Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਿੰਨੀ ਕਹਾਣੀਆਂ Mini Storey :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 3 of 10 << First   << Prev    1  2  3  4  5  6  7  8  9  10  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸ਼ੁਕਰੀਆ......ਰਾਜਿੰਦਰ ਵੀਰੇ.........

17 Oct 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਵਧੀਆ topic ਹੈ ਜੀ ,ਤੁਸੀਂ ਵਧਾਈ ਦੇ ਪਾਤਰ ਹੋ ,,,,,,,,,,,,,,,,,, ਜਲਦੀ ਹੀ ਕੋਈ ਕਹਾਣੀ ਲੈ ਕੇ ਹਾਜ਼ਿਰ ਹੋਵਾਂਗਾ ,,,ਜਿਓੰਦੇ ਵੱਸਦੇ ਰਹੋ ,,,

17 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਧੰਨਵਾਦ......ਹਰਪਿੰਦਰ ਵੀਰ ਜੀ........ਜਰੂਰ......ਸਵਾਗਤ ਹੈ........

18 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਸਸਤੀ ਜਾਨ

ਰੇਲ ਗੱਡੀ ਸਟੇਸ਼ਨ ਤੇ ਰੁੱਕੀ, ਕੁੜੀ ਥੱਲੇ ਉਤਰੀ ਕੇ ਅਚਾਨਕ ਉਸਦੇ ਹੱਥੋਂ ਮੋਬਾਇਲ ਫੋਨ  ਛੁੱਟਕੇ ਪਲੇਟਫਾਰਮ ਨਾਲ ਟਕਰਾਇਆ ਤੇ ਖੜੀ ਰੇਲ ਦੇ ਨੀਚੇ ਪਟੜੀ ਤੇ ਡਿੱਗ ਗਿਆ.......


ਮੱਦਦ ਲਈ ਓਹ ਇਧਰ ਉਧਰ ਦੇਖਣ ਲੱਗੀ, ਨਾਰੀਅਲ ਗਿਰੀ ਬੇਚਣ ਵਾਲਾ ਪੰਦਰਾਂ - ਸੋਲਾਂ ਸਾਲ ਦਾ ਮੁੰਡਾ ਇਹ ਸੱਬ ਦੇਖ ਰਿਹਾ ਸੀ, ਕੁੜੀ ਨੂ ਪਰੇਸ਼ਾਨ ਦੇਖ ਕੇ ਉਹ ਇਕਦਮ ਰੇਲ ਵਿਚ ਚੜਿਆ ਤੇ ਦੁੱਜੇ ਪਾਸੇ ਛਾਲ ਮਾਰ ਲੇਟ ਕੇ ਰੇਲ ਦੇ ਥੱਲੇ ਗਿਆ ਅਤੇ ਪਟੜੀਆਂ ਦੇ ਵਿਚਕਾਰ ਪਿਆ ਮੋਬਾਇਲ ਚੁੱਕ ਕੇ ਵਾਪਿਸ ਰੇਲ ਵਿਚ ਚੜਿਆ ਤੇ ਪਲੇਟਫਾਰਮ ਉਤਰ ਕੇ ਮੋਬਾਇਲ ਕੁੜੀ ਨੂ ਫੜਾ ਦਿੱਤਾ......

 

ਕੁੜੀ ਮੋਬਾਇਲ ਹੱਥ ਵਿਚ ਫੱੜ ਕੇ ਖਿੱਲ ਉਠੀ, ਉਸਨੇ ਆਪਣਾ ਪੱਰਸ ਖੋਲੀਆ ਤੇ ਫਰੋਲਦੇ ਹੋਏ ਇਕ ਦਸ ਰੁਪਏ ਦਾ ਨੋਟ ਕਡਿਆ ਤੇ ਮੁੰਡੇ ਦੇ ਹੱਥ ਵਿਚ ਫੜਾ ਕੇ ਉਸਦੇ ਚਹਿਰੇ ਦੇ ਹਓ ਭਾਓ ਨੂ ਨਜ਼ਰ ਅੰਦਾਜ਼ ਕਰਕੇ ਚਲਦੀ ਬਣੀ......

 

ਮੁੰਡੇ ਨੂ ਆਪਣੀ ਜਾਨ ਦੀ ਕੀਮਤ ਤੇ ਪਹਿਲੇ ਹੀ ਪੱਤਾ ਸੀ, ਪਰ ਉਸ ਨੂ ਇਹ ਅੱਜ ਪਤਾ ਲੱਗਾ ਕੀ ਇਨੀ ਸਸਤੀ ਹੈ......

 

ਓਸ ਨੇ ਦਸ ਦਾ ਨੋਟ ਚੁਪਚਾਪ ਆਪਣੀ ਜੇਬ ਦੇ ਵਿਚ ਪਾਇਆ ਤੇ ਗਿਰੀ ਲੈ ਲਓ -  ਗਿਰੀ ਲੈ ਲਓ ਬੋਲਦਾ ਹੋਇਆ ਅੱਗੇ ਗਿਰੀ ਬੇਚਣ ਚੱਲ ਪਿਆ........

27 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Someone asked Her,


Are u a working women or a house-wife..?


She said : > Yes i'm a full time working house-wife.

I work 24 hours in a day, i'm a mom, a wife, daughter & a doughter in law.


I'm an alarm clock,a cook, a maid, a teacher, a waiter,a nanny, a nurse, a handyman, a security officer, a counselor & a comforter. i don't get holidays, medical leaves or half days.

 

i work throughout the day & night.

 

i'm on call all hours & get paid with a sentence...........

 

.......what u do all day at home........?

03 Nov 2012

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

commendable job veer ji....

 

this last one is tooo good....amazing,,,

 

 

03 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx......Amrinder ji........

05 Nov 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

bhutt vadiya a g..

05 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx.....preet ji......

06 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਹੁਣ ਤਾਂ ਬਾਪੂ ਦੀ ਘਟਦੀ ਨਿਗਾ ਆਪਣੇ ਪੁੱਤਾਂ ਦੀ ਨਹੀਂ ਸਗਓਂ ਅੱਖਾਂ ਦੇ ਮੁਫਤ ਕੈਂਪ ਦੀ ਉਡੀਕ ਕਰਨ ਲੱਗ ਪਈ....ਉੱਤੋਂ ਬਾਪੂ ਨੂੰ ਪੈਨਸ਼ਨ ਵਾਲੀ ਲਾਈਨ ਖੜਿਆ ਦੇਖ ਹਰ ਕੋਈ ਟਿੱਚਰ ਕਰਦਾ...""ਉਹ ਕਰਤਾਰ ਸਿਆਂ ਕਿਧਰ ਗਰਮੀ ਚ ਖਪਦਾ ਫਿਰਦਾਂ????? ਪੁੱਤ ਤੇਰਾ ਵਲੈਤ ਚ ਡਾਲਰਾਂ ਦਾ ਮੀਂਹ ਵਰਾਹੀ ਜਾਂਦਾ......ਪਰ ਬਾਪੂ ਦੇ ਦਿਲ ਦੀ ਕੋਈ ਕੀ ਜਾਣੇ...ਜੇ ਅੱਜ ਪੈਨਸ਼ਨ ਮਿਲੂ ਤਾਂ ਘਰੇ ਡੰਗ ਪੱਕੂ....ਨਾਲੇ ਬਾਪੂ ਨੂੰ ਕੀ ਭਾਅ ਪੁੱਤ ਦੇ ਡਾਲਰਾਂ ਦੇ ਮੀਂਹ ਦਾ......ਪੁੱਤ ਤੋਂ ਤਾਂ ਆਪਣੀ ਘਰ ਵਾਲੀ ਹੀ ਨੀ ਭਿੱਜਦੀ ਡਾਲਾਰਾਂ ਦੇ ਮੀਂਹ ਨਾਲ.....ਪਰ ਫੇਰ ਵੀ ਪੈਨਸ਼ਨ ਦੀ ਲੈਣ ਚ ਖੜਾ ਬਾਪੂ ਮੱਥੇ ਤੇ ਹੱਥ ਦੀ ਓਟ ਕਰ ਉੱਡਦਾ ਜਹਾਜ ਦੇਖਦਾ.....ਤੇ ਇਹ ਸੋਚ ਕਿ ਦਿਲ ਨੂੰ ਝੂਠਾ ਜਿਹਾ ਦਿਲਾਸਾ ਦਿੰਦਾ...ਕਿ'''ਇਹ ਤਾਂ ਜਹਾਜ ਚਿੱਟਾ....ਮੇਰੇ ਪੁੱਤ ਨੂੰ ਤਾਂ ਚਿੱਟਾ ਰੰਗ ਪਸੰਦ ਹੀ ਨੀ ਸੀ....ਹੁਣ ਵਲੈਤੋਂ ਸਾਰੇ ਜਹਾਜ ਚਿੱਟੇ ਹੀ ਆਉਂਦੇ ਆ...ਤਾਹੀਂ ਨੀ ਮੇਰਾ ਪੁੱਤ ਆਉਂਦਾ.....ਪਰ ਕੋਈ ਦੱਸੇ ਬਾਪੂ ਨੂੰ ਕਿ ਪੁੱਤ ਤਾਂ ਤੇਰਾ ਵਤਨ ਵਾਲਾ ਰਾਹ ਹੀ ਭੁੱਲ ਗਿਆ......ਵਾਹ ਓਏ ਪਰਦੇਸੀਓ ਆ ਦਿਨ ਦੇਖਣ ਨੂੰ ਵੀਹ ਸਾਲ ਹੋ ਗਏ ਬਾਪੂ ਨੂੰ ਆੜਤੀਏ ਨੂੰ ਬਾਊ ਬਾਊ ਜੀ ਕਹਿੰਦੇ ਨੂੰ....ਬਸ ਬਾਊ ਜੀ ਦੋ ਕਿਲੇ ਵੇਚ ਤੇ...ਆਪਣਾ ਪੁੱਤ ਬਾਹਰ ਚੱਲਿਆ...ਬਸ ਆਉਂਦੀ ਸਾਊਣੀ ਨੂੰ ਕੁੜੀ ਦੇ ਵਿਆਹ ਤੇ ਚੱਕਿਆ ਕਰਜਾ ਮੋੜ ਦੇਣਾ....ਪਰ ਬਾਪੂ ਵਿਚਾਰਾ ਕੀ ਜਾਣਦਾ ਸੀ...ਕਿ ਜਿਹੜੀ ਪੁੱਤਾਂ ਵਾਗੂ ਪਾਲੀ ਪੈਲੀ ਵੇਚੀ ਜਾਨਾ....ਓਹਨੇ ਆਵਦੇ ਨਾਲ ਹੀ ਪੁੱਤ ਨੂੰ ਦੂਰ ਕਰ ਲੈਣਾ..

.ਜਸਕਰਨ ਬਰਾੜ ' ਪੱਤੋ '

06 Nov 2012

Showing page 3 of 10 << First   << Prev    1  2  3  4  5  6  7  8  9  10  Next >>   Last >> 
Reply