਰ ਜਾਣ ਲੱਗਾ ਤੇ ਚਪੜਾਸੀ ਨੇ ਗੁੱਸੇ ਚ ਉਸ ਨੂ ਬੋਲੀਆ ਤੈਨੂ ਸਮਝ ਨਹੀ ਆਇਆ ਮੈਂ ਕਿਹਾ ਸੀ ਕੇ ਸਾਬ ਕੰਮ ਚ ਬਿਜ਼ੀ ਹਨ, ਲੱੜਕਾ ਫਿਰ ਉਸੇ ਬੇੰਚ ਤੇ ਬੈਠ ਗਿਆ ਅਤੇ ਉਹੋ ਚਪੜਾਸੀ ਦੇ ਗੁੱਸੇ ਨੂ ਦੇਖਦਾ ਹੋਈਆ ਕੁਝ ਹੋਰ ਨਾ ਬੋਲੀਆ.....

ਇਨੀ ਦੇਰ ਨੂ ਸਾਬ ਬਾਹਰ ਆ ਗਏ ਅਤੇ ਲੱੜਕੇ ਨੂ ਦੇਖ ਕੇ ਬੋਲੇ ਬੇਟਾ ਇਥੇ ਕਿਓਂ ਬੈਠੇ ਹੋ ਅੰਦਰ ਕਿਓਂ ਨਹੀ ਆਏ.....

ਲੱੜਕੇ ਨੇ ਕੁਝ ਬੋਲਣ ਦੀ ਥਾਂ ਚਪੜਾਸੀ ਵੱਲ ਵੇਖੀਆ ਜੋ ਹੁਣ ਸ਼ਰਮਿੰਦਾ ਹੋਈਆ ਨੀਚੇ ਮੂਹ ਕਰੀ ਖੜਾ ਸੀ.....

ਚਪੜਾਸੀ ਵੱਲ ਦੇਖ ਸਾਬ ਸਾਰਾ ਕੁਝ ਸਮਝ ਗਏ ਸੀ, ਚਪੜਾਸੀ ਦੇ ਮੂਹ ਤੇ ਬੋਲਾਂ(ਸ਼ਬਦ) ਦੀ ਚਪੇੜ ਮਾਰਦੇ ਹੋਏ ਸਾਬ ਲੱੜਕੇ ਨੂ ਬੋਲੇ ਪਤਾ ਬੇਟਾ ਤੈਨੂ ਇਸ ਨੇ ਅੰਦਰ ਕਿਓਂ ਨਹੀ ਆਓਣ ਦਿੱਤਾ ਕਿਓਕੀ ਤੂ ਇਸ ਨੂ ਐਂਟਰੀ ਫੀਸ ਨਹੀ ਦਿੱਤੀ.....

ਪਰ ਇਸ ਨੂ ਕੀ ਪਤਾ ਦਫ਼ਤਰ ਚ ਕੰਮ ਜਿਆਦਾ ਹੋਣ ਕਰਕੇ ਮੈਂ ਦੁਪਹਿਰ ਦਾ ਖਾਣਾ ਟੇਲੀਫ਼ੋਨ ਕਰਕੇ ਘਰੋਂ ਆਪਣੇ ਬੇਟੇ ਦੇ ਹਥੋਂ ਮੰਗਵਾ ਲਿਆ ਸੀ.......

20 Nov 2012

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut wadhiya harpinder and j bai ji... :)

20 Nov 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
brilliant initiative,,,all stories are very interesting/inspirational...keep it flowing

20 Nov 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ਇਕ ਵਾਰ ਇਕ ਭਿਖਾਰੀ ਗੁਰਦਵਾਰੇ ਅੱਗੇ ਭੀਖ ਮੰਗ ਰਿਹਾ ਸੀ ... ਇਸ ਉਮੀਦ ਚ' ਕਿ ਮੰਦਿਰ ਜਾਂ ਮਸਜਿਦ ਅੱਗੇ ਕੋਈ ਦਾਨੀ ਸੱਜਣ ਮਿਲ ਜਾਵੇ....

ਪਰ ਕਿਸੇ ਨੇ ਉਸ ਨੂੰ ਕੋਈ ਭੀਖ ਨਾ ਦਿੱਤੀ...... . 

ਭਿਖਾਰੀ ਬੜੇ ਉਦਾਸ ਮਨ ਨਾਲ ਘਰ ਨੂੰ ਪਰਤ ਰਿਹਾ ਸੀ, ਤਾਂ ਉਸਦੀ ਨਿਗਾ੍ ਸ਼ਰਾਬ ਦੇ ਠੇਕੇ ਅਗੇ ਕਠੀ ਹੋਈ ਭੀੜ ਤੇ ਪਈ ........ 

ਕੁਝ ਮਿਲਣ ਦੀ ਉਮੀਦ ਤਾਂ ਨਹੀ ਸੀ 
ਪਰ ਭੁਖ ਦੀ ਮਜਬੂਰੀ ਕਰਕੇ ਉਸਨੇ ਓਥੇ ਖੜੇ ਇੱਕ ਸ਼ਰਾਬੀ ਸੱਜਣ ਨੂੰ ਅਪਣੇ ਸਾਰੇ ਦਿਨ ਦਾ ਹਾਲ ਸੁਣਾ ਕੇ ਭੀਖ ਮੰਗੀ 
ਉਸਦਾ ਹਾਲ ਸੁਣ ਕੇ ਸ਼ਰਾਬੀ ਬੰਦੇ ਦਿਆਂ ਅੱਖਾਂ ਵਿਚ ਪਾਣੀ ਆ ਗਿਆ
ਉਸਨੇ ਭਿਖਾਰੀ ਨੂੰ ਅਪਣੇ ਕੋਲ ਬਿਠਾਕੇ, ਰੋਟੀ ਖਵਾਈ, ਨਾਲ ਇੱਕ ਦੋ ਘੁਟ ਦਾਰੂ ਦੇ ਲਵਾਏ ਤੇ ਨਾਲ 100 ਰੁਪਏ ਵੀ ਦਿੱਤੇ....... .

ਇਹ ਸੱਭ ਕੁਝ ਦੇਖਕੇ ਭਿਖਾਰੀ ਦੇ ਦਿਲ ਵਿਚੋਂ ਅਵਾਜ ਨਿਕਲੀ

ਵਾਹ ਓਏ ਰੱਬਾ !! ਤੇਰਾ ਵੀ ਕਿਸੇ ਅੰਤ ਨਾ ਪਾਇਆ,,,, 
ਰਹਿੰਦਾ ਕੀਤੇ ਹੋਰ ਆ ਤੇ ਪਤਾ ਕਿਸੇ ਹੋਰ ਜਗਾ ਦਾ ਲਿਖਾਇਆ...writer is unknown

20 Nov 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 
bahut sohani rachna likhi hai tussi "J" veer ji...te tuhadi rachna vi bahut wadhiya laggi mainu sharanpreet ji...edda hi sanjha karde raho...bahut bahut shukariya...!!!

20 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਧਨਵਾਦ.....ਅਮਰਿੰਦਰ ਅਤੇ ਨਵਦੀਪ ਵੀਰ ਜੀ......

21 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਧਨਵਾਦ.....ਸ਼ਰਣ ਜੀ ਤੁਹਾਡਾ ਵੀ.......

ਵਧੀਆ ਕਹਾਣੀ ਸਾਂਝੀ ਕਿੱਤੀ ਹੈ.........

21 Nov 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
nice topic with nice stories...

J veer ji ... shi kiha a tusi ... bina entry koi ander nhi jayega .. je ohda bs chalda tan oh apne boss ton vi entry de pese lainda ....

22 Nov 2012

Showing page 5 of 10 << First   << Prev    1  2  3  4  5  6  7  8  9  10  Next >>   Last >> 
Reply