Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਿੰਨੀ ਕਹਾਣੀਆਂ Mini Storey :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 8 of 10 << First   << Prev    1  2  3  4  5  6  7  8  9  10  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਡ਼ਕ ਉੱਤੇ ਇਕ ਭਿਖਾਰੀ ਬੜੀ ਮਸਤੀ ਵਿਚ ਗਾਣਾ ਗਾ ਰਿਹਾ ਸੀ ਕਿਸੀ ਨੇ ਉਸਤੋਂ ਪੁਛਿਆ, ਤੇਰੇ ਹੱਥ ਪੈਰ ਕੱਟੇ ਹੋਏ ਹਨ, ਤੂੰ ਬਿਲਕੁਲ ਅਪਾਹਿਜ਼ ਹੈ ਫਿਰ ਵੀ ਇੰਨੀ ਮਸਤੀ ਵਿਚ ਕਿਸ ਤਰਾਂ ਗਾ ਰਿਹਾ ਹੈ, ਤੈਨੂ ਦੁਖ ਅਤੇ ਅਫ਼ਸੋਸ ਨਹੀ ਹੈ....ਭਿਖਾਰੀ ਨੇ ਉੱਤਰ ਦਿੱਤਾ, ਭਰਾ ਜੀ ਜੋ ਮੇਰੇ ਕੋਲ ਨਹੀ ਹੈ ਮੈਂ ਉਸ ਵੱਲ ਧਿਆਨ ਹੀ ਨਹੀ ਦਿੰਦਾ ਅਤੇ ਜੋ ਮੇਰੇ ਕੋਲ ਹੈ ਮੈਂ ਉਸਦਾ ਮਹਤਵ ਸਮਝਦਾ ਹਾਂ, ਮੇਰੀਆਂ ਅੱਖਾ ਸਹੀ ਹਨ, ਮੈਨੂ ਰੱਬ ਵਲੋਂ ਮਿਠੀ ਅਵਾਜ ਮਿਲੀ ਹੋਈ ਹੈ, ਮੇਰੀ ਪਾਚਨ ਕਿਰੀਆ ਠੀਕ ਹੈ, ਖੁਸੀ ਨਾਲ ਜੀਣ ਦੇ ਲਈ ਕੀ ਇਹ ਕਾਫੀ ਨਹੀ ਹੈ ਮੇਰੇ ਲਈ....ਭਿਖਾਰੀ ਦਾ ਜਵਾਬ ਸੁਣਕੇ ਉਸ ਕਿਸੀ ਡੂੰਗੀ ਸੋਚ ਵਿਚ ਡੁਬ ਗਿਆ ਅਤੇ ਭਿਖਾਰੀ ਗਾਉਂਦਾ ਗਾਉਂਦਾ ਬਹੁਤ ਦੂਰ ਨਿਕਲ ਗਿਆ......

29 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਜ਼ਰੂਰ ਪੜ੍ਹੋ ਦੋਸਤੋ...ਇਸ ਧਰਤੀ ਤੇ ਸਭ ਦੀ ਅਪਣੀ ਇਕ ਕਹਾਣੀ ਹੈ

 

ਇਕ ਚੋਬੀ ਸਾਲ ਦਾ ਮੁੰਡਾ ਟਰੇਨ ਦੀ ਖਿੜਕੀ ਚੋ
ਬਾਹਰ ਵੇਖ ਕੇ
ਕਹਿੰਦਾ ਡੇਡੀ ਵੇਖੋ ਦਰਖਤ ਅਪਣੇ ਨਾਲ ਜਾ ਰਿਹੇ ਨੇ
ਉਸਦਾ ਡੇਡੀ ਹਸਿਆ ਨਾਲ ਹੀ ਇਕ ਨਵ ਵਿਵਾਹਿਤ
ਜੋੜਾ ਇਹ ਵੇਖ
ਰਿਹਾ ਸੀ
ਉਨ੍ਹਾ ਨੇ ਉਸ ਦੇ ਚੋਬੀ ਸਾਲ ਦੇ ਮੁੰਡੇ ਵਲ ਵੇਖਿਆ
ਤੇ ਉਸਦੇ ਬਚਪਨੇ
ਤੇ ਦਇਆ ਆਈ
ਅਚਾਨਕ ਮੁੰਡਾ ਹੈਰਾਨੀ ਨਾਲ ਡੇਡੀ ਉਹ ਵੇਖੋ ਬੱਦਲ
ਅਪਣੇ ਨਾਲ
ਜਾ ਰਿਹੇ ਨੇ.....
ਜੋੜੇ ਤੋ ਰਿਹਾ ਨਾ ਗਿਆ ਤੇ ਉਸਦੇ ਬੁੜੇ ਪਿਉ ਨੂੰ
ਕਹਿ ਤਾ ਤੁਸੀ ਅਪਣੇ
ਮੁੰਡੇ ਨੁੰ ਕਿਉ ਨਹੀ ਇਕ ਚੰਗੇ ਡਾਕਟਰ
ਨੁੰ ਵਿਖਾਉ...
ਬਜੁਰਗ ਹਸਿਆ ਤੇ ਕਿਹਾ ਅਸੀ ਹੁਣੇ ਹਸਪਤਾਲ ਤੋ
ਹੁਣੇ ਆਏ ਹਾ
ਮੇਰਾ ਮੁੰਡਾ ਜਨਮ ਤੋ ਅੰਨਾ ਸੀ
ਅਜ ਉਸ ਨੂੰ ਅਖਾ ਮਿਲਿਆ ਨੇ
ਸਿਖਿਆ - ਇਸ ਧਰਤੀ ਤੇ ਸਭ ਦੀ ਅਪਣੀ ਇਕ
ਕਹਾਣੀ ਹੈ।। ਜਦੋ
ਤਕ ਤੁਸੀ ਸਚ ਨਹੀ ਜਾਣ ਲੈਦੇ ਕਿਸੇ ਨੂੰ ਪਰਖਣ
ਦੀ ਕੋਸਿਸ਼ ਨਾ ਕਰੋ
ਸਚ ਜਾਣ ਕੇ ਤੁਸੀ ਸ਼ਰਮਿੰਦਾ ਹੋ ਸਕਦੇ ਹੋ

 

ਇਕ ਚੋਬੀ ਸਾਲ ਦਾ ਮੁੰਡਾ ਟਰੇਨ ਦੀ ਖਿੜਕੀ ਚੋ

ਬਾਹਰ ਵੇਖ ਕੇ

ਕਹਿੰਦਾ ਡੇਡੀ ਵੇਖੋ ਦਰਖਤ ਅਪਣੇ ਨਾਲ ਜਾ ਰਿਹੇ ਨੇ

ਉਸਦਾ ਡੇਡੀ ਹਸਿਆ ਨਾਲ ਹੀ ਇਕ ਨਵ ਵਿਵਾਹਿਤ

ਜੋੜਾ ਇਹ ਵੇਖ

ਰਿਹਾ ਸੀ

ਉਨ੍ਹਾ ਨੇ ਉਸ ਦੇ ਚੋਬੀ ਸਾਲ ਦੇ ਮੁੰਡੇ ਵਲ ਵੇਖਿਆ

ਤੇ ਉਸਦੇ ਬਚਪਨੇ

ਤੇ ਦਇਆ ਆਈ

ਅਚਾਨਕ ਮੁੰਡਾ ਹੈਰਾਨੀ ਨਾਲ ਡੇਡੀ ਉਹ ਵੇਖੋ ਬੱਦਲ

ਅਪਣੇ ਨਾਲ

ਜਾ ਰਿਹੇ ਨੇ.....

ਜੋੜੇ ਤੋ ਰਿਹਾ ਨਾ ਗਿਆ ਤੇ ਉਸਦੇ ਬੁੜੇ ਪਿਉ ਨੂੰ

ਕਹਿ ਤਾ ਤੁਸੀ ਅਪਣੇ

ਮੁੰਡੇ ਨੁੰ ਕਿਉ ਨਹੀ ਇਕ ਚੰਗੇ ਡਾਕਟਰ

ਨੁੰ ਵਿਖਾਉ...

ਬਜੁਰਗ ਹਸਿਆ ਤੇ ਕਿਹਾ ਅਸੀ ਹੁਣੇ ਹਸਪਤਾਲ ਤੋ

ਹੁਣੇ ਆਏ ਹਾ

ਮੇਰਾ ਮੁੰਡਾ ਜਨਮ ਤੋ ਅੰਨਾ ਸੀ

ਅਜ ਉਸ ਨੂੰ ਅਖਾ ਮਿਲਿਆ ਨੇ

 

ਸਿਖਿਆ - ਇਸ ਧਰਤੀ ਤੇ ਸਭ ਦੀ ਅਪਣੀ ਇਕ

ਕਹਾਣੀ ਹੈ।। ਜਦੋ

ਤਕ ਤੁਸੀ ਸਚ ਨਹੀ ਜਾਣ ਲੈਦੇ ਕਿਸੇ ਨੂੰ ਪਰਖਣ

ਦੀ ਕੋਸਿਸ਼ ਨਾ ਕਰੋ

ਸਚ ਜਾਣ ਕੇ ਤੁਸੀ ਸ਼ਰਮਿੰਦਾ ਹੋ ਸਕਦੇ ਹੋ

 

03 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਹੀ ਹੈ......ਮਨਦੀਪ ਜੀ......TFS......

04 Jan 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਇਕ ਵਾਰੀ ਇਕ ਸੋਦਾਗਰ ਨੇ ਦੂਸਰੇ ਦੇਸ਼ ਜਾਣਾ ਸੀ ... ਓਹਨੇ ਸਮੁੰਦਰੀ ਜਹਾਜ ਦੀ ਯਾਤਰਾ ਬਾਰੇ ਸੋਚਿਆ ਪਰ ਜਿਥੋਂ ਜਹਾਜ ਚਲਦੇ ਸੀ ਓਹ ਬੰਦਰਗਾਹ (ਕਿਨਾਰਾ) ਓਹਦੇ ਸ਼ਹਿਰ ਤੋਂ ਬਹੁਤ ਦੁਰ ਸੀ । ਓਹਨੇ ਸਾਮਾਨ ਬੰਨਿਆ ਤੇ ਆਪਣੇ ਸਬ ਤੋਂ ਚੰਗੇ ਘੋੜੇ ਨੂੰ ਚੁਣਿਆ ਤੇ ਬੰਦਰਗਾਹ ਵੱਲ ਤੁਰ ਪਿਆ । ਅਧ੍ਹੇ ਦਿਨ ਦੇ ਸਫਰ ਤੋਂ ਬਾਅਦ ਓਹ੍ਨੇੰ ਇਕ ਜਗਾਹ ਤੇ ਆਪਣਾ ਖੋੜਾ ਰੋਕਿਆ ... ਇਕ ਦਰਖਤ ਨਾਲ ਓਹਨੂੰ ਬੰਨਿਆ ਤੇ ਆਪ ਓਥੇ ਆਰਾਮ ਕਰਣ ਲਈ ਲੰਮਾ ਪੈ ਗਿਆ । ਥੋੜੀ ਦੇਰ ਚ ਹੀ ਉਸ ਨੂੰ ਨੀਂਦ ਆ ਗਈ .. ਜਦੋਂ ਉਸ ਦੀ ਅੰਖ ਖੁਲੀ ਤਾਂ ਓਹਨੇ ਵੇਖਿਆ ਕੀ ਓਹਦਾ ਘੋੜਾ ਓਥੇ ਨਹੀ ਹੈ .. ਓਹ ਸਮਝ ਗਿਆ ਕੀ ਕਿਸੇ ਨੇ ਓਹਦਾ ਘੋੜਾ ਚੋਰੀ ਕਰ ਲਿਆ ਹੈ । ਉਹ ਕਾਫੀ ਮਾਯੂਸ ਹੋ ਗਿਆ ਤੇ ਪੇਦਲ ਹੀ ਰਾਹ ਤੇ ਚਲ ਪਿਆ .. ਥੋੜੀ ਦੁਰ ਚਲਣ ਤੋੰ ਬਾਅਦ ਉਸਨੂੰ ਇਕ ਸਰਾਏ ਨਜਰ ਆਈ ... ਓਹ ਓਥੇ ਗਿਆ । ਓਥੇ ਕਾਫੀ ਭੀੜ ਸੀ , ਸਾਰੇ ਉਸ ਵੱਲ ਵੇਖ ਰਹੇ ਸੀ ... ਸੋਦਾਗਰ ਦਾ ਪੇਦਲ ਚਲ ਕੇ ਬੁਰਾ ਹਾਲ ਹੋ ਗਿਆ ਸੀ । ਓਦੋਂ ਹੀ ਇਕ ਬੰਦੇ ਨੇ ਉਹਦੇ ਬਾਰੇ ਪੁਛਿਆ .. ਉਸਨੇ ਆਪਣੇ ਬਾਰੇ ਦਸਿਆ ਤੇ ਇਹ ਵੀ ਕਿਹਾ ਕੀ ਕਿਸੇ ਨੇ ਉਸਦਾ ਘੋੜਾ ਚੋਰੀ ਕਰ ਲਿਆ ਹੈ । ਸਾਰੇ ਚੁਪ ਕਰਗੇ। ਵਿਚੋਂ ਆਵਾਜ ਆਈ " ਤੁਹਾਡੀ ਗਲਤੀ ਆ , ਤੁਸੀਂ ਇੰਨਾ ਲੰਮਾ ਸਫਰ ਕਰਨਾ ਸੀ ....ਘੋੜੇ ਤੇ ਕਿਓਂ ਆਏ, ਕੋਈ ਹੋਰ ਸਵਾਰੀ ਕਰਦੇ ।" ਇਕ ਨੇ ਕਿਹਾ "ਤੁਸੀਂ ਘੋੜਾ ਇਵੇਂ ਕਿਓਂ ਬੰਨਿਆ" ਦੂਜੇ ਨੇ ਕਿਹਾ "ਬੰਨਿਆ ਠੀਕ ਆ , ਤੁਸੀਂ ਸੁੱਤੇ ਕਿਓਂ ?' । ਸਰਾਏ ਚ ਸਾਰੇ ਓਹਦੀ ਗਲਤੀ ਕੱਡਣ ਲਗ ਪਏ । ਜਦ ਸਾਰੇ ਚੁਪ ਕਰ ਗਏ ਤਾਂ ਸੋਦਾਗਰ ਕਹਿੰਦਾ "ਬੀ ਤੁਸੀਂ ਸਾਰੀਆਂ ਨੇ ਮੇਰੀ ਗਲਤੀ ਕਡਤਿਆਂ ਪਰ ਜਿਹ੍ਨੇੰ ਮੇਰਾ ਘੋੜਾ ਚੋਰੀ ਕੀਤਾ ਹੈ .. ਉਸ ਬਾਰੇ ਤੁਸੀਂ ਇਕ ਲਫਜ ਨਹੀ ਕਿਹਾ ... "। ਇਹ ਸੁਣਦੇ ਹੀ ਸਾਰੇ ਚੁਪ ਕਰਗੇ ਤੇ ਸੋਦਾਗਰ ਸਰਾਏ ਚੋ ਬਾਹਰ ਆ ਗਿਆ ।

04 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ.....ਅੱਕਲ ਬਿਨਾ ਗਿਆਨ ਨਹੀ.....thnx.....ਸੁਨੀਲ ਵੀਰ.....

05 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੁਖੀ...ਪਿੰਡ ਤੋਂ ਸੁਨੇਹਾ ਆਇਆ ਹੈ, ਤਾਇਆ ਬਹੁਤ ਬੀਮਾਰ ਹੈ...ਸੱਤ ਤੇ ਬੜੇ ਦੁਖੀ ਹੋ ਕੇ ਆਪਣੀ ਪਤਨੀ ਨੂ ਕਿਹਾ.....

 

 

ਹੁਣ ਸਾਲ ਚ ਨੋ ਮਹੀਨੇ ਤਾ ਮੰਜੇ ਤੇ ਪਿਆ ਰਹਿੰਦਾ ਏ ਤਾਇਆ, ਕੀ ਕਰੀਏ....ਪੈਸੇ ਚਾਹੀਦੇ ਦੇ ਹੋਣੇ ਨੇ, ਦੋ ਤਿੰਨ ਸੋ ਰੁਪਏ ਭੇਜ ਦਿਓ ਬਸ....ਮੇਰੀ ਪਤਨੀ ਨੇ ਹੁਕਮ ਕਿੱਤਾ.....

 

 

ਸੁਖੀ...ਗੱਲ ਪੈਸੇ ਦੀ ਨਹੀ ਹੈ ਤਾਈਜੀ ਨੇ ਸਾਨੂ ਪਿੰਡ ਬੁਲਾਇਆ ਹੈ, ਸੁਨੇਹੇ ਵਿਚ ਕਿਹਾ ਸੀ ਇਕ ਬਾਰ ਆਪਣੇ ਤਾਇਆ ਜੀ ਨੂ ਦੇਖ ਜਾ....ਮੈ ਇਕ ਬਾਰ ਪਿੰਡ ਹੋ ਆਵਾਂ, ਮੈਂ ਆਪਣੀ ਇਛਾ ਜਤਾਈ.....

 

 

ਤਾਇਆ 85 ਤੋਂ ਉਤੇ ਹੋ ਗਿਆ ਅਤੇ ਬੀਮਾਰ ਵੀ ਹੈ, ਕੀ ਪਤਾ ਕਦੋਂ ਚਲੀਆ ਜਾਵੇ, ਫੇਰ ਚਾਰ ਦਿੰਨ ਬਾਦ ਵੀ ਤਾਂ ਜਾਣਾ ਪਾਉ ਸਿਆਪਾ ਕਰਨ......

 

 

ਇਹੀ ਬੋਲਦੀ ਹੋਈ ਸੁਖਵੰਤੀ ਟੇਲੀਵਿਜਨ ਲਗਾਕੇ ਬੈਠ ਗਈ.....ਅਤੇ ਮੈਂ ਆਪਣੀਆਂ ਅੱਖਾਂ ਵਿਚ ਆਏ ਹੰਝੂਆਂ ਨੂ ਇਸ ਤਰਾਂ ਪੀ ਗਿਆ ਜਿਵੇ ਕੁਝ ਹੋਇਆ ਹੀ ਨਾ ਹੋਵੇ, ਮਜਬੂਰੀ ਨੇ ਮੈਨੂ ਇਹ ਵੀ ਭੁੱਲਾ ਦਿੱਤਾ ਕੀ ਮੇਰਾ ਬਚਪਨ ਵਿਚ ਤਾਇਆ ਜੀ ਨਾਲ ਕਿੰਨਾ ਪਿਆਰ ਸੀ...........

10 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਦੋ ਮਹੀਨੇ ਤੋਂ ਡੀਸੀ ਦਫ਼ਤਰ ਦੇ ਚੱਕਰ ਕੱਟਦਾ ਰਾਜਾ ਵਿਕਰਮ, ਵੇਤਾਲ ਨੂ ਆਪਣੇ ਕੰਧੇ ਤੋ ਉਤਾਰ ਕੇ ਆਪਣਾ ਡਾਰੈਵਿੰਗ ਲਸੇੰਸ ਬਣਾਉਣ ਲਈ ਨੋਨਸੇੰਸ ਬਾਬੂ ਦੀ ਖਿੜਕੀ ਦੇ ਅੱਗੇ ਲੱਗੀ ਲਾਇਨ ਵਿਚ ਫਿਰ ਤੋਂ ਸਬ ਤੋਂ ਪਿਛੇ ਜਾ ਖੜ ਗਿਆ....

 

 

ਦੋ ਘੰਟੇ ਬਆਦ ਕਿਤੋਂ ਬਾਬੂ ਗਾਲਾਂ ਦੇਂਦਾ ਹੋਇਆ ਆਇਆ ਅਤੇ ਆਪਣੀ ਸੀਟ ਤੇ ਬੈਠ ਦਿਆਂ ਹੀ ਬੋਲਿਆ, ਇਹ ਲਾਇਨ ਦੇਖ ਕੇ ਤੇ ਇਹ ਲੱਗ ਰਿਹਾ ਹੈ ਕੀ ਬਿੰਨਾ ਡਾਰੈਵਿੰਗ ਲਸੇੰਸ ਤੋਂ ਇਹਨਾ ਲੋਕਾਂ ਨੂ ਕੋਈ ਕੰਮ ਹੀ ਨਹੀ ਹੈ, ਮੇਜ ਤੇ ਪਏ ਕਾਗਜ ਠੀਕ ਕਰਦਾ ਬੋਲੀਆ....

 

ਹਾਂ ਕੀ ਹੈ ਤੇਰਾ....

 

 

ਜਨਾਬ ਮੈਂ ਇਕ ਮਹੀਨੇ ਤੋਂ ਤੁਹਾਡੀ ਹਾਜਰੀ ਲੱਗਾ ਰਿਹਾ ਹਾਂ, ਮੋਟਰ ਸਾਇਕਲ ਦਾ ਲਸੇੰਸ ਬਣਾਉਣਾ ਹੈ....

 

 

ਠੀਕ ਹੈ ਸ਼ਾਮ ਨੂੰ ਘਰ ਆ ਜਾਵੀ ਅਤੇ ਇਕ ਦਰਜਨ ਅੰਡੇ ਵੀ ਲੈਂਦਾ ਆਵੀ....

 

 

ਸਾਬ ਲਸੇੰਸ ਮਿਲਜੇਗਾ ਨਾ....

 

 

ਹਾਂ ਹਾਂ ਹਾਂ....

 

 

ਤੂੰ ਬੋਲ ਤੇਰਾ ਕੀ ਹੈ....

 

 

ਸਾਬ ਡੰਡੇ ਦਾ ਲਸੇੰਸ ਬਣਾਉਣਾ ਹੈ, ਚਾਰ ਮਹੀਨੇ ਹੋ ਸਾਬ ਹੁਣ ਤਾਂ ਬਣਾ ਦੇਓ....

 

 

ਕੀ ਕਰੇਂਗਾ ਡੰਡੇ ਦਾ, ਪੁਲਿਸ ਦਾ ਸਿਰ ਫ਼ੋੜੇਗਾ.....

 

 

ਨਹੀ ਸਾਬ ਕੁੱਤੇ ਬਹੁਤ ਤੰਗ ਕਰਦੇ ਨੇ ਬੱਸ ਉਹਨਾ ਲਈ ਚਾਹਿਦਾ ਹੈ, ਬਿਨਾ ਲਸੇੰਸ ਤੋਂ ਡੰਡਾ ਲੈ ਕੇ ਚਲੋ ਤਾਂ ਪੁਲਿਸ ਵਾਲੇ ਤੰਗ ਕਰਦੇ ਨੇ ਕੀ ਬਿੰਨਾ  ਲਸੇੰਸ ਤੋਂ ਹਥਿਆਰ ਲੈ ਕੇ ਘੁਮਦਾ ਹੈ....

 

 

ਠੀਕ ਹੈ ਠੀਕ ਹੈ, ਸ਼ਾਮ ਨੂੰ ਘਰ ਆ ਜਾਵੀ ਅਤੇ ਹਾਂ ਨਾਲ ਦੋ ਕੁ ਮੁਰਗੀਆਂ ਵੀ ਲੈ ਆਵੀ....

 

 

ਇਹ ਸੁਣਦੇ ਹੀ ਵੇਤਾਲ ਤੋਂ ਰਿਹਾ ਨਹੀ ਗਿਆ ਅਤੇ ਸੱਬ ਤੋਂ ਪਿਛੇ ਖੜੇ ਰਾਜਾ ਵਿਕਰਮ ਦੇ ਕੰਧੇ ਤੋਂ ਜੋਰ ਨਾਲ ਬੋਲੀਆ, ਉਏ ਗ੍ਰੇਟ ਪਬਲਿਕ ਸਰਵੇੰਟ ਇਕ ਹੀ ਚੀਜ ਖਾਉ ਅੰਡਾ ਜਾਂ ਮੁਰਗੀ, ਦੋਨੇ ਖਾਏਗਾ ਤਾਂ ਨਾ ਅੰਡਾ ਰਹੇਗਾ ਨਾ ਮੁਰਗੀ, ਫਿਰ ਲੋਕਤੰਤਰ ਦਾ ਕੀ ਹੋਏਗਾ.....

 

 

ਥੱਕੀ ਹੋਈ ਲਾਇਨ ਵਿਚ ਖੜੇ ਸਾਰੀਆਂ ਦੀ ਹਾਸੀ ਛੁੱਟ ਗਈ.....

 

 

ਕੋਣ ਹੈ ਇਹ ਬੱਤਮੀਜ, ਬਾਬੂ ਗੁੱਸੇ ਚ ਬੋਲੀਆ....

 

 

ਵੇਤਾਲ ਬੋਲੀਆ....ਪਬਲਿਕ ਹਾਂ, ਅਸਲੀ ਮਤਲਵ ਮਾਲਕ ਹਾਂ ਜਨਾਬ, ਜਿਹਨੇ ਤੁਹਾਨੂ ਆਪਣੇ ਕੰਮ ਲਈ ਰਖਿਆ ਹੈ, ਤੁਹਾਡੀਆਂ ਗਾਲਾਂ ਸੁਣਨ ਲਈ ਨਹੀ, ਮਾਲਕ ਲਾਇਨ ਚ ਲੱਗਾ ਹੈ ਤੇ ਨੋਕਰ ਨੋ ਤੋਂ ਪੰਜ ਆਰਾਮ ਨਾਲ ਦਫ਼ਤਰ ਚ ਸੁੱਤਾ ਹੈ....

 

 

ਹੇ ਪਬਲਿਕ ਜੇ ਤੁਹਾਡੇ ਕੋਲੋ ਨਹੀ ਕਿਹਾ ਜਾਂਦਾ ਤਾਂ ਮੈਨੂ ਕਹਿਣ ਦੇਓ, ਲੇਕਿਨ ਗਿੜਗੀੜਾਨਾ ਛੱਡ ਦੇਓ, ਮਾਲਕ ਹੋ ਤਾਂ ਮਾਲਕ ਦੀ ਤਰਾਂ ਰਹੋ, ਮੈਨੂ ਨੀ ਆਣਾ ਅਜਿਹੇ ਦਫ਼ਤਰ ਚ ਜਿਥੇ ਨੋਕਰ ਦੇ ਅੱਗੇ ਮਾਲਕ ਹਥ ਜੋੜੇ ਗਿੜਗੀੜਾਏ......

 

 

ਮੈਂ ਚੱਲਾ.........

 

 

ਰਾਜਾ ਵਿਕਰਮ ਹੈਰਾਨ ਸੀ ਕੀ ਇਸ ਦੇਸ਼ ਦੀ ਇਸ ਸਿਟਟਮ ਦੀ ਏਨੀ ਮਾੜੀ ਹਾਲਤ ਨੋਕਰ ਮਾਲਕ ਅਤੇ ਮਾਲਕ ਨੋਕਰ, ਮੈਨੂ ਵੀ ਨਹੀ ਚਾਹੀਦਾ ਲਸੇੰਸ......

17 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

  ਮੈ ਕਈ ਸਾਲਾਂ ਬਾਦ ਇੰਡੀਆ ਆਇਆ, ਇਕ ਦਿਨ ਬਾਜ਼ਾਰ ਤੋ ਸਬਜੀ ਖ਼ਰੀਦਣ ਗਿਆ ਤਾ ਦੇਖਿਆ ਕੀ ਇਕ ਸਰਦਾਰ ਜੀ, ਸਿਰ ਤੇ ਪਾਟਾ ਜਿਹਾ ਪਰਨਾ ਬੰਨਿਆ, ਤੇ ਰੇਹੜੀ ਤੇ ਧਨੀਆ, ਮੂਲੀਆਂ, ਮੇਥੇ ਤੇ ਆਲੂ ਵੇਚ ਰਹੇ ਸਨ!
  

      ਮੈਂਨੂ ਪਤਾ ਨਹੀ ਕਿਓਂ ਲੱਗਾ ਕੀ ਮੈ ਇਹਨਾ ਨੂ ਕੀਤੇ ਦੇਖਿਆ ਹੈ, ਸੋਚਿਆ ਮਨ ਦਾ ਵਹਿਮ ਹੋਊ, ਭੁਲੇਖਾ ਹੋਊ ... ਪਰ ਨਹੀਂ! ਜਦ ਮੈਂ ਓਹਨਾ ਵੱਲ ਗੋਰ ਨਾਲ ਵੇਖਿਆ ਤਾ ਓਹ ਮੇਰਿਆ ਅੱਖਾਂ ਚ ਅੱਖਾਂ ਪਾ ਕੇ ਬੋਲੇ, " ਲੈ ਜਾ ਭਾਈ ਸਬਜੀ ਥੋੜੀ ਜਹੀ, ਮੈ ਤਾ ਸਵੇਰ ਦੀ ਬੋਨੀ ਵੀ ਨਹੀ ਕੀਤੀ" ਅਵਾਜ਼ ਸੁਣ ਕੇ  ਮੈਂਨੂ ਇਕ ਦਮ ਯਾਦ ਆਇਆ ਕੀ ਇਹਨਾ ਦੀ ਤਾ ਆੜ੍ਹਤ ਦੀ ਦੁਕਾਨ ਹੁੰਦੀ ਸੀ, ਬਹੁਤ ਵੱਡੇ ਆੜ੍ਹਤੀ ਸਨ ਇਹ ਤਾ..

 

     ਮੈਂ ਪੁਛਿਆ ਸਰਦਾਰ ਜੀ, ਇਹ ਸਭ ਕਿਵੇ ਹੋ ਗਿਆ?  ਓਹਨਾ ਦੀਆ ਅੱਖਾਂ ਚੋ ਪਾਣੀ ਵੇਖ ਮੇਰੀਆਂ ਵੀ ਅੱਖਾਂ ਭਰ ਆਇਆ ਤੇ ਮੈਂਨੂ ਗਲ ਨਾਲ ਲਾ ਕੇ ਕਹਿੰਦੇ, "

 

                           ਕੁਝ ਨਹੀ ਪੁੱਤ, ਨਿਆਣੇ ਵੱਡੇ ਹੋ ਗਏ...!!

14 Oct 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut khoob mini kahani share kiti tusi sir.....

 

actually ajkal ghar ghar hi eh haal hai...

 

niyaane wade ho gye ne....

 

ultimately written

 

good job........ 

14 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx....&....Wel Come.........Welcome

14 Oct 2014

Showing page 8 of 10 << First   << Prev    1  2  3  4  5  6  7  8  9  10  Next >>   Last >> 
Reply