Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਿੰਨੀ ਕਹਾਣੀਆਂ Mini Storey :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 9 of 10 << First   << Prev    1  2  3  4  5  6  7  8  9  10  Next >>   Last >> 
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
welcome back......Mr. J
15 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜੀ ਹਾਂ......ਬਿੱਟੂ ਜੀ......Thanks

15 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

A 9 Year Boy went to an
ICE CREAM shop .
.
Waiter :- What do you want?
.
Boy :- How much a
CONE ICE CREAM costs ?
.
Waiter :- Rs. 15/-
.
Then the BOY checked his pocket&
asked cost of small cone ?
.
Irritated Waiter angrily said :- Rs.12/-
.
Boy ordered a small cone, had it, paid bill & left.
.
When the waiter came to pick the EMPTY
PLATE tears rolled down from his eyes.
.
The boy had left Rs.3 as Tip for him.
.
“MAKE EVERYONE HAPPY WITH
SOMETHING YOU HAVE”.........

15 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

एक बार एक बच्चे ने अपने पिता से पुछा कि पापा ये politics क्या होती है?
पापा... जब बडे हो जाओगे तब बताउँगा कि politics क्या होती है.
बच्चा जिद करने लगा तो पापा ने बताया,,
पापा..अच्छा ये बताओ कि इस घर मे कमाता कौन है?
बच्चा... आप
पापा.. खर्च कौन करता है?
बच्चा...mummy
पापा.. घर का काम कौन करता है?
बच्चा... नौकरानी (servant)
पापा... देखता कौन है सबको?
बच्चा.. मै (me)
पापा ने कहा:- कि मै हु अर्थ व्यवस्था, तुम्हारी मम्मी है सरकार, (govt) , नौकरानी है कर्मचारी, और तुम हो जनता, ये है राजनीति..


बच्चा सो गया , रात मे पेशाब करने के लिये उठा, तो सोचा कि मम्मी को जगा लेता हूँ, मगर कई बार जगाने के बाद भी मम्मी नहीं उठी, फिर पापा के कमरे मे गया तो पापा गायब मिले, फिर नौकरानी के कमरे मे गया तो देखा कि पापा नौकरानी के साथ romance kar rahe h..


बच्चा चुपचाप पेशाब करके सो गया, सुबह उठ कर पापा के पास गया और बोला कि,, मै राजनीति का मतलब समझ गया हूँ,


अर्थ व्यवस्था अपने कर्मचारी का शोषण कर रही है, सरकार खर्राटे मार कर सो रही है और जनता चुपचाप सब कुछ देख रही है और विरोध भी नहीं कर पा रही है...


जय हो राजनीति की.......

16 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਇੱਕ ਵਾਰ ਇੱਕ ਅੰਗਰੇਜ਼ ਨੇ ਇੱਕ ਪਜਾਮਾ ਪਹਿਨੇ ਹੋਏ ਪੰਜਾਬੀ ਨੂੰ ਪੁੱਛਿਆ ਕਿ ਤੁਹਾਡਾ ਇਹ ਦੇਸੀ ਪੈਂਟ ਕਿੰਨੇ ਦਿਨ ਚਲਦਾ... ???


ਪੰਜਾਬੀ : ਮੈਂ ਇਸ ਪਜਾਮੇ ਨੂੰ 1 ਸਾਲ ਪਾਵਾਂਗਾ, ਫੇਰ ਮੇਰੀ ਘਰਵਾਲੀ ਕੱਟ ਕੇ ਮੇਰੇ ਮੁੰਡੇ ਦੇ ਮੇਚਦਾ ਕਰਦੂ ਫੇਰ ਉਹ 1 ਸਾਲ ਪਾਊਗਾ, ਫੇਰ ਉਹ ਇਹਦੇ ਸਿਰਾਣਿਆਂ ਦਾ ਕਵਰ ਬਣਾ ਦੂ ਤੇ 1 ਸਾਲ ਤੱਕ ਫੇਰ ਚੱਲ ਜਾਣਾ, ਫੇਰ ਅਗਲੇ 6 ਕ ਮਹੀਨੇ ਮੈਂ ਇਹਦੇ ਨਾਲ ਆਪਣਾ ਸਕੂਟਰ ਸਾਫ ਕਰੂੰਗਾ, ਫੇਰ ਮੇਰੀ ਘਰਵਾਲੀ ਇਹਦਾ ਪੋਚਾ ਬਣਾ ਲੂ 6 ਕੁ ਮਹੀਨੇ ਫੇਰ ਲੰਘ ਜਾਣਗੇ...


ਅੰਗਰੇਜ਼ : ਫੇਰ ਸੁੱਟ ਦਿੰਦੇ ਹੋਵੋਗੇ ....???


ਪੰਜਾਬੀ : ਨਹੀਂ ਹਾਲੇ ਕਿੱਥੇ....! ਅੱਗੇ ਸੁਣ, ਵਿੱਚੋਂ ਨਾ ਟੋਕ..., ਫੇਰ ਅਗਲੇ 6 ਕੁ ਮਹੀਨੇ ਜੁਆਕ ਲੀਰਾਂ ਵਾਲੀ ਗੇਂਦ ਬਣਾ ਕੇ ਖੇਡਦੇ ਆ ,ਅਗਲੇ 6 ਮਹੀਨੇ ਫੇਰ ਮੈ ਇਹਦੇ ਨਾਲ ਜੁੱਤੀ ਸਾਫ ਕਰ ਲਿਆ ਕਰਨੀ ਆ, ਬਸ ਜਿਦਣ ਕਦੀ ਮਿੱਟੀ ਦਾ ਤੇਲ ਮੁੱਕਿਆ ਹੋਊ ਉਦਣ ਮੇਰੀ ਘਰਵਾਲੀ ਨੇ ਇਦੇ ਨਾਲ ਚੁੱਲੇ ਚ ਅੱਗ ਬਾਲ ਲੈਣੀ ਆ, ਫੇਰ ਇਹਦੀ ਸੁਆਹ ਭਾਂਡੇ ਮਾਂਜਣ ਦੇ ਕੰਮ ਆ ਜੂ 3-4 ਦਿਨ ਫੇਰ ਇਹਦੇ ਸੁਆਹ ਨਾਲ ਵੀ ਨਿਕਲ ਜਾਣੇ ਆ...

 

ਇਹਨਾਂ ਸੁਣ ਕੇ ਅੰਗਰੇਜ਼ ਬੇਹੋਸ਼ ਹੋ ਗਿਆ.......anim13


16 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਾਈ ਜੀ ਦੋ ਨੋ ਕਵਿਤਾਵਾਂ ਬਹੁਤ ਹੀ ਸੋਹਣੇ ਟੋਪਿਕ ਤੇ ਹਨ ਅਤੇ ਇਕ ਚੰਗਾ ਸੁਨੇਹਾ ਦੇ ਰਹੀਆਂ ਹਨ |
ਕਿੱਲੀ ਨੱਪ ਕੇ ਰਖੋ ਜੀ |

ਬਾਈ ਜੀ, Old age, Kanjkaan and Ice Cream walian ਮਿੰਨੀ ਕਹਾਣੀਆਂ ਬਹੁਤ ਹੀ ਸੋਹਣੇ ਟੋਪਿਕ ਤੇ ਹਨ ਅਤੇ ਇਕ ਚੰਗਾ ਸੁਨੇਹਾ ਦੇ ਰਹੀਆਂ ਹਨ |

 

But the Little Boy who buys ice cream and leaves behind the tip gets the Gold Medal.

 

This is with due respect to the respect which Punjabis give to the Punjabi gentleman's Desi Pant in the last story...


ਕਿੱਲੀ ਨੱਪ ਕੇ ਰਖੋ ਜੀ |

 

20 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx....Sir.....For Visit On Topic....


Most Wel Come.....

 

Plz. Give Your Contribution Some Time.....

 

 

04 Nov 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Bahut khoob g
04 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਦਿਲ ਨੂੰ ਟੁੰਬਣ ਵਾਲੀ ਅਤੇ ਸੱਚ ਨਾਲ ਭਰਪੂਰ ਲਘੂਕਥਾ |
ਬਹੁਤ ਹੀ ਵਧੀਆ | 

ਦਿਲ ਨੂੰ ਟੁੰਬਣ ਵਾਲੀ ਅਤੇ ਸੱਚ ਨਾਲ ਭਰਪੂਰ ਲਘੂਕਥਾ |

 

ਬਹੁਤ ਹੀ ਵਧੀਆ | 

 

04 Nov 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx......ji.....

05 Nov 2014

Showing page 9 of 10 << First   << Prev    1  2  3  4  5  6  7  8  9  10  Next >>   Last >> 
Reply