Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਿੰਨੀ ਕਹਾਣੀਆਂ Mini Storey :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 6 of 10 << First   << Prev    1  2  3  4  5  6  7  8  9  10  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸ਼ੁਕਰੀਆ......ਸੁਨੀਲ ਵੀਰ.....ਟੋਪਿਕ ਨੂ ਸਮਾ ਦੇਣ ਲਈ.......

23 Nov 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਦੋਸਤੋ ਇਸ ਕਹਾਣੀ ਦਾ ਮੰਤਵ ਕਿਸੇ ਨੂੰ ਠੇਸ ਪਹੁੰਚਾਉਣਾ ਨਹੀ ਹੈ | So please dont take it personally ,,,ਜਿਓੰਦੇ ਵੱਸਦੇ ਰਹੋ ,,,

 

ਉਸ ਦਿਨ ਮੈਂ ਤੇ ਮੇਰਾ ਮਿੱਤਰ ਰੇਲ ਗੱਡੀ ਵਿਚ ਕਲੱਕਤੇ ਜਾ ਰਹੇ ਸੀ | ਅਸੀਂ ਕਾਫੀ ਪੁਰਾਣੇ ਦੋਸਤ ਸਾਂ | ਕਲੱਕਤੇ ਮੇਰੀ ਭੂਆ ਦਾ ਲੜਕਾ ਰਹਿੰਦਾ ਸੀ | ਫੋਨ ਤੇ ਓਹ ਕਲੱਕਤੇ ਦੀ ਨਾਈਟ ਲਾਈਫ ਬਾਰੇ ਬੜੇ ਰੰਗੀਨ ਕਿੱਸੇ ਸੁਣਾਇਆ ਕਰਦਾ ਸੀ ਜਿਹਨਾਂ ਨੂੰ ਸੁਣਕੇ ਸਾਡੇ ਅੰਦਰ ਬੜੀ ਅੱਗ ਲੱਗਦੀ | ਇਸ ਬਾਰ ਦੀਆਂ ਛੁੱਟੀਆਂ ਵਿਚ ਅਸੀਂ  ਕਲਕੱਤੇ ਜਾਣ ਦਾ ਮਨ ਬਣਾ ਲਿਆ | 

                  ਸਾਡੇ ਵਾਲੇ ਡੱਬੇ ਵਿਚ ਕੋਈ ਬਾਹਲੀ ਭੀੜ ਨਹੀ ਸੀ | ਅਸੀਂ ਚੋਰੀ ਛੁੱਪੇ ਪੈਗ ਲਗਾਉਂਦੇ ਅਤੇ ਪੁਰਾਣੇ " ਇਸ਼ਕ਼ " ਦੇ ਕਿੱਸੇ ਸਾਂਝੇ ਕਰਦੇ ਜਾ ਰਹੇ ਸੀ | ਦੋਵੇਂ ਕਿਸੇ ਪੁਰਾਣੀ " ਦੋਸਤ " ਕੁੜੀ ਦੀ ਗੱਲ ਕਰਦੇ ਤੇ ਜੋਰ ਜੋਰ ਦੀ ਹੱਸਦੇ | ਨਾਲੇ ਸਾਡੀ ਜੋ " ਸੇਵਾ " ਮੇਰੀ ਭੂਆ ਦੇ ਮੁੰਡੇ ਨੇ ਕਰਨੀਂ ਸੀ ਉਸ ਵਾਰੇ ਸੋਚਕੇ ਨਸ਼ਾ ਦੁੱਗਣਾ ਹੋਈ ਜਾਂਦਾ ਸੀ | ਸਫ਼ਰ ਕਾਫੀ ਵਧੀਆ ਗੁਜ਼ਰ ਰਿਹਾ ਸੀ | ਟਰੇਨ ਜਦੋਂ ਯੂਪੀ ਦੇ ਇੱਕ ਨਿਕੇ ਜਿਹੇ ਟੇਸ਼ਨ ਤੇ ਰੁਕੀ ਤਾਂ ਇੱਕ ਬਜੂਰਗ ਜੋੜਾ ਸਾਡੇ ਡੱਬੇ ਵਿਚ ਆ ਚੜਿਆ | ਓਹਨਾਂ ਦੇ ਨਾਲ ਇੱਕ ਜਵਾਨ ਲੜਕੀ ਵੀ ਸੀ ਵੇਖਣ ਨੂੰ ਨਵੀਂ ਨਵੀਂ ਵਿਆਹੀ ਲੱਗਦੀ ਸੀ | 

" ਸਰਦਾਰ ਜੀ ਆਪ ਦੋਨੋਂ ਕੱਲਕਤੇ ਜਾ ਰਹੇਂ ਹੈਂ ?",,,ਬਜ਼ੁਰਗ ਨੇ ਸਾਡੀਆਂ ਪੱਗਾਂ ਨੂੰ ਦੇਖਕੇ ਸ਼ਾਇਦ " ਸਰਦਾਰ " ਕਿਹਾ ਸੀ |

" ਹਾਂ ਜੀ ,,,,",,,ਅਸੀਂ ਬਜ਼ੁਰਗ ਨੂੰ ਉੱਤਰ ਦਿੱਤਾ ਪਰ ਹਾਲੇ ਵੀ ਸਾਡੀ " ਨਜ਼ਰ " ਉਸ ਨਵੀਂ ਵਿਆਹੀ ਲੜਕੀ ਵੱਲ ਸੀ ,,,

" ਬੈਠ ਜੋ ਬੇਟੀ ਸਰਦਾਰ ਜੀ ਕੇ ਸਾਮਨੇ ਵਾਲੀ ਸੀਟ ਪਰ ,,," ਬਜ਼ੁਰਗ ਨੇ ਆਪਣੀ ਬੇਟੀ ਨੂੰ ਕਿਹਾ " ਸਰਦਾਰ ਜੀ ਥੋੜਾ ਧਿਆਨ ਰਖਣਾ ਪਹਿਲੀ ਵਾਰ ਅਕੇਲੀ ਜਾ ਰਹੀ ਹੈ | ਇਸਕਾ ਪਤੀ ਇਸੇ ਸਟੇਸ਼ਨ ਸੇ ਲੇ ਜਾਏਗਾ ,,,,,,,,,,,, " ਲੜਕੀ ਸਾਡੇ ਸਾਹਮਣੇ ਆ ਕੇ ਬੈਠ ਗਈ | ਅਸੀਂ ਦੋਵੇਂ ਅੰਦਰੋ ਅੰਦਰੀਂ ਹੱਸੇ ਕੀ ਚਲੋ ਹੁਣ ਸਫ਼ਰ ਹੋਰ ਵੀ  " ਸੁਹਾਨਾ " ਗੁਜ਼ਰੇ ਗਾ | 

                   ਅਸੀਂ ਹਾਲੇ ਸੋਚ ਹੀ ਰਹੇ ਸੀ ਕੀ ਐਨੇ ਨੂੰ ਬਜ਼ੁਰਗ ਦੀ ਘਰਵਾਲੀ ਬੋਲੀ ,,," ਅਰੇ ਤੁਮ ਜੇ ਕਿਆ ਕਰ ਰਹੇ ਹੋ ? ਬੇਟੀ ਕੋ ਦੋ ਅਜਨਬੀ ਲੋਗੋਂ ਕੇ ਸਾਥ ਬੈਠਾ ਦੀਆ  ?,,,ਓਹ ਸ਼ਾਇਦ ਫਿਕਰਮੰਦ ਸੀ ,,,

" ਕਿਆ ਕਹਿ ਰਹੀ ਹੋ ਤੁਮ ?,,,,,,,,,,,, ਤੁਮਹੇਂ ਸ਼ਾਇਦ ਪਤਾ ਨਹੀਂ ਕੀ ਜਿਹ ਸਰਦਾਰ ਲੋਗ ਹੈ " ਗੁਰੂ ਕੇ ਸਿਖ " ਇਨਹੋੰ ਨੇ ਆਪਣੀਂ ਜਾਨੇ ਦੇ ਕਰ ਦੇਸ਼ ਕੀ ਬਹੁ ਬੇਟੀਓਂ ਕੀ ਇਜ਼ਤ ਕੀ ਹਿਫ਼ਾਜ਼ਤ ਕੀ ਹੈ ਤੋ ਭਲਾ ਹਮਾਰੀ ਬੇਟੀ ਕੀ ਨਹੀਂ ਕਰੇਂਗੇ ? ",,,,,,,,,,,,, ਕਹਿਕੇ ਬਜ਼ੁਰਗ ਜੋੜੇ ਨੇ ਸਾਨੂੰ ਸੱਤ ਸ਼੍ਰੀ ਅਕਾਲ ਬੁਲਾਈ ਤੇ ਆਪਣੀ ਬੇਟੀ ਦੇ ਸਿਰ ਤੇ ਹੱਥ ਫੇਰਕੇ ਡੱਬੇ ਵਿਚੋਂ ਉੱਤਰ ਗਿਆ | 

" ਬਖਸ਼ੀ ਮੇਰੇ ਮਾਲਕਾ ,,,,,,,,,,,ਸਾਡੇ ਮੂਹੋਂ ਸੁਭਾਵਿਕ ਹੀ ਨਿੱਕਲ ਗਿਆ ,,," ਅਸੀਂ ਇੱਕ ਦੂਜੇ ਵੱਲ ਵੇਖਿਆ ਤਾਂ ਸਾਨੂੰ ਇੱਕ ਦੂਜੇ ਦਾ " ਗਿਰਿਆ " ਹੋਇਆ ਕਿਰਦਾਰ ਨਜਰੀਂ ਪਿਆ ,,,

 

23 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਾਹ.....ਵੀਰ ਜੀ......ਬਹੁਤ ਵਧੀਆ ਤੇ ਇਕ ਸੁਨੇਹਾ ਦੇਣ ਵਾਲੀ ਕਹਾਣੀ.......tfs......here.......

24 Nov 2012

Kudratdeep Singh
Kudratdeep
Posts: 1
Gender: Male
Joined: 24/Nov/2012
Location: Ludhiana
View All Topics by Kudratdeep
View All Posts by Kudratdeep
 

ਬਿਮਾਰੀ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਨਹੀਂ, ਅੰਨਾਂ ਹੋਣਾ ਬਹੁਤ ਭਿਆਨਕ ਏ, ਪਰ ਇਸ ’ਤੇ ਵੀ ਕਾਬੂ ਪਾਇਆ ਜਾ ਸਕਦਾ ਏ। ਪਰ ਇੱਕ ਚੀਜ਼ ਜੋ ਸਭ ਤੋਂ ਵੱਧ ਭਿਆਨਕ ਏ—ਉਹ ਐ ਸੁਸਤੀ।
ਜਦੋਂ ਮਨੁੱਖ ਦੇ ਦਿਲ ਵਿੱਚ ਕੰਮ ਕਰਨ ਦਾ ਸ਼ੌਕ ਨਹੀਂ, ਅੰਦਰੂਨੀ ਹਿੰਮਤ ਨਹੀਂ, ਜਦੋਂ ਰਾਤ ਨੂੰ ਸੌਂਦੇ ਸਮੇਂ ਉਹ ਇਸ ਸਵਾਲ ਦਾ ਜਵਾਬ ਨੀ ਦੇ ਸਕਦਾ—`ਅੱਜ ਮੈਂ ਕਿਹੜਾ ਕੰਮ ਪੂਰਾ ਕੀਤਾ?’ ਤਾਂ ਇਹ ਬਹੁਤ ਗੰਭੀਰ ਹਾਲਤ ਏ। ਖ਼ਤਰਾ ਇਸੇ ’ਚ ਆ। ਉਦੋਂ ਚਾਹੀਦਾ ਏ ਕਿ ਉਸਦੇ ਦੋਸਤ ਉਹਨੂੰ ਮਿਲਕੇ ਉਸਨੂੰ ਸਮਝਾਉਣ ਅਤੇ ਉਹਦੇ ਬਚਾਓ ਦੇ ਸਾਧਨ ਲੱਭਣ — ਕਿਉਂ ਕਿ ਉਸ ਉੱਤੇ ਮੁਸੀਬਤ ਆਉਣ ਵਾਲੀ ਏ। ਇਹਦੇ ਉਲਟ, ਜੇਕਰ ਮਨੁੱਖ ਕੰਮ ਪ੍ਰਤੀ ਆਪਣਾ ਉਤਸ਼ਾਹ ਬਣਾਈ ਰੱਖੇ, ਅਤੇ ਕੰਮ ਕਰਦਾ ਰਹੇ, ਤਾਂ ਕੁਝ ਵੀ ਹੋਵੇ, ਰੁਕਾਵਟਾਂ ਅਤੇ ਔਖਿਆਈਆਂ ਦੇ ਬਾਵਜੂਦ, ਉਹ ਮਨੁੱਖ ਇੱਕ ਸਹਿਜ ਸਰਗਰਮ ਜੀਵ ਬਣ ਜਾਂਦਾ ਏ। ਉਸ ਬਾਰੇ ਕੋਈ ਚਿੰਤਾ ਨਹੀਂ ਹੁੰਦੀ।’’

. . . . ਨਿਕੋਲਾਈ ਓਸਤਰੋਵਸਕੀ

24 Nov 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
nice thread......though i still have to read it through.....but gr8 initiative by Mr.J.Singh

........will be back with my mini kahani....maiden .....till thn keep rocking....u all are doing gr8 job.......keep sharing

 

 

24 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਕੁਦਰੱਤਦੀਪ ਜੀ.....ਜੀ ਆਇਆ ਨੂ.....ਵਧੀਆ ਵਿਚਾਰ ਸਾਂਝਾ ਕਿੱਤਾ ਤੁਸੀਂ......ਧਨਵਾਦ......

24 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਅਮਨ ਜੀ.....ਬਹੁਤ ਬਹੁਤ ਧਨਵਾਦ ਇਥੇ ਸਮਾ ਦੇਣ ਲਈ......ਅਤੇ.....ਜੀ ਆਇਆ ਨੂ.....

24 Nov 2012

Jassa Aujla
Jassa
Posts: 112
Gender: Male
Joined: 25/Nov/2012
Location: Jalandhar
View All Topics by Jassa
View All Posts by Jassa
 
bahut sohne msg ne stories ch...22 cary on
27 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

thnx.....jassa ji......

27 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਕੱਲ ਉਹਨਾ ਦੇ ਆਓਂਦੇ ਹੀ ਮੁੰਨਾ ਸਕੂਟਰ ਦੀ ਟੋਕਰੀ ਤੋਂ ਬੈਗ ਕੱਡ ਕੇ ਅੰਦਰ ਭੱਜ ਗਿਆ ਤਾਂ ਉਹਨਾ ਨੇ ਉਸ ਨੂ ਝਿੜਕ ਦਿੱਤਾ, ਕੁਝ ਨਹੀ ਹੈ ਇਹ ਵਿਚ ਰਖਦੇ ਕਾਗਜ ਖਰਾਬ ਕਰ ਦੇਂਗਾ.....

 

ਪਰਸੋਂ ਵੀ ਉਹਨਾ ਨੇ ਉਸ ਨੂ ਝਿੜਕ ਦਿੱਤਾ ਸੀ, ਮੇਰਾ ਬੈਗ ਨਾ ਛੇੜ, ਬੱਚੀਆਂ ਦੀ ਕੋਈ ਚੀਜ ਨਹੀ ਹੈ ਇਸ ਵਿਚ.....

 

ਅੱਜ ਉਹ ਦਫ਼ਤਰ ਤੋਂ ਆਏ.....ਲੇਕਿੰਨ ਰੋਜ ਦੀ ਤਰਾਂ ਸਕੂਟਰ ਦੀ ਅਵਾਜ ਸੁਣਕੇ ਮੁੰਨਾ ਅੰਦਰੋਂ ਦੋੜਕੇ ਨਹੀ ਆਇਆ.....ਸਕੂਟਰ ਦੀ ਟੋਕਰੀ ਚੋਂ ਬੈਗ ਚੁਕਦੇ ਉਸਨੂ ਲੱਗਾ ਜਿਵੇ ਅੱਜ ਮੁੰਨਾ ਨੇ ਉਸ ਨੂ ਝਿੜਕ ਦਿੱਤਾ ਹੋਵੇ.......

27 Nov 2012

Showing page 6 of 10 << First   << Prev    1  2  3  4  5  6  7  8  9  10  Next >>   Last >> 
Reply